Top 10 similar words or synonyms for kiss

mann    0.987038

executive    0.986789

waves    0.986620

musical    0.986065

featuring    0.985299

annie    0.985083

wife    0.984900

grewal    0.984801

plasma    0.984712

akbar    0.984126

Top 30 analogous words or synonyms for kiss

Article Example
2014 ਕਿੱਸ ਆਫ਼ ਲਵ ਰੋਸ ਪ੍ਰਦਰਸ਼ਨ ਕਿੱਸ ਆਫ਼ ਲਵ ਰੋਸ ਪ੍ਰਦਰਸ਼ਨ (ਅੰਗਰੇਜ਼ੀ: Kiss of Love protest) ਨੈਤਿਕ ਪੁਲਿਸ ਖ਼ਿਲਾਫ ਇੱਕ ਅਹਿੰਸਕ ਰੋਸ ਪ੍ਰਦਰਸ਼ਨ ਹੈ ਜੋ ਕੇਰਲਾ, ਭਾਰਤ ਵਿੱਚ ਸ਼ੁਰੂ ਹੋਇਆ ਅਤੇ ਬਾਅਦ ਵਿੱਚ ਭਾਰਤ ਦੇ ਹੋਰ ਹਿੱਸਿਆਂ ਵਿੱਚ ਫੈਲ ਗਿਆ। ਇਹ ਲਹਿਰ ਉਦੋਂ ਸ਼ੁਰੂ ਹੋਈ ਜਦ 'ਕਿੱਸ ਆਫ਼ ਲਵ' ਨਾਂ ਦੇ ਫੇਸਬੁੱਕ ਪੇਜ ਉੱਤੇ ਕੇਰਲਾ ਦੇ ਨੌਜਵਾਨਾਂ ਨੂੰ 2 ਨਵੰਬਰ 2014 ਨੂੰ ਮਰੀਨ ਡਰਾਈਵ, ਕੋਚੀ ਵਿਖੇ ਨੈਤਿਕ ਪੁਲਿਸ ਖ਼ਿਲਾਫ ਵਿਰੋਧ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਲਹਿਰ ਨੂੰ ਚੰਗਾ ਸਮਰਥਨ ਮਿਲਿਆ ਅਤੇ ਫੇਸਬੁੱਕ ਪੇਜ ਉੱਤੇ ਇਸਨੂੰ 154,404 ਤੋਂ ਵੱਧ ਲਾਈਕ ਪ੍ਰਾਪਤ ਹੋਏ। ਕੋਚੀ ਵਿੱਚ ਹੋਏ ਪਹਿਲੇ ਵਿਰੋਧ ਤੋਂ ਬਾਅਦ ਦੇਸ਼ ਭਰ ਦੇ ਕਈ ਅਹਿਮ ਸ਼ਹਿਰਾਂ ਵਿੱਚ ਅਜਿਹੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਲਹਿਰ ਦਾ ਕਈ ਧਾਰਮਿਕ ਅਤੇ ਸਿਆਸੀ ਸੰਗਠਨਾਂ ਨੇ ਵਿਰੋਧ ਕੀਤਾ ਜਿਵੇਂ ਕਿ ਭਾਰਤੀ ਜਨਤਾ ਯੁਵਾ ਮੋਰਚਾ, ਐਸ.ਡੀ.ਪੀ.ਆਈ., ਵਿਸ਼ਵ ਹਿੰਦੂ ਪਰੀਸ਼ਦ, ਸ਼ਿਵ ਸੇਨਾ, ਬਜਰੰਗ ਦਲ ਅਤੇ ਹਿੰਦੂ ਸੇਨਾ।