Top 10 similar words or synonyms for environmental

technical    0.987929

paper    0.986439

working    0.985682

classical    0.984192

relativity    0.983674

hydrogen    0.983558

health    0.983467

program    0.983387

flyby    0.982787

learn    0.982227

Top 30 analogous words or synonyms for environmental

Article Example
ਸੁਨੀਤਾ ਨਰਾਇਣ ਸੁਨੀਤਾ ਨਰਾਇਣ (ਜਨਮ 1961) ਭਾਰਤ ਦੀ ਪ੍ਰਸਿੱਧ ਵਾਤਾਵਰਣਵਿਦ ਹੈ। ਉਹ ਹਰੀ ਰਾਜਨੀਤੀ ਅਤੇ ਪਾਏਦਾਰ ਵਿਕਾਸ ਦੀ ਮਹਾਨ ਸਮਰਥਕ ਹੈ। ਕੁਮਾਰੀ ਸੁਨੀਤਾ ਨਾਰਾਇਣ ਸੰਨ 1982 ਤੋਂ ਭਾਰਤ ਸਥਿਤ ਵਿਗਿਆਨ ਅਤੇ ਪਰਿਆਵਰਣ ਕੇਂਦਰ ਨਾਲ ਜੁੜੀ ਹੋਈ ਹੈ। ਇਸ ਸਮੇਂ ਉਹ ਇਸ ਕੇਂਦਰ ਦੀ ਨਿਰਦੇਸ਼ਕ ਹੈ। ਉਹ ਵਾਤਾਵਰਣ ਸੰਚਾਰ ਸਮਾਜ (Society for Environmental Communication) ਦੀ ਨਿਰਦੇਸ਼ਕ ਵੀ ਹੈ। ਉਹ "ਡਾਉਨ ਟੂ ਅਰਥ" ਨਾਮਕ ਇੱਕ ਅੰਗਰੇਜ਼ੀ ਹਫਤਾਵਰ ਪਤ੍ਰਿਕਾ ਵੀ ਪ੍ਰਕਾਸ਼ਿਤ ਕਰਦੀ ਹੈ ਜੋ ਵਾਤਾਵਰਣ-ਕੇਂਦਰਤ ਪਤ੍ਰਿਕਾ ਹੈ।