Top 10 similar words or synonyms for spanish

photographs    0.977498

brand    0.976158

views    0.974900

workers    0.974716

timeline    0.972654

historic    0.971414

centre    0.970932

miami    0.969978

chinese    0.969854

organizations    0.969670

Top 30 analogous words or synonyms for spanish

Article Example
ਸਾਂਤਾ ਕਾਤਾਲੀਨਾ ਗਿਰਜਾਘਰ ਸਾਂਤਾ ਕਾਤਾਲੀਨਾ ਗਿਰਜਾਘਰ (Spanish: "Iglesia de Santa Catalina") ਸੁਦੇਤੇ ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 1928ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਗਇਆ।
ਮੌਲਸਰੀ ਮੌਲਸਰੀ (ਵਿਗਿਆਨਿਕ ਨਾਮ: Mimusops elengi) ਦੱਖਣੀ ਏਸ਼ੀਆ, ਪੂਰਬੀ ਏਸ਼ੀਆ ਅਤੇ ਉੱਤਰੀ ਆਸਟਰੇਲੀਆ ਦੇ ਤਪਤ ਖੰਡੀ ਜੰਗਲਾਂ ਵਿੱਚ ਮਿਲਣ ਵਾਲਾ ਦਰਮਿਆਨੇ ਆਕਾਰ ਦਾ ਸਦਾਬਹਾਰ ਰੁੱਖ ਹੈ। ਅੰਗਰੇਜ਼ੀ ਆਮ ਨਾਵਾਂ ਵਿੱਚ Spanish cherry, medlar, ਅਤੇ bullet wood ਸ਼ਾਮਲ ਹਨ। ਹਿੰਦੀ ਵਿੱਚ "मौलसरी", ਸੰਸਕ੍ਰਿਤ, ਮਰਾਠੀ, ਬੰਗਾਲੀ ਵਿੱਚ "ਬਕੁਲ", ਅਸਾਮੀ ਵਿੱਚ ਬੋਕੁਲ, ਮਲਿਆਲਮ, ਮਨੀਪੂਰੀ ਵਿੱਚ "ਏਲਾਂਜੀਂ" (ഇലഞ്ഞി), ਤਮਿਲ ਵਿੱਚ "magizamaram மகிழ், மகிழமரம்" ਅਤੇ ਇਲਾਂਜੀ இலஞ்சி, ਅਤੇ "ਰਾਂਜਾ" "ਬਕੂਲਾ" (ಬಕುಲ), ਕੰਨੜ ਵਿੱਚ "ਪਗੜੇਮਾਰਾ" "ਵਜਰਦੰਤੀ" ਨਾਮ ਪ੍ਰਚਲਿਤ ਹਨ। ਇਸ ਦੇ ਜਮੋਏ ਵਰਗੇ ਪੱਤੇ ਹੁੰਦੇ ਹਨ ਅਤੇ ਵਰਖਾ ਰੁਤ ਵਿੱਚ ਖਿੜਨ ਵਾਲੇ ਨਿੱਕੇ ਨਿੱਕੇ ਫੁੱਲ ਬੜੀ ਮਿੱਠੀ ਅਤੇ ਭਿੰਨੀ ਸੁਗੰਧੀ ਵਾਲੇ ਹੁੰਦੇ ਹਨ।