Top 10 similar words or synonyms for epic

sacrifice    0.968250

longest    0.961049

larry    0.956190

scenes    0.954874

courage    0.954760

holmes    0.953429

burning    0.953052

cleveland    0.951766

bicentenary    0.951723

racehorse    0.948978

Top 30 analogous words or synonyms for epic

Article Example
ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ ਪਸ਼ੂ ਮਹਾਂਕਾਵਿ (Beast Epic)
ਸ਼੍ਰੀ ਰਾਮ ਚਰਿਤ ਮਾਨਸ ਸ਼੍ਰੀ ਰਾਮ ਚਰਿਤ ਮਾਨਸ (ਦੇਵਨਾਗਰੀ ਲਿੱਪੀ: , IAST: ŚrīRāmacaritamānasa),  epic poem ਹੈ ਜੋ  ਅਵਧੀ ਭਾਸ਼ਾ ਵਿਚ 16ਵੀਂ-ਸਦੀ ਦੇ  ਭਾਰਤੀ ਭਕਤੀ ਕਵੀ ਤੁਲਸੀ ਦਾਸ (ਅੰ.1532–1623) ਨੇ ਲਿਖੀ  "ਸ਼੍ਰੀ ਰਾਮ ਚਰਿਤ ਮਾਨਸ"  ਦਾ ਸ਼ਬਦੀ ਅਰਥ  " ਰਾਮ ਦੇ ਕਰਮਾਂ ਦੀ ਝੀਲ". "ਸ਼੍ਰੀ ਰਾਮ ਚਰਿਤ ਮਾਨਸ"  ਹਿੰਦੀ ਸਾਹਿਤ ਦੀਆਂ ਸਭ ਤੋਂ ਮਹਾਨ ਰਚਨਾਵਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ ।ਇਸ ਰਚਨਾ ਨੂੰ "ਭਾਰਤੀ ਸਭਿਆਚਾਰ ਦਾ ਜੀਵੰਤ ਜੋੜ", "ਮੱਧਕਾਲੀ ਭਾਰਤੀ ਕਵਿਤਾ ਦੇ ਜਾਦੂ ਬਾਗ਼ ਵਿਚ ਸਭ ਤੋਂ ਕੱਦਾਵਰ  ਰੁੱਖ", "ਸਾਰੇ ਭਗਤੀ ਸਾਹਿਤ ਦੀ ਮਹਾਨਤਮ ਕਿਤਾਬ" ਅਤੇ " ਆਮ ਸਜੀਵ ਭਾਰਤੀ ਲੋਕ ਨਿਹਚੇ ਦੀ ਸਭ ਤੋਂ ਵਧੀਆ ਅਤੇ ਸਭ ਤੋਂ ਭਰੋਸੇਯੋਗ ਗਾਈਡ" ਦੇ ਤੌਰ ਤੇ ਮੰਨਿਆ ਗਿਆ ਹੈ।