Top 10 similar words or synonyms for saga

państwowe    0.990080

وچ    0.989753

diseases    0.987793

pea    0.986641

bis    0.986294

plants    0.986280

ajmer    0.986112

specific    0.985865

amsterdam    0.985826

flash    0.985792

Top 30 analogous words or synonyms for saga

Article Example
ਰੂਟਸ (ਨਾਵਲ) ਰੂਟਸ: ਇੱਕ ਅਮਰੀਕੀ ਪਰਵਾਰ ਦੀ ਗਾਥਾ (ਅੰਗਰੇਜ਼ੀ: Roots:The Saga of an American Family) ਅਫ਼ਰੀਕਨ-ਅਮਰੀਕਨ ਲੇਖਕ ਐਲੈਕਸ ਹੇਲੀ ਦਾ ਲਿਖਿਆ ਇੱਕ ਨਾਵਲ ਹੈ ਜੋ ਪਹਿਲੀ ਵਾਰ 1976 ਵਿੱਚ ਪ੍ਰਕਾਸ਼ਿਤ ਹੋਇਆ। ਇਹ ਨਾਵਲ ਇੱਕ 18ਵੀਂ ਸਦੀ ਦੇ ਅਫਰੀਕਨ ਕੂੰਤਾ ਕਿੰਤੇ ਦੀ ਗਾਥਾ ਹੈ ਜਿਸ ਨੂੰ ਚੜ੍ਹਦੀ ਉਮਰੇ ਗੈਂਬੀਆਂ, ਅਫ਼ਰੀਕਾ ਵਿੱਚੋਂ ਫੜ ਲਿਆ ਗਿਆ ਅਤੇ ਗ਼ੁਲਾਮ ਬਣਾ ਕੇ ਅਮਰੀਕਾ ਦੀ ਧਰਤੀ ਤੇ ਇੱਕ ਜ਼ਿਮੀਦਾਰ ਨੂੰ ਵੇਚ ਦਿੱਤਾ ਗਿਆ। ਉਸਦੀ ਕਹਾਣੀ ਅੱਗੇ ਚਲਦੀ ਕਈ ਪੀੜ੍ਹੀਆਂ ਪਾਰ ਕਰਕੇ ਖ਼ੁਦ ਲੇਖਕ ਹੇਲੀ ਨਾਲ ਆ ਜੁੜਦੀ ਹੈ।
ਕੂੰਤਾ ਕਿੰਤੇ ਕੂੰਤਾ ਕਿੰਤੇ (1750-1822; ""ਟੋਬੀ ਵਾਲਰ"" ਵੀ ਕਹਿੰਦੇ ਹਨ) ਗੈਂਬੀਆ ਵਿੱਚ ਜਨਮਿਆ ਅਮਰੀਕੀ ਗੁਲਾਮ ਸੀ। ਅਫ਼ਰੀਕਨ ਅਮਰੀਕਨ ਲੇਖਕ, ਐਲੈਕਸ ਹੇਲੀ ਦਾ ਨਾਵਲ (ਅੰਗਰੇਜ਼ੀ: Roots:The Saga of an American Family) ਵਿੱਚ ਕੂੰਤਾ ਕਿੰਤੇ ਦੀ ਜੀਵਨ ਗਾਥਾ ਹੈ। ਵਰਤਮਾਨ ਗਾਂਬੀਆ ਦੇ ਮਡਿੰਕਾ ਪਿੰਡ ਵਿੱਚ 1750 ਵਿੱਚ ਉਹ ਪੈਦਾ ਹੋਇਆ ਅਤੇ ਮੁਸਲਮਾਨ ਵਜੋਂ ਪਾਲਿਆ ਗਿਆ ਸੀ। ਦਾਸ ਵਪਾਰੀ ਉਸਨੂੰ ਵੇਚਣ ਲਈ ਚੋਰੀ ਚੁੱਕ ਕੇ ਅਮਰੀਕਾ ਲੈ ਗਏ। ਉਨ੍ਹਾਂ ਨੇ ਉਸ ਦਾ ਨਾਮ ਟੋਬੀ ਰੱਖਿਆ।