Top 10 similar words or synonyms for foreign

against    0.987029

avalanche    0.985499

rich    0.984580

executive    0.984219

coptic    0.983572

featuring    0.983280

today    0.982584

kiss    0.982132

wild    0.981842

rocket    0.980946

Top 30 analogous words or synonyms for foreign

Your secret weapon. Online courses as low as $11.99

Article Example
ਮਾਲਦੀਵ ਦੀ ਆਰਥਿਕਤਾ ਸੈਰ ਸਪਾਟਾ ਇਥੋਂ ਦੀ ਆਰਥਿਕਤਾ ਦਾ ਸਭ ਤੋਂ ਵੱਡਾ ਸਰੋਤ ਹੈ ਜੋ ਕੁੱਲ ਘਰੇਲੂ ਉਤਪਾਦਨ ਦਾ 28% ਯੋਗਦਾਨ ਪਾਉਂਦਾ ਹੈ।ਇਹ ਮਾਲਦੀਵ ਦੇ ਕੁੱਲ ਪ੍ਰਾਪਤ ਵਿਦੇਸ਼ੀ ਧਨ (foreign exchange receipts) ਦਾ 60% ਹਿੱਸਾ ਯੋਗਦਾਨ ਪਾਉਂਦਾ ਸੀ ।ਸਰਕਾਰੀ ਟੈਕਸ ਆਮਦਾ ਦਾ 90% ਹਿੱਸਾ ਸੈਰ ਸਪਾਟਾ ਅਤੇ ਆਯਾਤ ਡਿਊਟੀ ਤੋਂ ਪ੍ਰਾਪਤ ਹੁੰਦਾ ਸੀ।
ਈਸਥਰ ਦੇਫਲੋ 2010 ਵਿੱਚ 40 ਸਾਲ ਤੋਂ ਘੱਟ ਉਮਰ ਵਾਲੇ ਉੱਘੇ ਅਰਥਵਿਗਿਆਨੀਆਂ ਦੀ ਸ਼੍ਰੇਣੀ ਵਿੱਚ ਅਮਰੀਕਨ ਇਕਨਾਮਿਕ ਐਸੋਸੀਏਸ਼ਨ ਵੱਲੋਂ ਉਸ ਨੂੰ ਜੌਹਨ ਬੇਟਸ ਕਲਾਰਕ ਮੈਡਲ ਦਿੱਤਾ ਗਿਆ। ਸਾਲ 2009 ਵਿੱਚ ਉਸਨੂੰ ਮੈਕਆਰਥਰ ਫਾਉਂਡੇਸ਼ਨ ਫੈਲੋ ਜਿਸ ਨੂੰ ਕਿ ਜੀਨੀਅਸ ਗਰਾਂਟ ਵੀ ਕਿਹਾ ਜਾਂਦਾ ਹੈ, ਨਾਲ ਨਵਾਜਿਆ ਗਿਆ। ਮਸ਼ਹੂਰ ਅਮਰੀਕੀ ਮੈਗਜ਼ੀਨ "ਵਿਦੇਸ਼ੀ ਨੀਤੀ"(Foreign Policy) ਨੇ 2008 ਵਿੱਚ ਉਸਨੂੰ ਜਨਤਾ ਦੇ 100 ਬੁੱਧੀਜੀਵੀਆਂ ਅਤੇ ਸਾਲ 2010 ਵਿੱਚ ਵਿਸ਼ਵ ਦੇ 100 ਮੁੱਖ ਚਿੰਤਕਾਂ ਵਿੱਚ ਗਿਣਿਆ।
ਬੇਨੋ ਜ਼ੀਫਾਈਨ ਬੇਨੋ ਜ਼ੀਫਾਈਨ(Beno Zephine) ਭਾਰਤ ਦੇ ਤਾਮਿਲਨਾਡੂ ਰਾਜ ਦੀ ਰਹਿਣ ਵਾਲੀ ਇੱਕ ਦ੍ਰਿਸ਼ਟੀਹੀਣ ਮੁਟਿਆਰ ਹੈ ਜਿਸਨੇ ਭਾਰਤੀ ਪ੍ਰਸ਼ਾਸ਼ਕੀ ਸੇਵਾ (Indian Administrative Services, I.A.S.) ਦੀ ਪ੍ਰੀਖਿਆ ਪਾਸ ਕਰ ਕੇ ਦੇਸ ਦੀ ਭਾਰਤੀ ਵਿਦੇਸ਼ ਸੇਵਾ (Indian Foreign Service, I.F.S.) ਦੀ ਪਦਵੀ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਉਸ ਦਾ ਪੂਰਾ ਨਾਮ ਐਨ.ਐਲ. ਬੇਨੋ ਜ਼ੀਫਾਈਨ ਹੈ ਅਤੇ ਉਸ ਦੀ ਉਮਰ 25 ਸਾਲ ਹੈ। ਬੇਨੋ ਨੇ ਇਹ ਪ੍ਰੀਖਿਆ 2014 ਵਿੱਚ ਪਾਸ ਕੀਤੀ ਸੀ। ਉਸਨੇ ਸਾਹਿਤ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਵਿਦਿਆ ਹਾਸਲ ਕੀਤੀ ਹੈ ਅਤੇ ਇਸ ਵੇਲੇ ਉਹ ਪੀ.ਐਚ.ਡੀ. ਦੀ ਡਿਗਰੀ ਦੀ ਉਚੇਰੀ ਪੜਾਈ ਕਰ ਰਹੀ ਹੈ। ਭਾਰਤ ਦੀ ਇਸ ਵਕਾਰੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੋਰਨਾਂ ਮੁਲਕਾਂ ਵਿੱਚ ਆਮ ਤੌਰ ਤੇ ਰਾਜਦੂਤ ਵਜੋਂ ਲਗਾਇਆ ਜਾਂਦਾ ਹੈ। ਬੇਨੋ ਜ਼ੀਫਾਈਨ ਇਹ ਪ੍ਰੀਖਿਆ ਪਾਸ ਕਰਨ ਵਾਲੀ ਭਾਰਤ ਦੀ ਅਜਿਹੀ ਪਹਿਲੀ ਔਰਤ ਹੈ ਜੋ 100 ਪ੍ਰਤੀਸ਼ਤ ਦ੍ਰਿਸ਼ਟੀਹੀਣ ਹੈ। ਉਹ ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਵਿੱਚ ਬਤੌਰ ਪ੍ਰੋਬੇਸ਼ਨਰੀ ਅਧਿਕਾਰੀ ਕੰਮ ਕਰ ਰਹੀ ਸੀ। ਉਹ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੰਦੀ ਹੈ। ਉਹ ਪਾਣੀ ਦੀ ਸਾਂਭ ਸੰਭਾਲ ਅਤੇ ਵਾਤਾਵਰਣ ਨਾਲ ਸਬੰਧਤ ਹੋਰ ਮਸਲਿਆਂ ਦੇ ਸੁਧਾਰ ਵਿੱਚ ਰੁਚੀ ਰਖਦੀ ਹੈ।