Top 10 similar words or synonyms for variant

layers    0.973222

binary    0.970306

issuance    0.965271

memoir    0.963591

ecology    0.963289

income    0.962546

hundreds    0.961999

struggles    0.961758

methane    0.961322

dependent    0.961286

Top 30 analogous words or synonyms for variant

Article Example
ਮਿਲਾਨ ਮਿਲਾਨ ( or ;  ; Lombard, Milanese variant: "Milan" ) ਇਟਲੀ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲੀ ਸ਼ਹਿਰ ਹੈ ਅਤੇ ਲੋਂਬਾਰਦੀਆ ਇਲਾਕੇ ਦੀ ਰਾਜਧਾਨੀ ਹੈ। ਮੂਲ ਸ਼ਹਿਰ ਦੀ ਆਬਾਦੀ 13 ਲੱਖ ਹੈ ਅਤੇ ਸਾਰੇ ਸ਼ਹਿਰੀ ਇਲਾਕੇ ਦੀ ਕੁੱਲ ਆਬਾਦੀ 50 ਲੱਖ ਹੈ ਜੋ ਕਿ ਸਾਰੇ ਯੂਰਪੀ ਸੰਘ ਵਿੱਚ ਆਬਾਦੀ ਦੇ ਪੱਖ ਤੋਂ 5ਵਾਂ ਸ਼ਹਿਰ ਹੈ। ਦੂਜੀ ਵਿਸ਼ਵ ਜੰਗ ਤੋਂ ਬਾਅਦ ਦੇ ਵਿਕਾਸ ਤੋਂ ਬਾਅਦ ਮਿਲਾਨ ਦੇ ਨਾਲ ਲਗਦੇ ਇਲਾਕਿਆਂ ਵਿੱਚ ਆਬਾਦੀ ਬਹੁਤ ਜ਼ਿਆਦਾ ਹੋ ਗਈ ਜਿਸਨੂੰ ਵੱਡਾ ਮਿਲਾਨ ਵੀ ਕਿਹਾ ਜਾਂਦਾ ਹੈ ਅਤੇ ਜਿਸਦੀ ਆਬਾਦੀ 70 ਤੋਂ 100 ਲੱਖ ਹੈ ਅਤੇ ਇਸ ਵਿੱਚ ਮਿਲਾਨ, ਬੇਰਗਾਮੋ, ਕੋਮੋ, ਲੇਚੋ, ਲੋਦੀ, ਮੋਂਸਾ ਤੇ ਬਰੀਆਂਸਾ, ਪਾਵੀਆ, ਵਾਰੇਸੇ ਅਤੇ ਨੋਵਾਰਾ ਸੂਬੇ ਸ਼ਾਮਲ ਹਨ।