Top 10 similar words or synonyms for estate

janjua    0.993458

इआ    0.990178

austrian    0.989875

lalit    0.988823

mixed    0.988818

expert    0.988403

zoroastrian    0.988025

warszawa    0.987551

frequently    0.987486

मय    0.987241

Top 30 analogous words or synonyms for estate

Article Example
ਨਿਸ਼ਾਨਵਾਲੀਆ ਮਿਸਲ ਗੁਰਬਖ਼ਸ਼ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਰਾਣੀ ਦਇਆ ਕੌਰ ਅੰਬਾਲਾ ਕੇ ਕੁਝ ਇਲਾਕਿਆਂ ਉੱਤੇ ਰਾਜ ਕਰਦੀ ਰਹੀ। ਉਹ ਬੜੀ ਕੁਸ਼ਲ ਪ੍ਰਸ਼ਾਸਕ ਸੀ। ਲੈਪਲ ਗ੍ਰਿਫ਼ਿਨ ਨੇ ਉਸ ਬਾਰੇ ਲਿਖਿਆ ਹੈ: "She was an excellent ruler and her estate was one of the best managed in the protected territory." ਰਾਣੀ ਦਇਆ ਕੌਰ ਬੜੀ ਇਨਸਾਫ਼ਪਸੰਦ ਸ਼ਾਸਕ ਸੀ। ਜੇ ਕਦੀ ਕੋਈ ਚੋਰੀ ਕਰਦਾ ਫੜਿਆ ਜਾਂਦਾ ਤਾਂ ਰਾਣੀ ਉਸ ਵਿਅਕਤੀ ਦੇ ਹੱਥ ਕਟਵਾ ਦਿੰਦੀ। ਜਿਹੜੇ ਕੁੜੀਆਂ ਨੂੰ ਛੇੜਦੇ ਸਨ, ਉਨ੍ਹਾਂ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾ ਦਿੱਤੀਆਂ ਜਾਂਦੀਆਂ ਸਨ। ਸਖ਼ਤ ਸਜ਼ਾਵਾਂ ਦੇਣ ਕਾਰਨ ਰਾਣੀ ਦੇ ਅੰਬਾਲਾ ਸ਼ਹਿਰ ਵਿੱਚਲੇ ਘਰ ਨੂੰ 'ਜ਼ੁਲਮਗੜ੍ਹ' ਕਿਹਾ ਜਾਂਦਾ ਸੀ। ਇਹ ਖ਼ੂਬਸੂਰਤ ਘਰ ਹੁਣ ਢਹਿ ਢੇਰੀ ਹੋਇਆ ਹੈ ਤੇ ਇਸ ਦੀਆਂ ਕੁਝ ਦੀਵਾਰਾਂ ਹੀ ਖੰਡਰ ਦੇ ਰੂਪ ਵਿੱਚ ਖੜ੍ਹੀਆਂ ਹਨ।