Top 10 similar words or synonyms for publication

reviews    0.984131

statistical    0.982536

addison    0.980262

curves    0.979266

detailed    0.978111

hugh    0.977249

eds    0.976986

sociology    0.976911

fundamentals    0.976890

optical    0.976537

Top 30 analogous words or synonyms for publication

Article Example
ਰੇਮੰਡ ਵਿਲੀਅਮਸ ਸਭਿਆਚਾਰ ਅਤੇ ਸਮਾਜ ਬਾਰੇ ਰੇਮੰਡ ਵਿਲੀਅਮਸ ਦੀ ਪੁਸਤਕ 1958 ਈ: ਵਿੱਚ ਛਪੀ ਸੀ। ਰੇਮੰਡ ਵਿਲੀਅਮਸ ਇੱਕ ਵੈਲਸ਼ ਪ੍ਰਗਤੀਸ਼ੀਲ ਲੇਖਕ ਵਜੋਂ ਜਾਣਿਆ ਜਾਂਦਾ ਸੀ। ਇਸ ਪੁਸਤਕ ਵਿੱਚ ਰੇਮੰਡ ਵਿਲੀਅਮਸ ਨੇ ਵਿਚਾਰ ਦਿੱਤੇ ਕਿ ਕਿਸ ਪ੍ਰਕਾਰ ਅਠਾਰਵੀਂ ਅਤੇ ਵੀਹਵੀਂ ਸਦੀ ਦੌਰਾਨ ਪੱਛਮੀ ਸਭਿਆਚਾਰ ਵਿਕਸਿਤ ਹੋਇਆ ਜਾਂ ਕੀਤਾ ਜਾ ਸਕਦਾ ਹੈ। ਖਾਸ ਕਰ ਬਰਤਾਨੀਆ ਵਿੱਚ ਇਸ ਪੁਸਤਕ ਬਾਰੇ ਸਭਿਆਚਾਰਕ, ਰਿਵਾਇਤੀ ਸਮਾਜਿਕ ਤੇ ਇਤਿਹਾਸਕ ਸੋਚ ਨੂੰ ਉਲਟਾ ਦੇਣ ਵਾਲੇ ਵਿਚਾਰ ਪੇਸ਼ ਕੀਤੇ ਗਏ ਸਨ। ਇਸ ਬਹਿਸ ਵਿੱਚ ਸਨਅਤੀ ਜਾਂ ਉਦਯੋਗਿਕ ਕ੍ਰਾਂਤੀ ਦੇ ਨਾਲ ਨਾਲ ਸਮਾਜਿਕ ਤੇ ਰਾਜਨੀਤਿਕ ਪੱਖ ਵਲੋਂ ਸਭਿਆਚਾਰਕ ਵਿਕਾਸ ਦਾ ਹੁੰਗਾਰਾ ਮਿਲਣਾ ਸ਼ੁਰੂ ਹੋਇਆ। ਰੇਮੰਡ ਵਿਲੀਅਮਸ ਦੇ ਵਿਚਾਰਾਂ ਦੀ ਲੜੀ ਕਰ ਕੇ ਅਸੀਂ ਉਸਨੂੰ ਬਰਤਾਨੀਆਂ ਦਾ ਮਸ਼ਹੂਰ ਲੇਖਕ ਜਾਂ ਲਿਖਾਰੀ ਕਹਿ ਸਕਦੇ ਹਾਂ। ਰੇਮੰਡ ਵਿਲੀਅਮਸ ਦੀ ਪੁਸਤਕ ਜੋ ‘ਸਭਿਆਚਾਰ ਅਤੇ ਸਮਾਜ (Culture and Society) ਦੇ ਨਾਮ ਨਾਲ Chatto and Windus Publication ਵਲੋਂ ਸੰਨ 1958 ਈ: ਵਿੱਚ ਛਾਪੀ ਗਈ ਸੀ। ਇਸ ਪੁਸਤਕ ਦਾ ਬਹੁਤ ਸਾਰੇ ਦੇਸ਼ਾ ਦੀਆਂ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।