Top 10 similar words or synonyms for gene

fought    0.955746

salman    0.955589

properties    0.954537

insignia    0.954433

substance    0.954149

hope    0.953262

abuse    0.952504

gifts    0.952152

surfing    0.951736

littlefield    0.951429

Top 30 analogous words or synonyms for gene

Article Example
ਬੰਬੇ ਰਕਤ ਸਮੂਹ hh ਹਾਲਾਤ ਨੂੰ ABO ਰਕਤ ਸਮੂਹ ਦੇ ਸਾਰੇ ਅਲੀਲ ਵਿੱਚ ਸੰਚਾਲਕ ਮੰਨਿਆ ਜਾਂਦਾ ਹੈ। ਸੰਚਾਲਕ ਪਿਤ੍ਰੈਕ (gene) ਉਹ ਪਿਤ੍ਰੈਕ ਹੈ ਜੋ ਨਾਨ ਅਲੀਲਿਕ ਪਿਤ੍ਰੈਕ ਦੇ ਸਮੀਕਰਨ ਨੂੰ ਦਬਾਉਂਦਾ ਹੈ। ਇਸ ਆਨੁਵਾੰਸ਼ਿਕ ਪਰਸਪਰ ਕਿਰਿਆ ਨੂੰ ਬੰਬੇ ਘਟਨਾ ਵੀ ਕਹਿੰਦੇ ਹਨ।
ਵਿਰਸਾ ਪਰ ਇਨ੍ਹਾਂ ਠੋਸ ਪਦਾਰਥਾਂ ਤੋਂ ਬਿਨ੍ਹਾਂ ਇਨਸਾਨ ਨੂੰ ਹੋਰ ਬਹੁਤ ਕੁਝ ਵਡੇਰਿਆਂ ਵਲੋਂ ਵਿਰਾਸਤ ਵਿੱਚ ਮਿਲਦਾ ਹੈ ਜਿਨ੍ਹਾਂ ਵਿੱਚੋਂ ਕੁਝ ਨੂੰ ਅਸੀਂ ਦੇਖ ਜਾਂ ਛੋਹ ਨਹੀਂ ਸਕਦੇ। ਕੁਝ ਨੂੰ ਦੇਖ ਜਾਂ ਮਹਿਸੂਸ ਕਰ ਸਕਦੇ ਹਾਂ ਪਰ ਛੋਹ ਨਹੀਂ ਸਕਦੇ। ਸਾਨੂੰ ਆਪਣੇ ਵਡੇਰਿਆਂ ਵਲੋਂ ਸੁਭਾਅ, ਆਦਤਾਂ, ਤੰਦਰੁਸਤੀ ਜਾਂ ਬਿਮਾਰੀਆਂ ਦੇ ਜੀਨ (gene), ਮਾਣ-ਇੱਜ਼ਤ, ਆਦਿ ਆਦਿ ਵਿਰਸੇ ਵਿੱਚ ਮਿਲਦੇ ਹਨ। ਡਾ. ਘਣਗਸ ਜੀ ਨੇ ਸ਼ਕਲਾਂ ਦਾ ਜ਼ਿਕਰ ਤਾਂ ਕਰ ਹੀ ਦਿੱਤਾ ਹੈ। ਬਹੁਤੀ ਵਾਰੀ ਬੱਚਿਆਂ ਦੇ ਸੁਭਾਅ ਬਿਲਕੁਲ ਓਹੋ ਜਿਹੇ ਬਣ ਜਾਂਦੇ ਹਨ ਜਿਸ ਤਰ੍ਹਾਂ ਦੇ ਸੁਭਾਅ ਮਾਂ-ਪਿਓ ਜਾਂ ਘਰ ਵਿੱਚ ਰਹਿੰਦੇ ਹੋਰ ਵੱਡਿਆਂ ਮੈਂਬਰਾਂ ਦੇ ਹੋਣ। ਰੋਜ਼ਾਨਾ ਮਾਂ ਪਿਓ ਅਤੇ ਹੋਰ ਵਡੇਰਿਆਂ ਦੇ ਵਿਵਹਾਰਾਂ ਨੂੰ ਦੇਖ ਕੇ ਬੱਚੇ ਵੀ ਬਹੁਤ ਵਾਰੀ ਉਸੇ ਤਰ੍ਹਾਂ ਦਾ ਵਿਵਹਾਰ ਕਰਨ ਲੱਗ ਪੈਂਦੇ ਹਨ। ਜੇ ਮਾਂ ਪਿਓ ਬਹੁਤ ਹੀ ਚੰਗੇ ਸੁਭਾਅ ਦੇ ਹੋਣ, ਦੂਜਿਆਂ ਨਾਲ ਹਮਦਰਦੀ ਕਰਨ ਵਾਲੇ ਹੋਣ, ਦੂਜਿਆਂ ਦੀ ਮਦਦ ਕਰਨ ਵਾਲੇ ਹੋਣ, ਦੂਜਿਆਂ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਲੇ ਹੋਣ, ਨਿਮਰਤਾ ਵਾਲੇ ਹੋਣ, ਹਸਮੁਖ ਹੋਣ, ਤਾਂ ਆਮ ਤੌਰ ਤੇ ਬੱਚਿਆਂ ਵਿੱਚ ਵੀ ਇਹ ਗੁਣ ਆ ਜਾਂਦੇ ਹਨ। ਪਰ ਜੇ ਮਾਂ ਪਿਓ ਗੁੱਸੇ, ਕਰੋਧ, ਹੰਕਾਰ, ਅਤੇ ਈਰਖਾ ਨਾਲ ਭਰੇ ਹੋਣ ਤਾਂ ਬਹੁਤੀ ਵਾਰੀ ਬੱਚਿਆਂ ਵਿੱਚ ਵੀ ਇਹ ਔਗੁਣ ਆ ਜਾਂਦੇ ਹਨ। ਕਈ ਵਾਰੀ ਜੇ ਪਿਓ ਅਮਲੀ ਜਾਂ ਸ਼ਰਾਬੀ ਹੋਵੇ ਤਾਂ ਪੁੱਤਰਾਂ ਵਿੱਚ ਵੀ ਇਹ ਔਗੁਣ ਆ ਜਾਂਦਾ ਹੈ। ਜਾਂ ਜੇ ਮਾਂ ਪਿਓ ਵਿੱਚ ਕੋਈ ਹੋਰ ਔਗੁਣ ਹੋਵੇ ਤਾਂ ਬਹੁਤੀ ਵਾਰੀ ਉਹ ਔਗੁਣ ਬੱਚੇ ਵੀ ਅਪਣਾ ਲੈਂਦੇ ਹਨ। ਪਰ ਕਈ ਵਾਰੀ ਮਾਂ ਪਿਓ ਦੇ ਮਾੜੇ ਕੰਮ ਦੇਖ ਕੇ ਬੱਚੇ ਮਾੜੀਆਂ ਆਦਤਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਵੀ ਕਰਦੇ ਹਨ। ਮੁੱਕਦੀ ਗੱਲ ਇਹ ਕਿ ਬੱਚਿਆਂ ਦੇ ਸੁਭਾਅ ਖੂਨ ਦੇ ਰਿਸ਼ਤੇ ਰਾਹੀਂ ਜਾਂ ਮਾਂ ਪਿਓ ਵਲ ਵੇਖ ਕੇ ਇੱਕ ਰੂਪ ਧਾਰਨ ਕਰ ਲੈਂਦੇ ਹਨ। ਵੇਸੇ ਕੁਝ ਸੁਭਾਅ ਅਤੇ ਆਦਤਾਂ ਸਮਾਜ ਵਲ ਦੇਖ ਕੇ ਵੀ ਅਪਣਾ ਲਏ ਜਾਂਦੇ ਹਨ। ਜਿਵੇਂ ਕਿ ਬਹੁਤੇ ਪੰਜਾਬੀਆਂ ਦੀਆਂ ਕਈ ਆਦਤਾਂ ਅਤੇ ਸੁਭਾਅ ਲੱਗ ਭਗ ਇੱਕੋ ਜਿਹੇ ਹਨ। ਇਸ ਤਰ੍ਹਾਂ ਸਾਨੂੰ ਬਹੁਤ ਸਾਰੀਆਂ ਚੰਗੀਆਂ ਅਤੇ ਮੰਦੀਆਂ ਆਦਤਾਂ ਵਿਰਸੇ ਵਿੱਚ ਮਿਲਦੀਆਂ ਹਨ।