Top 10 similar words or synonyms for school

college    0.971083

british    0.937231

fair    0.936592

hill    0.934371

arts    0.929559

taylor    0.929029

converted    0.927543

nehru    0.927459

lawrence    0.925823

masters    0.924555

Top 30 analogous words or synonyms for school

Article Example
ਫਗਵਾੜਾ ਇੱਥੇ ਬੜੇ ਹੀ ਨਾਮਵਰ ਸਕੂਲ ਸਥਾਪਿਤ ਹਨ ਜਿਵੇਂ ਕਿ ਐਸ.ਟੀ..ਯੂਸੁਫ਼ ਸਕੂਲSt. Joseph's Convent School, ਕਮਲਾ ਨਹਿਰੂ ਪਬਲਿਕ ਸਕੂਲKamla Nehru Public School, ਸਵਾਮੀ ਸੰਤ ਦਾਸ ਪਬਲਿਕ ਸਕੂਲSwami Sant Das Public School, ਕੈਮਬ੍ਰਿਜ ਇੰਟਰਨੈਸ਼ਨਲ ਸਕੂਲCambridge International School, Saffron ਪਬਲਿਕ ਸਕੂਲ, ਜੈਨ ਮਾਡਲ ਸਕੂਲNew Sunflower High School, ਨਿਊ ਸੂਰਜਮੁਖੀ ਹਾਈ ਸਕੂਲ, ਗੁਰੂ ਹਰਕਰਿਸ਼ਨ ਨੈਸ਼ਨਲ ਮਾਡਲ ਸੀਨੀਅਰ ਸੈਕੰਡਰੀ ਸਕੂਲ ਆਦਿ ਮੋਜੂਦ ਹਨ I 
ਰਿਚਮੰਡ ਸਕੂਲ ਡਿਸਟਰਿਕਟ ਰਿਚਮੰਡ ਸਕੂਲ ਡਿਸਟਰਿਕਟ (ਅੰਗਰੇਜੀ: Richmond School District; School District #38) ਰਿਚਮੰਡ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਇੱਕ ਸਕੂਲੀ ਜਿਲਾ (ਸਕੂਲ ਡਿਸਟਰਿਕਟ) ਹੈ।
ਪੀਲ ਡਿਸਟ੍ਰਿਕਟ ਸਕੂਲ ਬੋਰਡ ਪੀਲ ਡਿਸਟ੍ਰਿਕਟ ਸਕੂਲ ਬੋਰਡ (Peel District School Board)
ਰਾਕ ਦਾ ਸਕੂਲ ਰਾਕ ਦੇ ਸਕੂਲ(ਅੰਗਰੇਜ਼ੀ: School of Rock) ੨੦੦੩ ਵਿੱਚ ਬਣੀ ਇੱਕ ਅਮੇਰਿਕਨ ਕਾਮੇਡੀ ਫਿਲਮ ਹੈ ਜਿਸਨੂੰ ਰਿਚਾਰਡ ਲਿੰਕਲੇਟਰ ਨੇ ਨਿਰਦੇਸ਼ ਕੀਤਾ ਹੈ।
ਸਪਰਿੰਗ ਡੇਲ ਸੀਨੀਅਰ ਸਕੂਲ ਸਪਰਿੰਗ ਡੇਲ ਸੀਨੀਅਰ ਸਕੂਲ (ਅੰਗਰੇਜ਼ੀ: Spring dale Senior School) ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਵਾਕਿਆ ਇੱਕ ਸਕੂਲ ਹੈ। ਇਸ ਦੀ ਸਥਾਪਨਾ 1970-71 ਵਿੱਚ ਸੁਰਿੰਦਰ ਸਿੰਘ ਸੰਧੂ ਨੇ ਭਗਤ ਪੂਰਨ ਸਿੰਘ (ਪਿੰਗਲਵਾੜਾ) ਦੇ ਹਥੀਂ ਨੀਂਹ ਪੱਥਰ ਰਖਵਾ ਕੇ ਕੀਤੀ।
ਰਾਜ ਬੱਬਰ ਬੱਬਰ ਦਾ ਜਨਮ 23 ਜੂਨ 1952 ਨੂੰ ਟੁੰਡਲਾ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਰਾਜ ਬੱਬਰ ਨੇ ਆਪਣੀ ਗਰੇਜੁਏਸ਼ਨ ਆਗਰਾ ਕਾਲਜ ਤੋਂ ਪੂਰੀ ਕੀਤੀ ਅਤੇ 1975 ਵਿੱਚ ਨੈਸ਼ਨਲ ਸਕੂਲ ਆਫ ਡਰਾਮਾ (National School of Drama) ਵਿੱਚ ਅਗਲੀ ਪੜਾਈ ਕੀਤੀ। ਉਹ ਨੈਸ਼ਨਲ ਸਕੂਲ ਆਫ ਡਰਾਮੇ ਦਾ ਇੱਕ ਹੋਣਹਾਰ ਵਿਦਿਆਰਥੀ ਸੀ।
ਵੈੱਸਟਸਾਈਡ ਸਕੂਲ ਵੈੱਸਟਸਾਈਡ ਸਕੂਲ (ਅੰਗਰੇਜ਼ੀ: Westside School), ਬੋਲ-ਚਾਲ ਦੀ ਭਾਸ਼ਾ ਵਿੱਚ ਸਿਰਫ ਵੈੱਸਟਸਾਈਡ, ਬ੍ਰਿਟਿਸ਼ ਪਰਵਾਸੀ ਸ਼ਾਸਿਤ ਪ੍ਰਦੇਸ਼ ਜਿਬਰਾਲਟਰ ਵਿੱਚ ਸਥਿਤ ਲੜਕੀਆਂ ਦੀ ਇੱਕ ਵਿਸ਼ਾਲ ਪਾਠਸ਼ਾਲਾ ਹੈ। ਪਾਠਸ਼ਾਲਾ ਦੀ ਸਥਾਪਨਾ ਸਾਲ 1982 ਵਿੱਚ ਗਰਲਸ ਕਾਮਪਰੀਹੈਨਸਿਵ ਸਕੂਲ ਦੀਆਂ ਤਿੰਨ ਸ਼ਾਖਾਵਾਂ ਨੂੰ ਆਪਸ ਵਿੱਚ ਮਿਲਾ ਕੇ ਹੋਈ ਸੀ ਜੋ ਆਪ ਵੀ ਚਾਰ ਵੱਖ ਵੱਖ ਵਿਦਿਆਲਿਆਂ ਦਾ ਸਮਾਮੇਲਨ ਸੀ।
ਦੂਨ ਸਕੂਲ ਦੂਨ ਸਕੂਲ (The Doon School) ਦੇਹਰਾਦੂਨ, ਉੱਤਰਾਖੰਡ, ਭਾਰਤ ਵਿੱਚ ਇੱਕ ਬੋਰਡਿੰਗ ਸਕੂਲ ਹੈ। ਇਸ ਦੀ ਸਥਾਪਨਾ ਕਲਕੱਤਾ ਦੇ ਇੱਕ ਵਕੀਲ ਸਤੀਸ਼ ਰੰਜਨ ਦਾਸ ਨੇ 1935 ਵਿੱਚ ਰੱਖੀ। ਇਸ ਸਕੂਲ ਦਾ ਪਹਿਲਾ ਹੈੱਡਮਾਸਟਰ ਆਰਥਰ ਫੁੱਟ ਸੀ ਜੋ ਦੂਨ ਵਿੱਚ ਆਉਣ ਤੋਂ ਪਹਿਲਾਂ ਈਟਨ ਕਾਲਜ, ਇੰਗਲੈਂਡ ਵਿੱਚ ਵਿਗਿਆਨ ਦਾ ਮਾਸਟਰ ਸੀ ਅਤੇ ਇਹ ਭਾਰਤ ਦੀ ਆਜ਼ਾਦੀ ਹੋਣ ਦੇ ਨਾਲ ਹੀ ਇੰਗਲੈਂਡ ਵਾਪਸ ਚਲਾ ਗਿਆ ਸੀ।
ਵਸੰਤ ਵੈਲੀ ਸਕੂਲ ਵਸੰਤ ਵੈਲੀ ਸਕੂਲ (ਅੰਗਰੇਜ਼ੀ Vasant Valley School) ਵਸੰਤ ਕੁੰਜ, ਦਿੱਲੀ, ਭਾਰਤ ਵਿੱਚ ਇੱਕ ਸਹਿ-ਵਿਦਿਅਕ ਪ੍ਰਾਈਵੇਟ ਹਾਈ ਸਕੂਲ ਹੈ। ਐਜੂਕੇਸ਼ਨ ਵਰਲਡ- ਸੀ ਫੋਰ ਵੱਲੋਂ ਕਰਵਾਏ ਸਰਵੇਖਣ ਅਨੁਸਾਰ ਦੇਸ਼ ਭਰ ਦਾ ਸਭ ਤੋਂ ਬਿਹਤਰ ਸਿੱਖਿਆ ਅਦਾਰਾ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।
ਡਾ. ਸਈਅਦ ਕਲੀਮ ਇਮਾਮ ਡਾ. ਸਈਅਦ ਕਲੀਮ ਇਮਾਮ ਪਾਕਿਸਤਾਨ ਦੀ ਵਿਧੀ ਵਿਗਿਆਨ ਏਜੰਸੀ ਵਿੱਚ ਬਤੌਰ ਪਰਿਯੋਜਨਾ ਨਿਰਦੇਸ਼ਕ ਕੰਮ ਕਰਦੇ ਹਨ। ਉਨ੍ਹਾਂ ਦਾ ਜਨਮ ਕਰਾਚੀ, ਪਾਕਿਸਤਾਨ ਵਿੱਚ 1962 ਵਿੱਚ ਹੋਇਆ। ਉਨ੍ਹਾਂ ਕੋਲ ਯੂਨਿਵਰਸਿਟੀ ਆਫ਼ ਲੰਦਨ ਦੇ ਪੂਰਬੀ ਅਤੇ ਅਫਰੀਕਨ ਸਟਡੀਜ਼ ਦੇ ਸਕੂਲ (University of London’s School of Oriental and African Studies) ਤੋਂ ਮਨੁੱਖੀ ਅਧਿਕਾਰਾਂ ਵਿੱਚ ਕਾਨੂਨੀ (ਮਾਸਟਰ) ਡਿਗਰੀ ਹੈ ਅਤੇ ਇੰਟਰਨੈਸ਼ਨਲ ਇਸਲਾਮਿਕ ਯੂਨੀਵਰਸਿਟੀ, ਇਸਲਾਮਾਬਾਦ ਤੋਂ ਰਾਜਨੀਤੀ ਅਤੇ ਅੰਤਰਰਾਸ਼ਟਰੀ ਸੰਬੰਧਾਂ ਵਿੱਚ ਡਾਕਟਰੀ ਦੀ ਡਿਗਰੀ ਹੈ। ਉਹ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ।