Top 10 similar words or synonyms for japanese

historic    0.969003

food    0.967613

winter    0.964746

president    0.964594

old    0.964339

bihar    0.963654

famous    0.963434

thai    0.963265

air    0.963006

canary    0.962700

Top 30 analogous words or synonyms for japanese

Article Example
ਰਿਚਰਡ ਐਮ. ਡਾਰਸਨ 1963: Studies in Japanese Folklore
ਕੁਰੀਲ ਟਾਪੂ ਕੁਰੀਲ ਟਾਪੂ (/ˈkʊərɪl/, /ˈkjʊərɪl/, or /kjʊˈriːl/; ; Japanese: (クリル列島, "Kuril Islands")ਜਾਂ ਚਿਸ਼ੀਮਾ ਟਾਪੂ (千島列島, "Chishima Islands")) ਰੂਸ ਦੇ ਸਾਖਾਲਿਨ ਓਬਲਾਸਤ ਵਿੱਚ ਟਾਪੂਆਂ ਦਾ ਸਮੂਹ ਹੈ ਜੋ ਹੋੱਕਾਇਦੋ, ਜਪਾਨ ਤੋਂ ਰੂਸ ਦੇ ਕਮਚਾਤਕਾ ਪ੍ਰਾਇਦੀਪ ਤੱਕ ਤਕਰੀਬਨ 1,300 ਕਿਲੋਮੀਟਰ ਵਿੱਚ ਫ਼ੈਲਿਆ ਹੋਇਆ ਹੈ। ਇਹ ਅਖ਼ੋਤਸਕ ਸਮੁੰਦਰ ਨੂੰ ਉੱਤਰੀ ਪ੍ਰਸ਼ਾਂਤ ਮਹਾਂਸਾਗਰ ਤੋਂ ਨਿਖੇੜਦਾ ਹੈ। ਇਨ੍ਹਾਂ ਦੀ ਅਬਾਦੀ 19,434 ਹੈ।
ਰੂਸ-ਜਪਾਨ ਯੁੱਧ ਰੂਸ- ਜਪਾਨ ਯੁੱਧ (ਅੰਗ੍ਰੇਜੀ : Russo-Japanese War ) (8 ਫ਼ਰਵਰੀ 1904 – 5 ਸਤੰਬਰ 1905) ਰੂਸ ਅਤੇ ਜਪਾਨ ਦੇ ਵਿਚਕਾਰ 1904 - 1905 ਦੇ ਦੌਰਾਨ ਲੜਿਆ ਗਿਆ ਸੀ । ਇਸ ਵਿੱਚ ਜਪਾਨ ਦੀ ਜਿੱਤ ਹੋਈ ਸੀ ਜਿਸਦੇ ਫਲਸਰੂਪ ਜਪਾਨ ਨੂੰ ਮੰਚੂਰਿਆ ਅਤੇ ਕੋਰੀਆ ਦਾ ਅਧਿਕਾਰ ਮਿਲਿਆ ਸੀ। ਇਸ ਜਿੱਤ ਨੇ ਸੰਸਾਰ ਦੇ ਸਾਰੇ ਰਾਜਸੀ ਦਰਸ਼ਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਅਤੇ ਜਪਾਨ ਸੰਸਾਰ ਰੰਗਮੰਚ ਨਵੀਂ ਤਾਕਤ ਦੇ ਤੋਰ ਤੇ ਉਭਰਿਆ। ਇਸ ਸ਼ਰਮਨਾਕ ਹਾਰ ਦੇ ਪਰਿਣਾਮ-ਸਵਰੂਪ ਰੂਸ ਦੀ ਭ੍ਰਿਸ਼ਟ ਜਾਰ ਸਰਕਾਰ ਦੇ ਵਿਰੁੱਧ ਅਸੰਤੋਸ਼ ਵਿੱਚ ਭਾਰੀ ਵਾਧਾ ਹੋਇਆ। 1905 ਦੀ ਰੂਸੀ ਕ੍ਰਾਂਤੀ ਦਾ ਇਹ ਇੱਕ ਪ੍ਰਮੁੱਖ ਕਾਰਨ ਸੀ।
ਪੋਰਟ-ਆਰਥਰ ਅੱਗੇ ਤੱਟ ਤੋਂ ਲਗਪਗ 64 ਕਿ (40 miles), ਲਿਆਓਡੋਂਗ ਪ੍ਰਾਇਦੀਪ ਦੀ ਸਭ ਤੋਂ ਤੰਗ ਗਰਦਨ ਦੇ ਆਲੇ-ਦੁਆਲੇ ਥੱਲੇ Dalian  (Japanese: 遼東半島; Russian: Ляодунский полуостров),ਜਦਕਿ ਲੂਸ਼ੁਨ ਨੇ ਇਸ ਦੇ ਧੁਰ ਦੱਖਣੀ ਸਿਰੇ ਨੂੰ ਮੱਲਿਆ ਹੋਇਆ ਹੈ। (ਹੇਠ ਦਿੱਤਾ ਜ਼ੂਮ ਕੀਤਾ Landsat ਨਕਸ਼ਾ ਵੇਖੋ - ਲੂਸ਼ੁਨ ਸਿਟੀ ਪ੍ਰਾਇਦੀਪੀ ਟਿਪ ਦੇ ਐਨ ਨੇੜੇ  ਸਾਫ ਸਾਫ ਦਿਸਦੀ ਝੀਲ-ਵਰਗੀ ਬਣਤਰ ਦੇ ਆਲੇ ਦੁਆਲੇ ਵੱਸਿਆ ਹੈ - -ਝੀਲ-ਵਰਗਾ ਫੀਚਰ ਪੋਰਟ ਦੇ ਅੰਦਰਲੀ ਕੁਦਰਤੀ ਬੰਦਰਗਾਹ, 19ਵੀਂ ਸਦੀ ਅਨੁਸਾਰ ਇੱਕ ਬਹੁਤ ਹੀ ਚੰਗੀ-ਪਨਾਹ-ਯੁਕਤ ਅਤੇ ਕਿਲਾਬੰਦੀ ਲਈ ਢੁਕਵੀਂ ਬੰਦਰਗਾਹ ਹੈ।)
ਪੋਰਟ-ਆਰਥਰ ਲੁਸੋਂਕੂ ਜ਼ਿਲ੍ਹਾ (simplified Chinese: 旅顺口区; traditional Chinese: 旅順口區; pinyin: "Lǚshùnkǒu Qū")  Dalian, Liaoning ਪ੍ਰਾਂਤ, People's Republic of China ਦੇ ਛੇ ਜਿਲ੍ਹਿਆਂ ਵਿੱਚੋਂ ਇੱਕ ਹੈ। ਇਸ ਨੂੰ ਲੂਸ਼ੁਨ ਸ਼ਹਿਰ (旅顺市; 旅順市; "Lǚshùn Shì") ਜਾਂ (more literally) ਲੂਸ਼ੁਨ ਪੋਰਟ  (旅顺港; 旅順港; "Lǚshùn gǎng") ਵੀ ਕਹਿੰਦੇ ਹਨ, ਪਹਿਲਾਂ ਇਸ ਨੂੰ ਪੋਰਟ-ਆਰਥਰ (亚瑟港; 亞瑟港; "Yàsè Gǎng"; Russian: Порт-Артур; Port-Artur) ਅਤੇ Ryojun (Japanese: 旅順) ਕਹਿੰਦੇ ਸਨ ਇਹਦਾ ਇਲਾਕਾ 512.15 ਵ੍ਰ੍ਗ੍(197.74 ਵਰਗ m) ਅਤੇ 2010 ਨੂੰ ਇਸ ਦੀ ਸਥਾਈ ਆਬਾਦੀ 324,773 ਹੈ।