Top 10 similar words or synonyms for natural

social    0.981157

society    0.977386

research    0.976896

author    0.974252

classical    0.973941

journal    0.973511

sciences    0.972993

optical    0.972135

myth    0.971448

political    0.971079

Top 30 analogous words or synonyms for natural

Your secret weapon. Online courses as low as $11.99

Article Example
ਐਲਫ਼ਰਡ ਲੂਈਸ ਕਰੋਬਰ ਕਰੋਬਰ B{z ਸਭਿਆਚਾਰ ਖੇਤਰ ਦੇ ਸੰਕਲਪ, ਸਭਿਆਚਾਰਕ ਸੰਰਚਨਾ (Cultural and Natural Areas of Native North America, 1939) ਅਤੇ ਸਭਿਆਚਾਰਕ ਥਕਾਵਟ (Anthropology,1963) ਦੀ ਧਾਰਨਾ ਦੇ ਵਿਕਾਸ ਦਾ ਕਰੈਡਿਟ ਦਿੱਤਾ ਗਿਆ ।
ਸੰਪੀਡਿਤ ਕੁਦਰਤੀ ਗੈਸ ਸੰਪੀਡਿਤ ਕੁਦਰਤੀ ਗੈਸ (ਅੰਗਰੇਜ਼ੀ: Compressed Natural Gas , ਸੀਏਨਜੀ) ਕੁਦਰਤੀ ਰੂਪ ਤੋਂ ਪਾਏ ਜਾਣ ਵਾਲੇ ਜਲਨਸ਼ੀਲ ਗੈਸ ਨੂੰ ਬਹੁਤ ਜ਼ਿਆਦਾ ਦਬਾਅ ਦੇ ਅੰਦਰ ਰੱਖਣ ਨਾਲ ਬਣੇ ਤਰਲ ਨੂੰ ਕਹਿੰਦੇ ਹਨ। ਇਸ ਗੈਸ ਨੂੰ ਵਾਹਨਾਂ ਵਿੱਚ ਪ੍ਰਯੋਗ ਕਰਣ ਲਈ 200 ਤੋਂ 250 ਕਿੱਲੋਗ੍ਰਾਮ ਪ੍ਰਤੀ ਵਰਗ ਸੈ.ਮੀ. ਤੱਕ ਦਬਾਇਆ ਜਾਂਦਾ ਹੈ। ਕੁਦਰਤੀ ਗੈਸ ਨੂੰ ਦਬਾਕੇ ਘੱਟ ਕਰਣ ਦਾ ਪ੍ਰਮੁੱਖ ਉਦੇਸ਼ ਇਹ ਹੈ ਕਿ ਇਹ ਜਗਹ ਘੱਟ ਘੇਰੇ ਅਤੇ ਇੰਜਨ ਵਿੱਚ ਉਪਯੁਕਤ ਦਬਾਅ ਦੇ ਨਾਲ ਪਰਵੇਸ਼ ਕਰੇ । ਹਾਲਾਂਕਿ ਇਹ ਕੁਦਰਤੀ ਗੈਸ ਦਾ ਹੀ ਸੰਪੀਡਿਤ ਰੂਪ ਹੈ , ਇਸ ਲਈ ਸੀਏਨਜੀ ਦਾ ਰਸਾਇਣਕ ਸੰਗਠਨ ਵੀ ਉਹੀ ਹੁੰਦਾ ਹੈ, ਜੋ ਬਿਨਾਂ ਦਬਾਈ ਗਈ ਗੈਸ ਦਾ ਹੁੰਦਾ ਹੈ। ਕੁਦਰਤੀ ਗੈਸ ਦੀ ਤਰ੍ਹਾਂ ਸੀ.ਏਨ.ਜੀ ਦੇ ਹਿੱਸੇ ਮੀਥੇਨ, ਈਥੇਨ ਅਤੇ ਪ੍ਰੋਪੇਨ ਹਨ। ਕੁਦਰਤੀ ਗੈਸ ਦੀ ਤਰ੍ਹਾਂ ਸੀ.ਏਨ.ਜੀ. ਵੀ ਰੰਗਹੀਨ, ਗੰਧਹੀਨ ਅਤੇ ਵਿਸ਼ਹੀਨ ਹੁੰਦੀ ਹੈ।
ਅਰਨੈਸਟ ਹੈਮਿੰਗਵੇ ਛੇ ਮਹੀਨੇ ਤੱਕ ਰਿਪੋਰਟਿੰਗ ਦੇ ਬਾਅਦ ਉਸ ਨੇ ਬਾਪ ਦੀ ਇੱਛਾ ਦੇ ਬਰਖ਼ਿਲਾਫ਼ ਪਹਿਲੀ ਵੱਡੀ ਜੰਗ ਵਿੱਚ ਹਿੱਸਾ ਲੈਣ ਦੇ ਲਈ ਅਮਰੀਕੀ ਫ਼ੌਜ ਵਿੱਚ ਸ਼ਾਮਿਲ ਹੋਣ ਦੀ ਠਾਨ ਲਈ। ਪਰ ਉਹ ਨਿਗਾਹ ਦੀ ਕਮਜ਼ੋਰੀ ਦੇ ਸਬੱਬ ਡਾਕਟਰੀ ਮੁਆਇਨੇ ਵਿੱਚ ਨਾਕਾਮ ਹੋਇਆ। ਅਲਬਤਾ ਉਹ ਰੈਡ ਕਰਾਸ ਐਬੂਲੈਂਸ ਦਾ ਡਰਾਈਵਰ ਬਣ ਕੇ ਜੰਗ ਵਿੱਚ ਸ਼ਰੀਕ ਹੋ ਗਿਆ। ਇਟਲੀ ਵਿੱਚ ਜੰਗ ਦੇ ਮੁਹਾਜ਼ ਤੇ ਜਾਂਦੇ ਹੋਏ ਉਹਨੂੰ ਪੈਰਿਸ ਵਿੱਚ ਰੋਕ ਲਿਆ ਗਿਆ ਜੋ ਕਿ ਇਸ ਵਕਤ ਜਰਮਨੀ ਦੀ ਬੰਬਾਰੀ ਦੀ ਜ਼ੱਦ ਵਿੱਚ ਸੀ। ਹੈਮਿੰਗਵੇ ਫ਼ਲੋਰੀਡਾ ਹੋਟਲ ਦੇ ਮੁਕਾਬਲਤਨ ਮਹਿਫ਼ੂਜ਼ ਇਲਾਕੇ ਵਿੱਚ ਠਹਿਰਨ ਦੀ ਬਜਾਏ, ਮੁਹਾਜ਼ ਦੇ ਕਰੀਬ ਜਾਣ ਵਿੱਚ ਜ਼ਿਆਦਾ ਦਿਲਚਸਪੀ ਰੱਖਦਾ ਸੀ । ਇਟਲੀ ਦੇ ਜੰਗ ਦੇ ਮੁਹਾਜ਼ ਤੇ ਪੁੱਜਣ ਦੇ ਬਾਅਦ ਉਸ ਨੂੰ ਪਹਿਲੀ ਵਾਰ ਜੰਗ ਦੀਆਂ ਸਿਤਮਰਾਨੀਆਂ ਦੇਖਣ ਦਾ ਮੌਕਾ ਮਿਲਿਆ । ਉਸ ਦੀ ਡਿਊਟੀ ਦੇ ਪਹਿਲੇ ਰੋਜ ਅਸਲਾ ਫ਼ੈਕਟਰੀ ਵਿੱਚ ਧਮਾਕਾ ਹੋਇਆ । ਹੈਮਿੰਗਵੇ ਨੂੰ ਉਥੋਂ ਮਨੁੱਖੀ ਲਾਸ਼ਾਂ ਕਢਣੀਆਂ ਪਈਆਂ । ਇਸ ਤਜਰਬੇ ਦੇ ਬਾਅਦ ਉਸ ਨੇ 'A Natural History of the dead ' ਦੇ ਨਾਮ ਦੀ ਕਿਤਾਬ ਵੀ ਲਿਖੀ । ਮੌਤ ਨੂੰ ਕਰੀਬ ਤੋਂ ਦੇਖਣ ਦੇ ਅਮਲ ਨੇ ਹੈਮਿੰਗਵੇ ਨੂੰ ਤੋੜ ਕੇ ਰੱਖ ਦਿੱਤਾ ਸੀ। ਅੱਠ ਜੁਲਾਈ 1918 ਨੂੰ ਡਿਊਟੀ ਦੌਰਾਨ ਮੋਰਟਰ ਸ਼ੈਲ ਲੱਗਣ ਨਾਲ ਉਹ ਜ਼ਖ਼ਮੀ ਹੋਇਆ ਜਿਸ ਨਾਲ ਬਤੌਰ ਐਮਬੂਲੈਂਸ ਡਰਾਈਵਰ ਉਸ ਦੇ ਕੈਰੀਅਰ ਦਾ ਅੰਤ ਹੋ ਗਿਆ। ਇਸ ਦੇ ਇਲਾਵਾ ਉਸ ਨੂੰ ਗੋਲੀ ਵੀ ਲੱਗੀ । ਜ਼ਖ਼ਮੀ ਹੋਣ ਦੇ ਬਾਵਜੂਦ ਜ਼ਖ਼ਮੀ ਇਤਾਲਵੀ ਫ਼ੌਜੀਆਂ ਨੂੰ ਮਹਿਫ਼ੂਜ਼ ਮੁਕਾਮ ਤੱਕ ਪਹੁੰਚਾਣ ਦੇ ਕਾਰਨਾਮੇ ਸਦਕਾ ਉਸ ਨੂੰ ਇਤਾਲਵੀ ਹਕੂਮਤ ਨੇ ਐਵਾਰਡ ਨਾਲ ਵੀ ਨਵਾਜਿਆ । ਉਸ ਦੇ ਬਾਰੇ ਵਿੱਚ ਕਿਹਾ ਜਾਂਦਾ ਰਿਹਾ ਕਿ ਉਹ ਇਟਲੀ ਦੀ ਸਰਜ਼ਮੀਨ ਵਿੱਚ ਪਹਿਲੀ ਵੱਡੀ ਜੰਗ ਦੇ ਦੌਰਾਨ ਜ਼ਖ਼ਮੀ ਹੋਣ ਵਾਲਾ ਪਹਿਲਾ ਅਮਰੀਕੀ ਸੀ।