Top 10 similar words or synonyms for mayor

aranjuez    0.975153

escultura    0.967859

valladolid    0.967810

palacio    0.964680

teatro    0.963799

castillo    0.963765

puerta    0.961496

gaudí    0.961400

almadén    0.960755

naranco    0.960726

Top 30 analogous words or synonyms for mayor

Article Example
ਸਾਂਤਾ ਮਾਰੀਆ ਦੇ ਲਾ ਫ਼ੁਐਂਤੇ ਲਾ ਮਾਈਓਰ ਗਿਰਜਾਘਰ ਸਾਂਤਾ ਮਾਰੀਆ ਦੇ ਲਾ ਫੁਏਨਤੇ ਲਾ ਮੇਅਰ ਗਿਰਜਾਘਰ (Co-cathedral of Santa María de la Fuente la Mayor) (ਸਪੇਨੀ ਭਾਸ਼ਾ: "Concatedral de Santa María de la Fuente la Mayor") ਗੁਆਦਾਲਜ਼ਾਰਾ, ਸਪੇਨ ਵਿੱਚ ਸਥਿਤ ਹੈ। 1958 ਈ. ਵਿੱਚ ਇਸਨੂੰ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਇਆ।
ਸਾਂਤੀਆਗੋ ਐੱਲ ਮਾਈਓਰ ਗਿਰਜਾਘਰ (ਗੁਆਦਾਲਾਖ਼ਾਰਾ) ਸਾਂਤੀਆਗੋ ਐਲ ਮਾਯੋਰ ਗਿਰਜਾਘਰ (ਸਪੇਨੀ: "Iglesia de Santiago el Mayor") ਗੁਆਦਾਲਾਖਾਰਾ, ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 1946 ਵਿੱਚ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।
ਰਿਚਰਡ ਐਬਟ ਆਪਦਾ ਜਨਮ ਬੈਨਡਿਗੋ, ਵਿਕਟੋਰਿਆ ਵਿਖੇ ਹੋਇਆ। ਆਪਨੇ ਆਪਣੀ ਮੁਢਲੀ ਪੜਾਈ ਬੈਨਡਿਗੋ ਹਾਈ ਸਕੂਲ ਵਿਖੇ ਪੂਰੀ ਕੀਤੀ ਅਤੇ ਫਿਰ ਉਹ ਸਕੋਟਲੈੰਡ ਦੀ ਯੂਨੀਵਰਸਿਟੀ ਆਫ਼ ਸੇਂਟ ਏਂਡ੍ਰਿਊਜ਼ ਵਿਖੇ ਪੜ੍ਹੇ। ਉਹ ਵਪਾਰੀ ਬਣ ਗਾਏ, ਖਾਸ ਤੋਰ ਤੇ ਕਮਾਨਾ, ਸੋਸਾਈਟੀ ਇਮਾਰਤਾਂ ਅਤੇ ਗੈਸ ਕੰਪਨੀਆਂ ਦੇ। ਸਟ੍ਰਾਥਫੀਲਡਸੇ ਪਰਿਸ਼ਦ ਵਿੱਚ ਰਹੇ ਅਤੇ 1907 ਵਿੱਚ ਵਿਕਟੋਰੀਆਈ ਵਿਧਾਨ ਸਭਾ ਵਿੱਚ ਚੁਣੇ ਗਾਏ, ਅਤੇ 1913 ਤੱਕ ਬਰਕਰਾਰ ਰਹੇ। ਬੈਨਡਿਗੋ ਸ਼ਹਿਰ ਪਰਿਸ਼ਦ ਦੇ 1917 ਵਿੱਚ ਉਹ ਸ਼ਹਿਰਦਾਰ (Mayor) ਬਣੇ, ਪਰਿਸ਼ਦ 'ਚ ਵਾਪਸੀ ਉਹਨਾਂ ਨੇ ਕਾਉੰਟ੍ਰੀ ਪਾਰਟੀ ਲਾਈ 1922-1928 ਵਿੱਚ ਕੀਤੀ।