Top 10 similar words or synonyms for research

society    0.984377

social    0.982223

author    0.981783

course    0.979749

classical    0.977637

political    0.977381

complete    0.977310

natural    0.976896

health    0.976445

computer    0.974983

Top 30 analogous words or synonyms for research

Your secret weapon. Online courses as low as $11.99

Article Example
ਰਿਚਰਡ ਐਮ. ਡਾਰਸਨ 1961: Folklore Research Around the World: A North American Point of View
ਨੈਨੋਪਾਰਟੀਕਲ Nanoparticle research is currently an area of intense scientific interest due to a wide variety of potential applications in biomedical, optical and electronic fields. The National Nanotechnology Initiative has led to generous public funding for nanoparticle research in the United States.
ਕੌਮੀ ਵਿੱਦਿਅਕ ਘੋਖ ਅਤੇ ਸਿਖਲਾਈ ਕੌਂਸਲ ਕੌਮੀ ਵਿੱਦਿਅਕ ਘੋਖ ਅਤੇ ਸਿਖਲਾਈ ਕੌਂਸਲ (ਅੰਗਰੇਜ਼ੀ: National Council of Educational Research and Training; ਸੰਖੇਪ: NCERT - ਨੈਸ਼ਨਲ ਕਾਊਂਸਿਲ ਆਫ਼ ਐਜੁਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ; ਸੰਖੇਪ: ਐਨਸੀਈਆਰਟੀ) ਭਾਰਤ ਸਰਕਾਰ ਵੱਲੋਂ ਸਥਾਪਤ ਜਥੇਬੰਦੀ ਹੈ ਜੋ ਵਿੱਦਿਆ ਲਈ ਸਿੱਖਿਆ ਨਾਲ ਜੁੜੇ ਮਾਮਲਿਆਂ ਤੇ ਕੇਂਦਰੀ ਅਤੇ ਸੂਬਾਈ ਸਰਕਾਰਾਂ ਨੂੰ ਸਲਾਹ ਦੇਣ ਦੇ ਉਦੇਸ਼ ਨਾਲ ਥਾਪੀ ਗਈ ਹੈ। ਇਹ ਕੌਂਸਲ ਭਾਰਤ ਵਿੱਚ ਸਕੂਲੀ ਸਿੱਖਿਆ ਸੰਬੰਧੀ ਨੀਤੀਆਂ ਤੇ ਕੰਮ ਕਰਦੀ ਹੈ।
ਮਨੋਵਿਗਿਆਨ ਮਨੋਵਿਗਿਆਨ ਲਈ ਅੰਗਰੇਜ਼ੀ ਸ਼ਬਦ "ਸਾਈਕਾਲੋਜੀ" (Psychology) ਦਾ ਸ਼ਬਦੀ ਅਰਥ ਹੈ, "ਆਤਮਾ" ਦਾ ਅਧਿਅਨ(ψυχή "ਸੂਖ਼ਾ", "breath, spirit, soul" and -λογία "-logia", "study of" ਜਾਂ "research").(ਯੂਨਾਨੀ ਮੂਲ "ਸੂਖ਼ਾ" ਦਾ ਮਤਲਬ ਪ੍ਰਾਣ, ਆਤਮਾ ਅਤੇ "ਲੋਜੀਆ" ਦਾ ਅਧਿਅਨ, ਖੋਜ)। ਭਾਰਤੀ ਭਾਸ਼ਾਵਾਂ ਵਿੱਚ ਵਰਤੇ ਜਾਂਦੇ ਸ਼ਬਦਾਂ ਦੀ ਨਿਰੁਕਤੀ ਵੀ ਐਨ ਇਹੀ ਹੈ।
ਮੁਦਰਾ (ਕਰੰਸੀ) ਬੈਂਕ-ਨੋਟ (ਅਮਰੀਕਾ ਅਤੇ ਕਨੇਡਾ ਵਿੱਚ ਜਿਸ ਨੂੰ ਬਿੱਲ ਕਿਹਾ ਜਾਂਦਾ ਹੈ) ਇੱਕ ਮੁਦਰਾ ਹੈ ਜਿਸ ਨੂੰ ਕਨੂਨੀ ਮਾਨਤਾ ਪ੍ਰਾਪਤ ਹੁੰਦੀ ਹੈ। ਬੈਂਕ-ਨੋਟ ਸਿਕਿਆਂ ਸਮੇਤ ਰਲ ਕੇ ਨਗਦੀ ਬਣਦੀ ਹੈ। ਬੈਂਕ ਨੋਟ ਆਮ ਤੌਰ ਤੇ ਕਾਗਜ਼ ਦੇ ਹੁੰਦੇ ਹਨ ਪਰ ਆਸਟਰੇਲੀਆ ਵਿੱਚ 1980 ਵਿੱਚ ਕਾਮਨਵੈਲਥ ਸਾਂਈਟੀਫ਼ਿਕ ਅਤੇ ਉਦਯੋਗਿਕ ਖੋਜ ਸੰਸਥਾ (Commonwealth Scientific and Industrial Research Organisation) ਨੇ ਪੋਲੀਮਰ ਬੈਂਕ ਨੋਟ ਬਣਾਏ ਜੋ 1988 ਵਿੱਚ ਚਾਲੂ ਕੀਤੇ ਗਏ।ਇਹ ਨੋਟ ਕਾਗਜ਼ ਦੇ ਨੋਟਾਂ ਨਾਲੋਂ ਵਧ ਚਲਣ ਵਾਲੇ ਹੁੰਦੇ ਹਨ ਅਤੇ ਇਹਨਾ ਦਾ ਨਕਲੀ ਰੂਪ ਛਾਪਣਾ ਵੀ ਸੰਭਵ ਨਹੀਂ ਹੁੰਦਾ।
ਕਿਰਨ ਰਾਓ ਕਿਰਨ ਰਾਓ 7 ਨਵੰਬਰ 1973 ਨੂੰ ਤੇਲੰਗਾਨਾ ਦੇ ਇਕ ਪਰਿਵਾਰ ਵਿੱਚ ਪੈਦਾ ਹੋਈ ਸੀ। ਉਸ ਦੇ ਦਾਦਾ ਜੇ ਰਾਮੇਸ਼ਵਰ ਰਾਓ, Wanaparthy ਦੇ ਰਾਜਾ ਸੀ। ਕਿਰਨ ਦਾ ਬਚਪਨ ਕੋਲਕਾਤਾ ਵਿੱਚ ਗੁਜਰਿਆ ਸੀ। ਉਥੇ ਉਸ ਨੇ ਲਾਰੇਟੋ ਹਾਊਸ ਤੋਂ ਪੜ੍ਹਾਈ ਕੀਤੀ।1992 ਵਿੱਚ, ਉਸ ਦੇ ਮਾਤਾ-ਪਿਤਾ ਨੇ ਕੋਲਕਾਤਾ ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਉਹ ਮੁੰਬਈ ਚਲੇ ਗਏ। ਉਸ ਨੇ 1995 ਵਿਚ ਮਹਿਲਾ Sophia ਕਾਲਜ (ਮੁੰਬਈ) ਤੋਂ ਅਰਥਸ਼ਾਸਤਰ ਪ੍ਰਮੁੱਖ ਦੇ ਨਾਲ ਬੀਏ ਕੀਤੀ। ਉਸ ਨੇ ਦੋ ਮਹੀਨੇ ਲਈ Sophia ਬਹੁਤਕਨੀਕੀ ਵਿਖੇ ਸੋਸ਼ਲ ਕਮਿਊਨੀਕੇਸ਼ਨਜ਼ ਮੀਡੀਆ ਕੋਰਸ ਕੀਤਾ, ਪਰ ਫਿਰ ਛਡ ਦਿੱਤਾ ਅਤੇ ਦਿੱਲੀ ਲਈ ਰਵਾਨਾ ਹੋ ਗਈ।  ਉਸ ਨੇ ਆਪਣੀ ਮਾਸਟਰ ਦੀ ਡਿਗਰੀ AJK Mass Communication Research Center ਜਾਮੀਆ ਮਿਲੀਆ ਇਸਲਾਮੀਆ, ਦਿੱਲੀ ਤੋਂ ਕੀਤੀ। ਉਸ ਦੀ ਪਹਿਲੀ ਮਮੇਰੀ ਭੈਣ, ਅਦਿਤੀ ਰਾਵ ਹੈਦਰੀ ਅਦਾਕਾਰਾ ਹੈ।
ਬੁਨਿਆਦੀ ਕਣ ਰੋਜਾਨਾ ਊਰਜਾਵਾਂ ਤੇ ਕਮਜੋਰ ਬਲ ਅਤੇ ਬਿਜਲਈਚੁੰਬਕਤਾ ਬਲ ਸਾਨੂੰ ਕਾਫੀ ਵੱਖਰੇ ਲੱਗਦੇ ਹਨ, ਫੇਰ ਵੀ ਉੱਚ- ਊਰਜਾਵਾਂ ਤੇ ਇਹ ਦੋਵੇਂ ਬਲ ਇੱਕੋ ਬਿਜਲਈਕਮਜੋਰ (electroweak force) ਬਲ ਦੇ ਰੂਪ ਵਿੱਚ ਇਕੱਠੇ ਕਰਨ ਦੀ ਥਿਊਰੀ ਬਣਾਈ ਗਈ ਹੈ। DESY ( Deutsches Electron Synchrotron, is a national research center in Germany) ਵਿਖੇ HERA(Hadron Elektron Ring Anlage) ਦੇ ਕਣਾਂ ਦੇ ਟਕਰਾਓ ਦੇ ਪ੍ਰਯੋਗ ਵਿੱਚ ਉੱਚ ਊਰਜਾ ਵਾਲੇ ਇਲੈਕਟ੍ਰੋਨ-ਪ੍ਰੋਟੋਨ ਦੇ ਖਿੰਡਾਓ ਦੇ 2-ਅਯਾਮੀ ਹਿੱਸਿਆਂ cross-sections ਦੇ ਨਾਪਾਂ ਤੋਂ ਇਹ ਅਨੁਮਾਨ ਚੰਗੀ ਤਰਾਂ ਸਾਬਤ ਹੋਇਆ ਸੀ। ਘੱਟ-ਊਰਜਾਵਾਂ ਤੇ ਮਿਲਣ ਵਾਲੇ ਅੰਤਰਾਂ ਦਾ ਕਾਰਨ W ਤੇ Z ਬੋਸੌਨਾਂ ਦੇ ਭਾਰੀ ਪੁੰਜਾਂ ਕਾਰਨ ਹੈ, ਜੋ ਹੋਰ ਅੱਗੇ ਹਿਗਜ-ਮਕੈਨਿਜ਼ਮ (Higgs mechanism) ਦਾ ਨਤੀਜਾ ਹਨ ਜੋ ਲੱਗਭੱਗ ਸਾਰੇ ਮੁਢਲੇ ਕਣਾਂ ਦੇ ਮਹੱਤਵਪੂਰਨ ਗੁਣ ਪੁੰਜ ਦੀ ਰਚਨਾ ਨੂੰ ਸਮਝਾਉਣ ਲਈ ਜਰੂਰੀ ਹੈ ।
ਈਸਥਰ ਦੇਫਲੋ ਈਸਥਰ ਦੇਫਲੋ (ਜਨਮ 25 ਅਕਤੂਬਰ 1972) ਇੱਕ ਫ਼ਰਾਂਸੀਸੀ ਅਰਥ ਸ਼ਾਸਤਰੀ ਹੈ। ਇਹ ਅਬਦੁਲ ਲਤੀਫ਼ ਜਮੀਲ ਪਾਵਰਟੀ ਐਕਸ਼ਨ ਲੈਬ ਦੀ ਸਹਿ-ਸੰਸਥਾਪਕ ਅਤੇ ਨਿਰਦੇਸ਼ਕ ਹੈ। ਨਾਲ ਹੀ ਉਹ ਮਾਸਚਿਉਤਸ ਇੰਸਟੀਚਿਉਟ ਆੱਫ ਟੈਕਨੋਲੋਜੀ ਵਿੱਚ ਗਰੀਬੀ ਨਿਵਾਰਣ ਅਤੇ ਵਿਕਾਸ ਦੇ ਅਰਥਵਿਗਿਆਨ ਦੀ ਪ੍ਰੋਫੈਸਰ ਹੈ। ਦੇਫਲੋ ਆਰਥਿਕ ਖੋਜ ਦੇ ਰਾਸ਼ਟਰੀ ਬਿਉਰੋ (NBER) ਵਿੱਚ ਖੋਜ ਸਹਾਇਕ ਹੈ। ਉਹ ਵਿਕਾਸ ਦੇ ਖੋਜ ਅਤੇ ਆਰਥਿਕ ਵਿਸ਼ਲੇਸ਼ਣ ਦੇ ਬਿਉਰੋ (Bureau of Research and Economic Analysis of Development-BREAD) ਦੀ ਬੋਰਡ ਮੈਂਬਰ ਹੈ। ਉਹ ਆਰਥਿਕ ਨੀਤੀ ਅਤੇ ਖੋਜ ਕੇਂਦਰ ਦੇ ਵਿਕਾਸ ਦੇ ਅਰਥਸ਼ਾਸਤਰ ਪ੍ਰੋਗਰਾਮ ਦੀ ਨਿਰਦੇਸ਼ਕ ਵੀ ਹੈ। ਉਹਦੇ ਖੋਜ ਕਾਰਜ ਦਾ ਮੁੱਖ ਵਿਸ਼ਾ ਵਿਕਾਸਸ਼ੀਲ ਦੇਸ਼ਾਂ ਦੀਆਂ ਆਰਥਿਕ ਸਮੱਸਿਆਵਾਂ ਦਾ ਸੂਖਮ ਪੱਧਰ ਤੇ ਅਧਿਐਨ ਕਰਨਾ ਅਤੇ ਉਹਨਾਂ ਲਈ ਠੋਸ ਨੀਤੀ ਸੁਝਾਅ ਦੇਣਾ ਹੈ। ਇਸ ਸੰਬੰਧੀ ਉਸਨੇ ਪਰਿਵਾਰਾਂ ਦੇ ਆਰਥਿਕ ਵਤੀਰੇ, ਗਰੀਬੀ, ਵਿੱਦਿਆ, ਵਿੱਤ ਦੀ ਵੰਡ ਅਤੇ ਨੀਤੀ ਮੁਲਾਂਕਣ ਵਿਸ਼ਿਆਂ ਉੱਪਰ ਕੁਝ ਬੇਤਰਤੀਬੇ ਅਤੇ ਨਿਰਪੱਖ ਤੌਰ ਤੇ ਚੁਣੇ ਨਮੂਨਿਆਂ ਉੱਪਰ ਤਜ਼ਰਬੇ ਕੀਤੇ ਹਨ ਅਤੇ ਇਸ ਤਰ੍ਹਾਂ ਸੰਬੰਧਿਤ ਸਰਕਾਰੀ ਪ੍ਰੋਗਰਾਮਾਂ ਦੀ ਕਾਰਗੁਜ਼ਾਰੀ ਦੀ ਸਫ਼ਲਤਾ ਅਤੇ ਅਸਫ਼ਲਤਾ ਨੂੰ ਪਰਖ਼ਣ ਦੀ ਕੋਸ਼ਿਸ਼ ਕੀਤੀ ਹੈ। ਉਸ ਦੀ ਇਸ ਖੋਜ ਵਿਧੀ ਨੂੰ ਨੀਤੀ ਖੇਤਰ ਵਿੱਚ ਭਾਰੀ ਮਾਨਤਾ ਮਿਲ ਰਹੀ ਹੈ।
ਆਈ.ਬੀ.ਐਮ ਆਈ ਬੀ ਐਮ ਆਪਣੇ ਹਾਲ ਹੀ ਦੇ ਇਤਹਾਸ ਦੇ ਕਾਰਨ 388,000 ਕਰਮਚਾਰੀਆਂ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਕੰਪਿਊਟਰ ਕੰਪਨੀ ਵਜੋਂ ਜਾਣੀ ਜਾਂਦੀ ਹੈ, ਆਈ ਬੀ ਐਮ ਸੰਸਾਰ ਦੀ ਸਭ ਤੋਂ ਵੱਡੀ ਸੂਚਨਾ ਤਕਨੀਕੀ ਨਯੋਜਕ ਹੈ। ਹੇਵਲੇਟ ਪੇਕਾਰਡ (Hewlett - Packard) ਦੇ ਡਿੱਗਣ ਦੇ ਬਾਵਜੂਦ 2006, ਤੱਕ ਦੇ ਕੁਲ ਕਮਾਈ ਵਿੱਚ ਇਹ ਸਭ ਤੋਂ ਜਿਆਦਾ ਲਾਭਦਾਇਕ ਰਿਹਾ।ਅਮਰੀਕਾ ਉੱਤੇ ਆਧਾਰਿਤ ਹੋਰ ਪ੍ਰੋਦਯੋਗਿਕੀ ਕੰਪਨੀ ਵਿੱਚ ਆਈ ਬੀ ਏਂਸਭਤੋਂ ਜਿਆਦਾ ਪੇਟੰਟ ਹੈ . ਤਕਰੀਬਨ 170 ਦੇਸ਼ਾਂ ਵਿੱਚ ਇਸ ਦੇ ਇੰਜਿਨਿਅਰ ਅਤੇ ਸਲਾਹਕਾਰ ਹਨ, ਅਤੇ ਆਈ ਬੀ ਏਂਅਨੁਸੰਧਾਨ (IBM Research) ਲਈ ਦੁਨੀਆ ਭਰ ਵਿੱਚ ਅੱਠਪ੍ਰਯੋਗਸ਼ਾਲਾਵਾਂਹਨ . ਆਈ ਬੀ ਏਂਦੇ ਕਰਮਚਾਰੀਆਂ ਨੇ ਤਿੰਨ ਨੋਬੇਲ ਪੁਰਸਕਾਰ, ਚਾਰ ਟੂਰਿੰਗ ਪੁਰੂਸਕਾਰ (Turing Award), ਪੰਜ ਰਾਸ਼ਟਰੀ ਪ੍ਰੋਦਯੋਗਿਕੀ ਪਦਕ (National Medals of Technology), ਅਤੇ ਪੰਜ ਰਾਸ਼ਟਰੀ ਵਿਗਿਆਨਂ ਪਦਕ (National Medals of Science) ਅਰਜਿਤ ਕੀਤੀ ਹੈ . ਪਿਛਲੇ ਸਾਲਾਂ ਵਿੱਚ ਆਈ ਬੀ ਏਂਚਿਪ ਨਿਰਮਾਤਾ ਦੇ ਰੂਪ ਵਿੱਚ ਦੁਨੀਆ ਦੇ ਸਿਖਰ 20 ਅਰਧਚਾਲਕ ਵਿਕਰੀ ਨੇਤਾ (Worldwide Top 20 Semiconductor Sales Leaders) ਵਿੱਚ ਆਉਂਦਾ ਹੈ, ਅਤੇ 2007 ਵਿੱਚ ਦੁਨੀਆ ਭਰ ਦੇ ਬਹੁਤ ਵੱਡਾ ਸਾਫਟਵੇਰ ਕੰਪਨੀਆਂ ਵਿੱਚ ਆਈ ਬੀ ਏਂਦਾ ਦੂਜਾ ਸਥਾਨ ਸੀ .
ਲੇਵੀ ਸਤਰੋਸ ਬਰਸਲਜ ਵਿਚ ਉਨ੍ਹਾਂ ਦੇ ਪਿਤਾ ਜੀ ਇਕ ਪੇਂਟਰ ਦੇ ਤੌਰ ਤੇ ਕੰਮ ਕਰਦੇ ਸਨ। ਉਹ ਪੈਰਿਸ ਵਿਚ ਹੀ ਪਲਿਆ ਤੇ ਵੱਡਾ ਹੋਇਆ। ਪਹਿਲੀ ਸੰਸਾਰ ਜੰਗ ਸਮੇਂ ਉਹ ਆਪਣੇ ਨਾਨਾ ਜੀ ਨਾਲ ਰਹਿੰਦਾ ਸੀ। ਉਸਨੇ ਸੌਰਬੋਨ ਵਿਖ ਕਾਨੂੰਨ ਤੇ ਫ਼ਲਸਫੇ ਦਾ ਅਧਿਐਨ ਕੀਤਾ। ਪਰ 1931 ਵਿਚ ਫ਼ਲਸਫ਼ੇ ਦੇ ਵਿਸ਼ੇ ਵਿਚ ਸਫ਼ਲਤਾ ਹਾਸਿਲ ਕੀਤੀ। 1935 ਵਿਚ ਸੈਕੰਡਰੀ ਸਕੂਲ ਵਿਚ ਕੁਝ ਸਮਾਂ ਪੜਾਉਣ ਤੋਂ ਬਾਅਦ ਉਸਨੇ ਫਰੈਂਚ ਕਲਚਰਲ ਮਿਸ਼ਨ ਵਿਚ ਹਿੱਸਾ ਲਿਆ। ਲੇਵੀ ਸਤਰੋਸ ਨੇ 1930 ਵਿਚ ਬਰਾਜ਼ੀਲ ਦੇ ਜੰਗਲਾਂ ਵਿਚ ਰਹਿਣ ਵਾਲੇ ਕੁੱਝ ਕਬੀਲੀਆ `ਤੇ ਖੋਜ ਕੀਤੀ ਅਤੇ ਸਾਉ ਪੌਲੇ ਯੂਨੀਵਰਸਿਟੀ ਵਿਚ ਉਸਨੇ ਤੇ ਉਸਦੀ ਪਤਨੀ ਦੀਨਾ ਨੇ ਈਥਨੋਲੋਜੀ (ethnology) ਦੇ ਵਿਜ਼ਟਿੰਗ ਦੇ ਤੌਰ `ਤੇ ਉਸਦੀ ਸੇਵਾ ਕੀਤੀ। ਇਸ ਜੋੜੇ ਨੇ 1935 ਤੋਂ 1939 ਤੱਕ ਬਰਾਜ਼ੀਲ ਵਿਚ ਮਾਨਵ-ਵਿਗਿਆਨ ਤੇ ਕੰਮ ਕੀਤਾ। ਜਦੋਂ ਉਹ ਬਤੌਰ ਸਮਾਜ-ਵਿਗਿਆਨ ਦੇ ਪ੍ਰੋਫ਼ੈਸਰ ਵਜੋਂ ਵਿਚਰ ਰਹੇ ਸਨ ਤਾਂ ਉਸ ਸਮੇਂ ਦੌਰਾਨ ਉਹਨਾਂ ਸਿਰਫ਼ ਮਾਨਵ-ਵਿਗਿਆਨ ਦੇ ਵਿਸ਼ੇ ਤੇ ਧਿਆਨ ਕੇਂਦਰਿਤ ਕੀਤਾ। ਇਨ੍ਹਾਂ ਦੋਵਾਂ ਨੇ ਇਕਠੇ ਰਹਿੰਦਿਆ ਗੂਈ ਗੁਰੂ(Guay Guru) ਅਤੇ ਬੋਰੂਰੋ (Borroro) ਭਾਰਤੀ ਕਬੀਲੀਆ ਦੇ ਗੌਤਾਂ ਤੇ ਅਧਿਐਨ ਕੀਤਾ। ਲੇਵੀ ਸਤਰੋਸ ਜੰਗ ਵਿਚ ਹਿੱਸਾ ਲੈਣ ਲਈ 1939 ਵਿਚ ਫਰਾਂਸ ਵਾਪਸ ਆਇਆ। ਉਹ ਇਕ ਏਜੰਟ ਲੀਸ ਵਿਚ ਨੌਕਰੀ `ਤੇ ਸੀ। ਪਰ 1940 ਵਿਚ ਨਸਲੀ ਕਾਨੂੰਨ ਦੇ ਤੌਰ `ਤੇ ਉਸਨੂੰ ਰੱਦ ਕਰ ਦਿੱਤਾ ਗਿਆ। ਉਸਨੇ ਫਰਾਂਸ ਵਿੱਚ ਆਪਣਾ ਕੰਮ ਜਾਰੀ ਰੱਖਿਆ ਅਤੇ ਸ਼ੌਹਰਤ ਹਾਸਿਲ ਕੀਤੀ। 1941 ਵਿਚ ਨਿਊ ਸਕੂਲ ਆਫ ਸ਼ੋਸ਼ਲ ਰਿਸਰਚ(New School of Social Research) ਲਈ ਉਸਨੂੰ ਨਿਯੂਯਾਰਕ ਵਿਚ ਪ੍ਰਸਤਾਵ ਦਿੱਤਾ ਗਿਆ। 1948 ਵਿਚ ਉਸਨੇ P.Hd ਦੀ ਡਿਗਰੀ ਦ ਫੈਮਿਲੀ ਐਂਡ ਦ ਨੰਬੀਕਵਾਰਾ ਇੰਡੀਅਨਜ਼ ਐਂਡ ਦ ਐਲੀਮੈਂਟਰੀ ਸਟਰਕਚਰਲ ਆੱਫ ਕਿੰਨਸ਼ਿਪ(The Family and the Nambikwara Indians and the elementary structural of Kinship) ਵਿਸ਼ੇ `ਤੇ ਕੀਤੀ। ਅਗਲੇ ਸਾਲ ਉਸਨੇ ਐਲੀਮੈਂਟਰੀ ਸਟਰਕਚਰਲ(elementary structural) ਦੁਬਾਰਾ ਪ੍ਰਕਾਸ਼ਿਤ ਕੀਤਾ ਅਤੇ ਜਲਦੀ ਹੀ ਉਸਨੂੰ ਮਾਨਵ ਕੰਮ ਦੇ ਰੂਪ ਵਿਚ ਮਹੱਤਵਪੂਰਣ ਸਮਝਿਆ ਗਿਆ। ਸੀਮੋਨ ਦ ਬੀਅੋਰ (Simone de Beauvoir) ਨੇ ਇਸ ਪੱਖ ਵਿਚ ਦਲੀਲ ਦਿੱਤੀ ਕਿ “ਗੈਰ ਪੱਛਮੀ ਸਭਿਆਚਾਰ ਵਿਚ ਮਹਿਲਾ ਦੀ ਸਥਿਤੀ ਦਾ ਇਕ ਮਹੱਤਵਪੂਰਣ ਬਿਆਨ ਹੈ।” ਲੇਵੀ ਸਤਰੋਸ ਨੇ ਕਿਹਾ ਕਿ ਰਿਸ਼ਤੇਦਾਰੀ ਦਾ ਗਠਨ ਜਾਂ ਗਠ-ਜੋੜ ਦੌ ਪਰਿਵਾਰਾ ਵਿਚ ਤਦ ਬਣਦਾ ਹੈ ਜਦ ਔਰਤ ਇਕ ਕਬੀਲੇ ਤੋਂ ਦੂਜੇ ਕਬੀਲੇ ਵਿਚ ਮਰਦ ਨਾਲ ਵਿਆਹ ਕਰਵਾਉਂਦੀ ਹੈ। ਲੇਵੀ ਸਤਰੋਸ ਨੇ 1960 ਤੋਂ ਬਾਅਦ ਅੱਧ ਤੋਂ ਵੱਧ ਸਮਾਂ ਆਪਣੇ ਖਾਸ ਪ੍ਰੋਜੈਕਟ ਮਿਥਿਹਾਸਕ ਨੂੰ ਚਾਰ ਭਾਗਾਂ ਵਿਚ ਲਿਖਣ ਲਈ ਲਗਾਇਆ ਇਸ ਲਈ ਉਸਨੇ ਦੱਖਣੀ ਅਮਰੀਕਾ ਤੋਂ ਇਕ ਮਿੱਥ ਨੂੰ ਸਮਝਿਆ ਅਤੇ ਫਿਰ ਬਦਲਾਅ ਲਈ ਉਸਨੇ ਇਕ ਕਬੀਲੇ ਤੋਂ ਦੂਜੇ ਕਬੀਲੇ ਦੇ ਫ਼ਰਕ ਨੂੰ ਸਮਝਣ ਲਈ ਅੱਧ ਅਮਰੀਕਾ ਤੇ ਆਰਕਟਿਕ ਸਰਕਲ ਤੱਕ ਸਭਿਆਚਾਰ ਵੱਖਰਤਾਵਾਂ ਨੂੰ ਟਰੇਸ ਕੀਤਾ। ਲੇਵੀ ਸਤਰਾਸ ਨੇਮਿਥਿਹਾਸਕ ਦਾ ਅੰਤਿਮ ਭਾਗ 1971 ਵਿਚ ਪੂਰਾ ਕੀਤਾ। ਲੇਵੀ ਸਤਰੋਸ ਅਕੈਡਮੀ ਫਰੈਕਿਉੱਸ(Francoise) ਦੇ ਸਭ ਸਨਮਾਨ ਲਈ ਚੁਣਿਆ ਗਿਆ। ਉਹ ਕਲਾ ਅਤੇ ਸਾਹਿਤ ਅਮਰੀਕਰਨ ਅਕੈਡਮੀ ਸਮੇਤ ਸੰਸਾਰ ਭਰ ਦੀਆਂ ਸਾਰੀਆਂ ਜਾਣੀਆਂ-ਪਛਾਣੀਆਂ ਐਕਡਮੀਆਂ ਦਾ ਮੈਂਬਰ ਸੀ।