Top 10 similar words or synonyms for ethnic

ukraine    0.981753

accounts    0.980481

citizen    0.977291

dependent    0.976508

contract    0.975783

jews    0.975006

associated    0.974449

include    0.974259

few    0.973864

southern    0.973799

Top 30 analogous words or synonyms for ethnic

Article Example
ਕੌਮੀਅਤ ਕੌਮੀਅਤ ਅਤੇ ਜਾਤੀ ਸਮੂਹ ("ethnicity" ਅਤੇ "ethnic group") ਸਮਾਜਿਕ ਤੌਰ ਤੇ ਪਰਿਭਾਸ਼ਿਤ ਸਮੂਹ ਹੁੰਦਾ ਹੈ ਜਿਸਦਾ ਅਧਾਰ ਸਾਂਝਾ ਸੱਭਿਆਚਾਰ ਜਾਂ ਕੌਮੀਅਤ ਹੋਵੇ। ਇਹ ਸਾਂਝੀ ਵਿਰਾਸਤ, ਵੰਸ਼ਕਰਮ, ਇਤਹਾਸ, ਲਹੂ ਦੇ ਸੰਬੰਧਾਂ, ਧਰਮ, ਭਾਸ਼ਾ, ਸਾਂਝੇ ਖੇਤਰ, ਰਾਸ਼ਟਰੀਅਤਾ ਜਾਂ ਭੌਤਿਕ ਰੰਗ-ਰੂਪ (ਯਾਨੀ ਸ਼ਕਲ - ਸੂਰਤ) ਉੱਤੇ ਆਧਾਰਿਤ ਹੋ ਸਕਦੀ ਹੈ, ਮਗਰ ਇਹ ਜਰੂਰੀ ਨਹੀਂ। ਕਿਸੇ ਜਾਤੀ ਸਮੂਹ ਦੇ ਮੈਂਬਰ ਆਪਣੇ ਇੱਕ ਜਾਤੀ ਸਮੂਹ ਨਾਲ ਸੰਬੰਧਤ ਹੋਣਤੋਂ ਜਾਣੂ ਹੁੰਦੇ ਹਨ; ਇਸ ਦੇ ਇਲਾਵਾ ਜਾਤੀ ਪਛਾਣ ਨੂੰ ਦੂਜਿਆਂ ਸਮੂਹਾਂ ਤੋਂ ਅੱਡਰਾ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਵੀ ਲਗਾਤਾਰ ਦ੍ਰਿੜ ਕਰਾਉਂਦੀ ਰਹਿੰਦੀਆਂ ਹਨ।