Top 10 similar words or synonyms for grey

NotFoundError    0.789

Top 30 analogous words or synonyms for grey

Article Example
ਟਿਕ ਟਿਕੀ ਪਿੱਦੀ ਟਿਕ ਟਿਕੀ ਪਿੱਦੀ (grey-headed canary-flycatcher) ਇੱਕ ਨਿੱਕੇ ਆਕਾਰ ਦਾ ਚਿੜੀ ਵਰਗਾ ਪੰਛੀ ਹੁੰਦਾ ਹੈ ਜੋ ਸਿਰ ਤੋਂ ਸਲੇਟੀ ਰੰਗ ਦਾ ਅਤੇ ਹੇਠਲੇ ਭਾਗ ਤੋਂ ਪੀਲਾ ਹੁੰਦਾ ਹੈ। ਇਹ ਜਿਆਦਾਤਰ ਏਸ਼ੀਆ ਦੇ ਦੇਸਾਂ ਵਿੱਚ ਪਾਇਆ ਜਾਂਦਾ ਹੈ।
ਚੁਏਸਲ ਕਬੂਤਰ ਚੁਏਸਲ ਕਬੂਤਰ ਦੀ ਲੰਬਾਈ ਲਗਪਗ ਹੁੰਦੀ ਹੈ ।.ਨਰ ਦੇ ਖੰਬ 195–197 ਮੀ ਮੀ (7.6–7.7 ਇੰਚ ),ਪੂਛ 100–105 ਮੀ ਮੀ (4–4.1 ਇੰਚ ),ਮਾਦਾ ਦੇ ਖੰਬ 180–190 ਮੀ ਮੀ (7–7.4 ਇੰਚ ) ਹੁੰਦੇ ਹਨ , ਪੂਛ 100 ਮੀ ਮੀ (4 ਇੰਚ ), the culmen 33 ਮੀ ਮੀ (1.3 ਇੰਚ ), . Adult Choiseul pigeons of both sexes were blue-grey overall with a buffy orange belly.
ਫ਼ਿਫ਼ਟੀ ਸ਼ੇਡਜ਼ ਔਫ਼ ਗ੍ਰੇ ਫ਼ਿਫ਼ਟੀ ਸ਼ੇਡਜ਼ ਔਫ਼ ਗ੍ਰੇ 2011 'ਚ ਲਿਖਿਆ ਇੱਕ ਕਾਮੁਕ ਨਾਵਲ ਹੈ। ਇਸਨੂੰ ਈ.ਐਲ. ਜੇਮਜ਼ ਨੇ ਲਿਖਿਆ। ਇਹ ਇੱਕ ਟਰਿਲਅਜਿ(ਇੱਕੋ ਵਿਸ਼ੇ ਦੇ ਤਿੰਨ ਲੇਖ ਜਾਂ ਗ੍ਰੰਥ) ਦਾ ਪਿਹਲਾ ਭਾਗ ਹੈ ਜੋ ਕਿ ਇੱਕ ਕਾਲਜ ਗਰੈਜੁਅਟ(graduate), ਐਨਾਸਟਾਸੀਆ ਸਟੀਲ (Anastasia Steele) ਅਤੇ ਇੱਕ ਕਾਰੋਬਾਰੀ, ਕ੍ਰਿਸਚਨ ਗ੍ਰੇ (Christian Grey) ਦੇ ਡੂੰਘੇ ਹੁੰਦੇ ਰਿਸ਼ਤੇ ਨੂੰ ਦਿਖਾਉਂਦਾ ਹੈ। ਇਹ ਖ਼ਾਸ ਤੌਰ ਤੇ ਆਪਣੇ ਕਾਮੁਕ ਦ੍ਰਿਸ਼, ਜਿਨਾਂ 'ਚ ਜਿਨਸੀ ਆਚਾਰ, ਜਿਂਵੇ ਕਿ ਬੰਦਸ਼/ਨੇਮ-ਪਾਲਣ (bondage/discipline) ਪ੍ਰਬਲਤਾ/ਅਧੀਨਗੀ(dominance/submission), ਦਿਖਾਏ ਗਏ ਹਨ, ਲਈ ਪ੍ਰਸਿੱਧ ਹੈ।
ਵੈਬ ਰੰਗ The list of web "X11 colors" from the CSS3 specification, along with their hexadecimal and decimal equivalents, is shown below. Compare the alphabetical lists in the W3C standards. Note that this includes the common synonyms: aqua (HTML4/CSS 1.0 standard name) and cyan (common sRGB name), magenta (common sRGB name) and fuchsia (HTML4/CSS 1.0 standard name), gray (HTML4/CSS 1.0 standard name) and grey.
ਧਾਨ ਚਿੜਾ ਧਾਨ ਚਿੜੀ (ਅੰਗਰੇਜ਼ੀ:Indian grey hornbill) ਭਾਰਤੀ ਉਪ ਮਹਾਂਦੀਪ ਵਿੱਚ ਪਾਇਆ ਜਾਣ ਵਾਲਾ ਆਮ ਪੰਛੀ ਹੈ। ਇਹ ਆਮ ਤੌਰ ਤੇ ਨਰ ਅਤੇ ਮਾਦਾ ਦੇ ਜੋੜੇ ਦੇ ਰੂਪ ਵਿੱਚ ਹੀ ਵਿਖਾਈ ਦਿੰਦਾ ਹੈ। ਇਸ ਦੇ ਖੰਭ ਰੰਗ ਦੇ ਹੁੰਦੇ ਹਨ ਇਸ ਲਈ ਇਸਨੂੰ ਅੰਗਰੇਜ਼ੀ ਵਿੱਚ ਗ੍ਰੇ (ਸਲੇਟੀ) ਹੋਰਨਬਿਲ ਕਿਹਾ ਜਾਂਦਾ ਹੈ। ਭਾਰਤੀ ਧਾਨ ਚਿੜੀ ਦਰਮਿਆਨੇ ਕਦ ਦੀ ਹੁੰਦੀ ਹੈ ਜਿਸਦੀ ਲੰਬਾਈ ਹੁੰਦੀ ਹੈ। ਇਸ ਦੀ ਕਲਗੀ ਚੋਟੀ ਅਤੇ ਤਿੱਖੀ ਹੁੰਦੀ ਹੈ।