Top 10 similar words or synonyms for peru

istanbul    0.924259

lima    0.922904

constitutional    0.922259

timor    0.921453

miquelon    0.913836

memoir    0.911142

cabinet    0.911067

twentieth    0.910750

loyola    0.910686

southern    0.908402

Top 30 analogous words or synonyms for peru

Article Example
ਫੇਰੀ ਫੜ੍ਹੀ ਵਾਲੇ ਕਾਮੇ ਪੇਰੂ ਵਿਖੇ ਗਲੀ ਵਿਕ੍ਰੇਤਾਂਵਾਂ (ambulantes) ਵਿਰੁਧ ਅਰਿਕੁਇਪਾ ਪੇਰੂ (Arequipa Peru) ਵਿੱਚ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਸਨ। ਇਥੇ ਜਿਆਦਾ ਵਿਕ੍ਰੇਤਾ ਪਿੰਡਾਂ ਤੋਂ ਆਓਂਦੇ ਹਨ ।
ਐਲਫ਼ਰਡ ਲੂਈਸ ਕਰੋਬਰ ਭਾਵੇ ਉਹ ਮੁੱਖ ਤੌਰ ਤੇ ਇਕ ਸੱਭਿਆਚਾਰਕ ਮਾਨਵ ਸ਼ਾਸਤਰੀ ਦੇ ਰੂਪ ਵਿਚ ਜਾਣਿਆ ਗਿਆ ,ਪਰ ਉਸਨੇ ਪੁਰਾਤੱਤਵ ਅਤੇ ਮਾਨਵ ਭਾਸ਼ਾ ਵਿਗਿਆਨ ਵਿਚ ਮਹੱਤਵਪੂਰਨ ਕੰਮ ਕੀਤਾ ਅਤੇ ਉਸਨੇ ਪੁਰਾਤੱਤਵ ਅਤੇ ਸਭਿਆਚਾਰ ਦੇ ਵਿਚਕਾਰ ਸੰਬੰਧ ਬਣਾ ਕੇ ਰਾਜਨੈਤਿਕ ਕਰਨ ਲਈ ਯੋਗਦਾਨ ਪਾਇਆ । ਉਸਨੇ ਨਿਊ ਮੈਕਸੀਕੋ (Mexico), ਮੈਕਸੀਕੋ (Mexico) ਅਤੇ ਪੇਰੂ (Peru) ਵਿਚ ਖੁਦਵਾਈ ਕਰਵਾਈ । ਪੇਰੂ ਵਿਚ ਉਸਨੇ Andean Studies Institute ਦੀ Peruvian ਮਾਨਵ ਸ਼ਾਸਤਰੀ , Julioc Tello ਅਤੇ ਹੋਰ ਮੱਖ ਵਿਦਵਾਨਾਂ ਨਾਲ ਮਿਲ ਕੇ ਮਦਦ ਕੀਤੀ ।
ਸਮਾਜਵਾਦ ਆਦਿਕਾਲੀਨ ਸਾਮਵਾਦੀ ਸਮਾਜ ਵਿੱਚ ਮਨੁੱਖ ਪਰਸਪਰ ਸਹਿਯੋਗ ਦੁਆਰਾ ਜ਼ਰੂਰੀ ਚੀਜਾਂ ਦੀ ਪ੍ਰਾਪਤੀ, ਅਤੇ ਹਰ ਇੱਕ ਮੈਂਬਰ ਦੀ ਲੋੜ ਮੁਤਾਬਿਕ ਉਨ੍ਹਾਂ ਦੀ ਆਪਸ ਵਿੱਚ ਵੰਡ ਕਰਦੇ ਸਨ। ਪਰ ਇਹ ਸਾਮਵਾਦ ਕੁਦਰਤੀ ਸੀ; ਮਨੁੱਖ ਦੀ ਸੁਚੇਤ ਕਲਪਨਾ ਤੇ ਆਧਾਰਿਤ ਨਹੀਂ ਸੀ। ਸ਼ੁਰੂ ਦੇ ਈਸਾਈ ਪਾਦਰੀਆਂ ਦੀ ਰਹਿਣ ਸਹਿਣ ਦਾ ਢੰਗ ਬਹੁਤ ਕੁੱਝ ਸਾਮਵਾਦੀ ਸੀ, ਉਹ ਇਕੱਠੇ ਅਤੇ ਸਮਾਨ ਤੌਰ ਤੇ ਰਹਿੰਦੇ ਸਨ, ਪਰ ਉਨ੍ਹਾਂ ਦੀ ਕਮਾਈ ਦਾ ਸਰੋਤ ਧਰਮ-ਪ੍ਰੇਮੀਆਂ ਦਾ ਦਾਨ ਸੀ ਅਤੇ ਉਨ੍ਹਾਂ ਦਾ ਆਦਰਸ਼ ਜਨ-ਸਾਧਾਰਣ ਲਈ ਨਹੀਂ, ਬਲਕਿ ਕੇਵਲ ਪਾਦਰੀਆਂ ਤੱਕ ਸੀਮਿਤ ਸੀ। ਉਨ੍ਹਾਂ ਦਾ ਉਦੇਸ਼ ਵੀ ਆਤਮਕ ਸੀ, ਭੌਤਿਕ ਨਹੀਂ। ਇਹੀ ਗੱਲ ਮੱਧਕਾਲੀਨ ਈਸਾਈ ਸਾਮਵਾਦ ਦੇ ਸੰਬੰਧ ਵਿੱਚ ਵੀ ਠੀਕ ਹੈ। ਪੀਰੂ (Peru) ਦੇਸ਼ ਦੀ ਪ੍ਰਾਚੀਨ ਇੰਕਾ (Inka) ਸਭਿਅਤਾ ਨੂੰ ਫੌਜੀ ਸਾਮਵਾਦ ਦੀ ਸੰਗਿਆ ਦਿੱਤੀ ਜਾਂਦੀ ਹੈ। ਉਸਦਾ ਆਧਾਰ ਫੌਜੀ ਸੰਗਠਨ ਸੀ ਅਤੇ ਉਹ ਵਿਵਸਥਾ ਸ਼ਾਸਕ ਵਰਗ ਦਾ ਹਿਤ ਪੂਰਦੀ ਸੀ। ਨਗਰਪਾਲਿਕਾਵਾਂ ਦੁਆਰਾ ਲੋਕਸੇਵਾਵਾਂ ਦੇ ਸਾਧਨਾਂ ਨੂੰ ਪ੍ਰਾਪਤ ਕਰਨਾ, ਅਤੇ ਦੇਸ਼ ਦੀ ਉੱਨਤੀ ਲਈ ਆਰਥਕ ਯੋਜਨਾਵਾਂ ਦੇ ਪ੍ਰਯੋਗ ਮਾਤਰ ਨੂੰ ਸਮਾਜਵਾਦ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਜ਼ਰੂਰੀ ਨਹੀਂ ਕਿ ਇਨ੍ਹਾਂ ਦੁਆਰਾ ਪੂੰਜੀਵਾਦ ਨੂੰ ਠੇਸ ਪਹੁੰਚੇ। ਨਾਜ਼ੀ ਪਾਰਟੀ ਨੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਸੀ ਪਰ ਪੂੰਜੀਵਾਦੀ ਵਿਵਸਥਾ ਅਖੰਡਤ ਰਹੀ।