Top 10 similar words or synonyms for maize

phoenician    0.986535

blight    0.986422

pepper    0.985922

pea    0.985725

mildew    0.985621

spot    0.985354

armyworm    0.985330

amsterdam    0.983428

chenopodium    0.983385

munich    0.983319

Top 30 analogous words or synonyms for maize

Article Example
ਮੱਕੀ ਮੱਕੀ (ਅੰਗਰੇਜ਼ੀ: Maize) ਘਾਹ ਦੇ ਖ਼ਾਨਦਾਨ ਨਾਲ ਤਾੱਲੁਕ ਰੱਖਣ ਵਾਲੀ ਫਸਲ ਹੈ ਜਿਸ ਤੋਂ ਮੋਟੇ ਅਨਾਜ ਦੀ ਫਸਲ ਹਾਸਲ ਹੁੰਦੀ ਹੈ। ਮੱਕੀ ਨੂੰ ਪਹਿਲੀ ਵਾਰ ਕੇਂਦਰੀ ਅਮਰੀਕਾ ਦੇ ਲਾਗੇ-ਚਾਗੇ ਅਮਰੀਕੀ ਇਲਾਕਿਆਂ ਵਿੱਚ ਲੱਭਿਆ ਗਿਆ ਅਤੇ ਹੌਲੀ-ਹੌਲੀ ਇਹ ਪੂਰੇ ਅਮਰੀਕਾ ਅਤੇ ਫਿਰ ਯੂਰਪ, ਅਫ਼ਰੀਕਾ ਅਤੇ ਫਿਰ ਏਸ਼ੀਆ ਵਿੱਚ ਫੈਲ ਗਈ। ਦੁਨੀਆਂ ਭਰ ਵਿੱਚ ਮੱਕੀ ਦੀ ਸਭ ਤੋਂ ਜ਼ਿਆਦਾ ਫਸਲ ਅਮਰੀਕਾ ਵਿੱਚ ਹੁੰਦੀ ਹੈ ਜਿਸ ਦਾ ਅੰਦਾਜ਼ਾ ਤਕਰੀਬਨ 332 ਮਿਲੀਅਨ ਮੀਟਰਿਕ ਟਨ ਸਾਲਾਨਾ ਲਗਾਇਆ ਗਿਆ ਹੈ। ਮੱਕੀ ਦੀਆਂ ਕਈ ਕਿਸਮਾਂ ਅਜਿਹੀਆਂ ਹਨ ਜੋ ਤਕਰੀਬਨ 7 ਮੀਟਰ ਤੱਕ ਉੱਚੀਆਂ ਹੋ ਸਕਦੀਆਂ ਹਨ, ਜਦੋਂ ਕਿ ਮਿਆਰੀ ਤੌਰ ਉੱਤੇ ਮੱਕੀ ਦੇ ਪੌਦੇ ਦੀ ਔਸਤ ਉੱਚਾਈ 2.5 ਮੀਟਰ ਹੁੰਦੀ ਹੈ।