Top 10 similar words or synonyms for experiment

citizen    0.983459

given    0.982819

identity    0.982450

tests    0.981358

defense    0.981324

contender    0.981243

originally    0.980571

mind    0.980545

writing    0.979896

features    0.979311

Top 30 analogous words or synonyms for experiment

Article Example
ਬੁਨਿਆਦੀ ਕਣ ਸਟੈਂਡਰਡ ਮਾਡਲ ਦੀ ਇੱਕ ਸ਼ਾਖਾ ਕਮਜੋਰਬਿਜਲਈ ਕ੍ਰਿਆਵਾਂ ਨੂੰ ਤਾਕਤਵਰ ਕ੍ਰਿਆਵਾਂ ਨਾਲ ਜੋੜ ਕੇ ਇੱਕ ਵਿਸ਼ਾਲ ਏਕੀਕਰਨ ਸਿਧਾਂਤ(GUT) ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹਾ ਬਲ ਤੁਰੰਤ ਤਿੰਨ ਬਲਾਂ ਵਿੱਚ ਟੁੱਟ ਜਾਂਦਾ ਹੈ ਜਿਵੇਂ ਹਿਗਜ਼ ਵਰਗੀ ਪ੍ਰਕਿਆ ਵਿੱਚ ਹੁੰਦਾ ਹੈ। ਇਸ ਵਿਸ਼ਾਲ ਏਕੀਕਰਨ ਦਾ ਸਭ ਤੋਂ ਜਿਆਦਾ ਨਾਟਕੀ ਅਨੁਮਾਨ X ਅਤੇ Y ਬੋਸੌਨਾਂ ਦੀ ਮੌਜੂਦਗੀ ਹੈ, ਜੋ ਪ੍ਰਟੋਨਾਂ ਦੇ ਰਿਸਣ (proton decay) ਦਾ ਕਾਰਨ ਬਣਦੇ ਹਨ। ਫੇਰ ਵੀ, ਸੁੱਪਰ-ਕਾਮਿਓਕਾ (Neutrino Detection Experiment, abbreviated to Super-K or SK) ਵਿੱਚ ਪ੍ਰਟੋਨਾਂ ਦੇ ਰਿਸਣ ਦੇ ਨਿਰੀਖਣ ਵਿੱਚ ਸਬੂਤ ਨਾ ਮਿਲਣ ਕਰਕੇ ਨਿਊਟਰੀਨੋ ਦੇ ਨਿਰੀਖਣ ਨੇ ਸਰਲ ਏਕੀਕਰਨਾਂ ਨੂੰ ਰੱਦ ਕਰ ਦਿੱਤਾ ਜਿਹਨਾਂ ਵਿੱਚ SU(5) ਅਤੇ SO(10) ਸ਼ਾਮਿਲ ਹਨ।