Top 10 similar words or synonyms for maria

segovia    0.976317

fernández    0.975833

sofia    0.973510

antoni    0.971192

cordoba    0.970316

diego    0.967840

luis    0.966559

córdoba    0.965331

barcelona    0.965141

collegiate    0.965068

Top 30 analogous words or synonyms for maria

Article Example
ਰੇਨਰ ਮਾਰਿਆ ਰਿਲਕੇ Rainer Maria Rilke (1875)
ਸਗਰਾਦਾ ਫ਼ਮੀਲੀਆ ਸਗਰਾਦਾ ਫਮੀਲੀਆ ਦਾ ਗਿਰਜਾਘਰ ਅਸਲ ਵਿੱਚ ਇੱਕ ਪੁਸਤਕ ਵਿਕ੍ਰੇਤਾ ਦੀ ਪ੍ਰੇਰਨਾ ਸੀ। ਇਸ ਪੁਸਤਕ ਵਿਕਰੇਤਾ ਦਾ ਨਾਂ ਜੋਸਫ ਮਾਰੀਆ ਬੋਕਾਲੇਕਾ (Josep Maria Bocabella) ਸੀ। ਜਿਹੜਾ ਐਸੋਸੀਏਸ਼ਨ ਏਸਪਿਰੀਚੁਅਲ ਦੇ ਦੇਵਾਤਾਸ ਦੇ ਸਾਨ ਖੋਸੇ (Asociación Espiritual de Devotos de San José) ਨਾਂ ਦੀ ਧਾਰਮਿਕ ਸੰਸਥਾ ਦਾ ਸੰਸਥਾਪਕ ਸੀ।
ਪੁਰਾਣਾ ਵੱਡਾ ਗਿਰਜਾਘਰ, ਸਾਲਾਮਾਂਕਾ ਪੁਰਾਣਾ ਵੱਡਾ ਗਿਰਜਾਘਰ ਸਾਲਾਮਾਂਕਾ, ਸਪੇਨ ਦੇ ਦੋ ਵੱਡੇ-ਗਿਰਜਾਘਰਾਂ ਵਿੱਚੋਂ ਇੱਕ ਹੈ। ਦੂਸਰੇ ਵੱਡੇ ਗਿਰਜਾਘਰ ਦਾ ਨਾਂ ਨਵਾਂ ਵੱਡਾ ਗਿਰਜਾਘਰ, ਸਾਲਾਮਾਂਕਾ ਹੈ। ਇਸ ਦੀ ਸਥਾਪਨਾ ਬਿਸ਼ਪ ਪੇਰੀਗੋਰਦ ਦੇ ਖੇਰੋਨੀਮੋ ਦੁਆਰਾ 12ਵੀਂ ਸਦੀ ਵਿੱਚ ਕੀਤੀ ਗਈ ਅਤੇ 14ਵੀਂ ਸਦੀ ਵਿੱਚ ਜਾਕੇ ਇਸ ਦੀ ਉਸਾਰੀ ਪੂਰੀ ਹੋਈ। ਇਹ ਸਾਂਤਾ ਮਾਰੀਆ ਦੇ ਲਾ ਸੇਦੇ(Santa Maria de la Sede) ਨੂੰ ਸਮਰਪਿਤ ਹੈ।
ਗਿਰੋਨਾ ਗਿਰਜਾਘਰ ਗਿਰੋਨਾ ਗਿਰਜਾਘਰ (ਸਪੇਨੀ ਭਾਸ਼ਾ: Santa Maria de Girona) ਗਿਰੋਨਾ ਕਾਤਾਲੋਨੀਆ ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸ ਦੇ ਅੰਦਰੂਨੀ ਹਿੱਸੇ ਵਿੱਚ ਸੰਸਾਰ ਦੇ ਗਿਰਜਿਆਂ ਵਿਚੋਂ ਸਭ ਤੋਂ ਵੱਡਾ ਗੋਥਿਕ ਵਿਹੜਾ ਹੈ ਜੋ ਕਿ 22 ਮੀਟਰ ਚੌੜਾ ਹੈ। ਇਸ ਦੀ ਉਸਾਰੀ ਪਹਿਲੀ ਵਾਰ 11ਵੀਂ ਸਦੀ ਰੋਮਨੇਸਕਿਊ ਅੰਦਾਜ਼ ਵਿੱਚ ਸ਼ੁਰੂ ਹੋਈ ਸੀ ਅਤੇ 13ਵੀਂ ਸਦੀ ਵਿੱਚ ਦੁਬਾਰਾ ਗੋਥਿਕ ਅੰਦਾਜ਼ ਵਿੱਚ ਵੀ ਹੋਈ। ਅਸਲੀ ਰੋਮਨੇਸਕਿਊ ਇਮਾਰਤ ਦਾ ਕੇਵਲ 12 ਸਦੀ ਦਾ ਮਠ ਅਤੇ ਘੰਟੀ ਬੁਰਜ ਹੀ ਬਾਕੀ ਹਨ। ਘੰਟੀ ਬੁਰਜ 18ਵੀਂ ਸਦੀ ਵਿੱਚ ਪੂਰਾ ਹੋਇਆ।
ਪੋਬਲੈੱਤ ਮੱਠ ਪੋਬਲੇਤ ਮਠ (ਕਾਤਾਲਾਨ ਭਾਸ਼ਾ: Reial Monestir de Santa Maria de Poblet) ਇੱਕ ਸਿਸਤਰਸੀਅਨ ਮਠ ਹੈ। ਇਸਦੀ ਨੀਹ 1151 ਈਪੂ. ਵਿੱਚ ਰੱਖੀ ਗਈ। ਇਹ ਪਾਰਦੇਸ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ, ਕਾਤਾਲੋਨੀਆ ਸਪੇਨ ਵਿੱਚ ਸਥਿਤ ਹੈ। ਇਹ ਸਿਸਤਰਸੀਅਨਾ ਦੁਆਰਾ ਬਣਾਇਆ ਗਇਆ ਜਿਹੜੇ ਫਰਾਂਸ ਦੇ ਸਨ ਅਤੇ ਉਹਨਾ ਨੇ ਇਹ ਇਲਾਕਾ ਮੂਰਾਂ ਤੋਂ ਜਿੱਤਿਆ। ਇਹ ਮਠ ਉਹਨਾ ਤਿੰਨ ਸਿਸਤਰਸੀਅਨ ਮਠਾਂ ਵਿਚੋਂ ਇੱਕ ਜਿਹਨਾ ਨੂੰ ਸਿਸਤਰਸੀਅਨ ਤਿਕੋਣ ਕਿਹਾ ਜਾਂਦਾ ਹੈ।
ਪਾਬਲੋ ਪਿਕਾਸੋ ਪਾਬਲੋ ਪਿਕਾਸੋ (; ; 25 ਅਕਤੂਬਰ 1881-8 ਅਪ੍ਰੈਲ 1973) ਇੱਕ ਮਹਾਨ ਚਿੱਤਰਕਾਰ, ਮੂਰਤੀਕਾਰ, ਪ੍ਰਿੰਟ-ਮੇਕਰ, ਸੀਰੈਮਿਕ ਡੀਜ਼ਾਈਨਰ ਅਤੇ ਸਟੇਜ ਡੀਜ਼ਾਈਨਰ ਵੀਂਹਵੀ ਸਦੀ ਦੇ ਮਹਾਨ ਚਿੱਤਰਕਾਰਾਂ ਵਿੱਚੋਂ ਇੱਕ ਨਾਂ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਪਿਕਾਸੋ ਤੋਂ ਬਿਨਾਂ ਆਧੁਨਿਕ ਆਰਟ ਕੁਝ ਵੀ ਨਹੀਂ ਹੈ। ਸਪੇਨ ਦੇ ਨਾਮਕਰਣ ਰਿਵਾਜ਼ ਅਨੁਸਾਰ ਹੀ ਆਪ ਦੇ ਨਾਮ ਵਿੱਚ ਰੂਈਜ਼ ਨਾਮ ਪਿਤਾ ਦੇ ਪਰਿਵਾਰ ਵੱਲੋਂ ਅਤੇ ਪਿਕਾਸੋ ਮਾਤਾ ਦੇ ਪਰਿਵਾਰ ਵੱਲੋਂ ਹੈ। ਸਵਾਦਲੀ ਗੱਲ ਇਹ ਹੈ ਕਿ ਆਪ ਦੇ ਨਾਮ ਵਿੱਚ ਹੋਰ ਰਿਸ਼ਤੇਦਾਰਾਂ ਦੇ ਨਾਮ ਵੀ ਜੁੜਦੇ ਹਨ ਅਤੇ ਇਸ ਤਰਾਂ ਉਨ੍ਹਾਂ ਦਾ ਪੂਰਾ ਨਾਂ ਇਸ ਤਰਾਂ ਹੈ :-“Pablo Deigo Jose Francisso de Paula Juan Nepomuceno Maria de los Remedias Cipriano de la Santisma Trinidad Ruiz Y Picasso” ਇਸ ਵੱਡੇ ਨਾਂ ਨੂੰ ਛੋਟਾ ਕਰਕੇ ਉਨ੍ਹਾਂ ਨੂੰ ਸਿਰਫ਼ ਪਾਬਲੋ ਪਿਕਾਸੋ ਨਾਲ਼ ਹੀ ਯਾਦ ਕੀਤਾ ਜਾਂਦਾ ਹੈ।