Top 10 similar words or synonyms for tony

christopher    0.988354

speaks    0.987778

victor    0.987719

specific    0.986203

takes    0.986195

given    0.986077

ray    0.985936

unlike    0.985523

champ    0.985495

fisherman    0.984854

Top 30 analogous words or synonyms for tony

Article Example
ਪਰਮਿੰਦਰ ਵੀਰ ਪਰਮਿੰਦਰ ਵੀਰ ਦਾ ਜਨਮ 1955 ਵਿੱਚ ਹੋਇਆ। ਉਹ ਪੰਜਾਬ ਦੀ ਜੰਮਪਲ ਹੈ। ਪਰਮਿੰਦਰ ਵੀਰ ਇੰਗਲੈਡ ਵਿਖੇ ਰਹਿੰਦੀ ਹੈ ਇਸ ਦੀ ਸ਼ਾਦੀ ਫਿਲਮ ਡਾਇਰੈਕਟਰ Julian Henriques ਨਾਲ ਹੋਈ ਹੈ। ਪਰਮਿੰਦਰ ਵੀਰ ਕੋਲ ਮੀਡੀਆ ਵਿੱਚ ਕੰਮ ਕਰਨ ਦਾ 20 ਸਾਲ ਦਾ ਤਜਰਬਾ ਹੈ। ਮੀਡੀਆ ਦੀ ਦੇਣ ਕਾਰਣ ਪਰਮਿੰਦਰ ਦੁਨੀਆਂ ਭਰ ਵਿੱਚ ਜਾਣੀ ਜਾਂਦੀ ਹੈ। ਪਰਮਿੰਦਰ ਨੇ ਗੋਲ ਕ੍ਰਿਸਟ ਫਿਲਮ ਕੰਪਨੀ ਨਾਲ ਮਿਲ ਕੇ ਮੀਡੀਆ ਵਿੱਚ 22 ਮਿਲੀਆਂ ਪੌਡ ਇੰਨਵੈਸਟ ਕੀਤਾ। ਪਰਮਿੰਦਰ ਨੇ BBC, Carlton ਤੇ ਚੈਨਲ Chanel four ਤੇ ਕੰਮ ਕੀਤਾ। ਪਰਮਿੰਦਰ ਅੰਤਰਰਾਸ਼ਟੀ ਫਿਲਮ ਫੈਸਟੀਵਲ (ਜੋ ਕਿ ਨਾਇਜੇਰੀਆ ਵਿਖੇ ਹੋਇਆ ਸੀ) ਉਸ ਦੀ ਸਲਾਹਕਾਰ ਸੀ। ਪਰਮਿੰਦਰ ਨੇ ਕਈ ਫ਼ਿਲਮਾ ਤੇ ਸੀਰੀਜ ਪ੍ਰੋਡਿਉਸ ਕੀਤੇ। ਪਰਮਿੰਦਰ ਨੂੰ ਬ੍ਰਾਡਕਾਸ੍ਟਿੰਗ ਤੇ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਤੇ 2002 ਵਿੱਚ ਇੰਗਲੈਡ ਦੀ ਮਹਾਰਾਣੀ ਵੱਲੋ OBC ਦਾ ਅਵਾਰਡ ਮਿਲ ਚੁਕਾ ਹੈ। ਪਰਮਿੰਦਰ ਵੀਰ Tony Elumelu foundation ਦੀ CEO ਹੈ।