Top 10 similar words or synonyms for secondary

linus    0.991423

meanings    0.990331

frequently    0.990117

counter    0.988942

lonergan    0.988540

confucius    0.988481

mixed    0.988233

zoroastrian    0.987819

leave    0.987803

athens    0.987786

Top 30 analogous words or synonyms for secondary

Your secret weapon. Online courses as low as $11.99

Article Example
ਅਮੁੱਖੀ ਢਿੱਲ (Secondary flaccidity) ਮੌਤ ਤੋਂ ਇਕਦਮ ਬਾਅਦ ਸਰੀਰ ਵਿੱਚ ਆਏ ਢਿੱਲੇਪਣ ਨੂੰ ਅਮੁੱਖੀ ਢਿੱਲ ਆਖਦੇ ਹਨ ਜੋ ਕਿ ਇੱਕ ਜਾਂ ਦੋ ਘੰਟਿਆਂ ਤੱਕ ਹੀ ਰਹਿੰਦਾ ਹੈ ਤੇ ਉਸਤੋਂ ਬਾਅਦ ਸਰੀਰ ਵਿੱਚ ਰਾਇਗਰ (ਜਕੜਾਵ) ਦਾ ਪਸਾਰ ਹੁੰਦਾ ਹੈ ਜਿਸ ਵਿੱਚ ਮਾਸਪੇਸ਼ੀਆਂ ਦਾ ਸੰਸਲੇਸ਼ਣ ਬੰਦ ਹੋ ਜਾਂਦਾ ਹੈ, ਇਸ ਸਮੇਂ ਦੌਰਾਨ ਮਾਇਓਸਿਨ ਦੇ ਸਿਰਾਂ ਤੇ ਐਕਟਿਨ ਪ੍ਰੋਟੀਨ ਦਾ ਬੰਧੇਜ ਅਗਲੀ ਪਾਚਕ (enzymatic) ਕਾਰਵਾਈ ਤੱਕ ਬਣਿਆ ਰਹਿੰਦਾ ਹੈ ਅਤੇ ਮਾਸਪੇਸ਼ੀਆਂ ਵੱਸਥਲ ਹੋਣ ਵਿੱਚ ਅਸਮਰਥ ਰਹਿੰਦੀਆਂ ਹਨ। ਜਦੋਂ ਇਹ ਪਾਚਕ ਆਪਣੀ ਪਾਚਨ ਪ੍ਰੀਕਿਰਿਆ ਸ਼ੁਰੂ ਕਰਦੇ ਹਨ ਤਾਂ ਇਨ੍ਹਾਂ ਪਾਚਕਾਂ ਦੇ ਅਸਰ ਨਾਲ ਸਰੀਰ ਵਿੱਚ ਆਏ ਢਿੱਲੇਪਨ ਨੂੰ ਅਮੁੱਖੀ ਢਿੱਲ ਕਹਿੰਦੇ ਹਨ।
ਅਮੁੱਖੀ ਢਿੱਲ (Secondary flaccidity) ਅਮੁੱਖੀ ਢਿੱਲ ਸਰੀਰ ਦੇ ਸੜਨ ਨਾਲ ਬਣੇ ਖਾਰੇ ਤਰਾਂ ਦੇ ਪ੍ਰਭਾਵ ਨਾਲ ਹੁੰਦੀ ਹੈ। ਇਸ ਬਾਰੇ ਇੱਕ ਹੋਰ ਧਾਰਨਾ ਹੈ ਕਿ ਰਾਇਗਰ (ਜਕੜਾਵ) ਦੇ ਦੌਰਾਨ ਬਣੇ ਵਾਧੂ ਤੇਜ਼ਾਬ ਕਰ ਕੇ ਮਾਇਓਸਿਨ ਘੁਲ ਜਾਂਦੇ ਹਨ ਅਤੇ ਸ਼ਰੀਰ ਦਾ ਜਕੜਾਅ ਖ਼ਤਮ ਹੋ ਜਾਂਦਾ ਹੈ। ਇੱਕ ਹੋਰ ਧਾਰਨਾ ਜੋ ਕਿ ਇਸ ਢਿੱਲ ਨਾਲ ਜੋੜੀ ਜਾਂਦੀ ਹੈ, ਓਹ ਇਹ ਹੈ ਕਿ ਮਰੀਆਂ ਹੋਈਆਂ ਮਾਸਪੇਸ਼ੀਆਂ ਵਿੱਚ ਬਣੇ ਪਾਚਕ ਸਵੈਚਲਿਤ ਪਾਚਨ ਪ੍ਰੀਕਿਰਿਆ ਦੌਰਾਨ ਮਾਇਓਸਿਨ ਨੂੰ ਘੋਲ ਦਿੰਦੇ ਜਾਂਦੇ ਹਨ ਜਿਸ ਨਾਲ ਸਰੀਰ ਦਾ ਜਕੜਾਅ ਖ਼ਤਮ ਹੋ ਜਾਂਦਾ ਹੈ।