Top 10 similar words or synonyms for montreal

nun    0.981236

tanzania    0.981115

leave    0.978556

linus    0.978433

bloch    0.977037

minnesota    0.976961

baltimore    0.976551

shannon    0.976360

janjua    0.975212

secondary    0.975066

Top 30 analogous words or synonyms for montreal

Article Example
੧੯੭੬ ਓਲੰਪਿਕ ਖੇਡਾਂ ਦੇ ਵਿੱਚ ਭਾਰਤ India competed at the 1976 Summer Olympics in Montreal, Canada. This is the first Olympics since 1924 in which the Indian Men's hockey team do not win an Olympic Medal.
ਜ਼ੂਬਿਨ ਮਹਿਤਾ 1958 ਵਿੱਚ, ਮਹਿਤਾ ਨੇ ਵਿਆਨਾ ਵਿੱਚ ਆਪਣੇ ਕੰਡਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ। ਉਸੇ ਸਾਲ ਉਸ ਨੇ ਲਿਵਰਪੂਲ ਵਿੱਚ ਇੰਟਰਨੈਸ਼ਨਲ ਕੰਡਕਟਿੰਗ ਮੁਕਾਬਲਾ ਜਿੱਤਿਆ ਅਤੇ ਰਾਇਲ ਲਿਵਰਪੂਲ ਆਰਕੈਸਟਰਾ ਸਹਾਇਕ ਕੰਡਕਟਰ ਨਿਯੁਕਤ ਕੀਤਾ ਗਿਆ ਸੀ। ਮਹਿਤਾ ਜਲਦ ਹੀ ਮੁੱਖ ਕੰਡਕਟਰ ਦੇ ਅਹੁਦੇ ਤੇ ਪਹੁੰਚ ਗਿਆ, ਜਦੋਂ 1960 ਵਿੱਚ ਉਸ ਨੇ Montreal Symphony ਆਰਕੈਸਟਰਾ ਦੇ ਸੰਗੀਤ ਡਾਇਰੈਕਟਰ ਬਣਾ ਦਿੱਤਾ ਗਿਆ ਹੈ, 1967 ਤੱਕ ਉਹ ਇਸ ਅਹੁਦੇ ਤੇ ਰਿਹਾ। 1961 ਵਿਚ, ਉਹ ਲਾਸ ਏਂਜਲਸ ਫਿਲਹਾਰਮੋਨਿਕ ਆਰਕੈਸਟਰਾ ਦਾ ਸਹਾਇਕ ਕੰਡਕਟਰ ਨਾਮਜ਼ਦ ਕੀਤਾ ਗਿਆ ਸੀ; ਪਰ ਆਰਕੈਸਟਰਾ ਦੇ ਸੰਗੀਤ ਡਾਇਰੈਕਟਰ, ਜਾਰਜ ਸੋਲਤੀ, ਦੀ ਨਿਯੁਕਤੀ ਲਈ  ਸਲਾਹ ਨਹੀਂ ਲਈ ਸੀ, ਇਸ ਲਈ  ਜਲਦ ਹੀ ਉਸਨੇ ਰੋਸ ਵਿੱਚ ਅਸਤੀਫਾ ਦੇ ਦਿੱਤਾ ਸੀ; ਛੇਤੀ ਹੀ ਬਾਅਦ, ਮਹਿਤਾ ਨੂੰ ਆਰਕੈਸਟਰਾ ਦਾ ਸੰਗੀਤ ਡਾਇਰੈਕਟਰ ਨਾਮਜਦ ਕੀਤਾ ਗਿਆ, ਅਤੇ 1962 ਤੋਂ 1978 ਤੱਕ  ਇਸ ਅਹੁਦੇ ਤੇ ਰਿਹਾ।
ਦ ਬੁੱਕ ਆਫ ਨੀਗਰੋਸ "ਮੈਂ "ਦ ਬੁੱਕ ਆਫ ਨੀਗਰੋਸ"  ਨੂੰ ਕੈਨੇਡਾ ਵਿੱਚ ਆਪਣੇ ਨਾਵਲ ਦੇ ਟਾਈਟਲ ਇਸ ਲਈ ਵਰਤਿਆ, ਕਿਉਕਿ ਅਮਰੀਕੀ ਇਨਕਲਾਬੀ ਯੁੱਧ ਦੇ ਅੰਤ ਸਮੇਂ ਬ੍ਰਿਟਿਸ਼ ਨੇਵਲ ਅਧਿਕਾਰੀ ਇਸੇ ਹੀ ਨਾਮ ਦੀ ਇੱਕ ਇਤਿਹਾਸਕ ਦਸਤਾਵੇਜ਼ ਰਖਦੇ ਹੁੰਦੇ ਸਨ। ਇਹ ਜੰਗ ਵਿਚ 3000 ਕਾਲੇ ਲੋਕਾਂ ਦਾ ਵੇਰਵਾ ਹੈ ਜਿਨ੍ਹਾਂ ਨੇ ਬਾਦਸ਼ਾਹ ਦੀ ਸੇਵਾ ਕੀਤੀ ਅਤੇ 1783 ਵਿੱਚ ਕੈਨੇਡਾ ਲਈ ਮੈਨਹੈਟਨ ਤੋਂ ਭੱਜ ਰਹੇ ਸਨ। ਤੁਸੀਂ  ਬੁੱਕ ਆਫ ਨੀਗਰੋਸ ਕਿਤਾਬ ਦੇ ਵਿੱਚ ਚੜ੍ਹੇ ਬਗੈਰ, ਕੈਨੇਡਾ ਵਿੱਚ ਨਹੀਂ  ਸੀ ਜਾ ਸਕਦੇ।  ਮੇਰੀ ਪਾਤਰ, ਅਮਿਨਾਤਾ ਡਿਆਲੋ ਨਾਮ ਦੀ ਇਕ ਅਫ਼ਰੀਕੀ ਔਰਤ ਹੈ ਜਿਸ ਦੀ ਕਹਾਣੀ ਇਸ ਇਤਿਹਾਸ ਤੇ ਆਧਾਰਿਤ ਹੈ, ਉਸ ਨੂੰ ਪਾਰ ਜਾਣ ਤੋਂ ਪਹਿਲਾਂ ਕਿਤਾਬ ਵਿੱਚ ਚੜ੍ਹਨਾ ਪੈਂਦਾ ਹੈ। ਮੇਰੇ ਦੇਸ਼ ਵਿੱਚ, ਕਿਸੇ ਟਾਵੇਂ ਨੇ ਹੀ ਸਿਰਲੇਖ ਦੇ ਬਾਰੇ ਵਿੱਚ ਮੇਰੇ ਕੋਲ ਸ਼ਿਕਾਇਤ ਕੀਤੀ ਹੈ, ਅਤੇ ਇਸ ਦੇ ਇਤਿਹਾਸਕ ਆਰੰਭ ਬਾਰੇ ਸਮਝਾਉਣ ਦੇ ਬਾਅਦ ਕੋਈ ਵੀ ਉਜਰ ਨਹੀਂ ਕਰਦਾ। ਮੇਰੇ ਖਿਆਲ ਵਿੱਚ ਅੰਸ਼ਕ ਤੌਰ ਤੇ ਕਰਨ ਹੈ ਕੀ ਸ਼ਬਦ 'ਨੀਗਰੋ' ਕੈਨੇਡਾ ਵਿਚ ਵੱਖਰੇ ਅਰਥ ਦਿੰਦਾ ਹੈ। ਅਗਰ ਤੁਸੀਂ Toronto ਜਾਂ Montreal ਇਸਦੀ ਵਰਤੋਂ ਕਰਦੇ ਹੋ ਤੁਸੀਂ ਸ਼ਾਇਦ ਜਨਤਕ ਤੌਰ ਤੇ ਏਨਾ ਦੱਸ ਰਹੇ ਹੋ ਕਿ ਤੁਸੀਂ ਨਹੀਂ ਜਾਣਦੇ  ਲੋਕ ਅੱਜਕੱਲ੍ਹ ਕਿਵੇਂ ਬੋਲਦੇ ਹਨ। ਪ੍ਰੰਤੂ ਅਗਰ ਤੁਸੀਂ Brooklyn ਜਾਂ Boston ਵਿਚ ਇਸਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਹ ਬੋਲ ਵਰਤ ਕੇ ਬਹੁਤ ਹੀ ਅਪਮਾਨਜਨਕ ਢੰਗ ਨਾਲ ਬੋਲ ਰਹੇ ਹੋ। ਮੈਂ ਕੁਝ ਪ੍ਰਮੁੱਖ ਅਮਰੀਕੀ ਸ਼ਹਿਰਾਂ ਦਾ ਨਾਵਲ ਦੇ ਨਾਲ ਦੌਰਾ ਸ਼ੁਰੂ ਕੀਤਾ, ਜਦੋਂ ਸਾਹਿਤਕ ਅਫਰੀਕੀ-ਅਮਰੀਕੀ ਮੇਰੇ ਕੋਲ ਆਉਂਦੇ, ਉਹ ਮੈਨੂੰ ਦੱਸਦੇ ਕਿ ਚੰਗਾ ਹੋਇਆ ਕਿ ਇਸ ਦਾ ਸਿਰਲੇਖ ਬਦਲ ਦਿੱਤਾ ਗਿਆ ਸੀ, ਕਿਉਂਜੋ ਇਸ ਦੇ ਕੈਨੇਡੀਅਨ ਸਿਰਲੇਖ ਦੇਰਹਿੰਦਿਆਂ ਉਨ੍ਹਾਂ ਨੇ ਕਿਤਾਬ ਨੂੰ ਛੂਹਿਆ ਵੀ ਨਾ ਹੁੰਦਾ।"