Top 10 similar words or synonyms for elixir

divine    0.821527

islamic    0.818588

glorious    0.818453

culture    0.816315

physicists    0.810673

philosophy    0.808889

encyclopedia    0.807663

historical    0.807382

sequences    0.807298

interfaith    0.803404

Top 30 analogous words or synonyms for elixir

Article Example
ਅਕਸੀਰ ਅਕਸੀਰ ਜਾਂ "ਅਲਕਸੀਰ" (, ਅਲ-ਅਕਸੀਰ, , Xerion, "ਦਵਾ ਦੀ ਪੁੜੀ", "ਜਖ਼ਮ ਸੁਕਾਉਣ ਲਈ ਚੂਰਾ", , xeros, "dry" ਮੂਲ ਤੌਰ ਤੇ ਇੱਕ ਅਰਬੀ ਲਫਜ ਹੈ ਜਿਸ ਤੋਂ ਇਹ ਅੰਗਰੇਜ਼ੀ ਵਿੱਚ ਦਾਖਿਲ ਹੋਕੇ elixir ਕਹਲਾਇਆ। ਚਕਿਤਸਾ ਦੇ ਲਿਹਾਜ਼ ਨਾਲ ਅਕਸੀਰ ਇੱਕ ਅਜਿਹੀ ਦਵਾਈ ਹੁੰਦੀ ਹੈ ਕਿ ਜਿਸ ਵਿੱਚ ਦਵਾਈ ਦੇ ਤੌਰ ਉੱਤੇ ਅਫ਼ੀਮ ਅਤੇ ਅਲਕੋਹਲ ਆਮ ਤੌਰ ਤੇ ਸ਼ਾਮਿਲ ਹੁੰਦੇ ਹਨ। ਜਦੋਂ ਕਿ ਇਸ ਦੇ ਉਲਟ ਇਸ ਤੋਂ ਆਮ ਤੌਰ ਤੇ ਮੁਰਾਦ ਇੱਕ ਅਜਿਹੇ ਜਾਦੂਈ ਮਿਸ਼ਰਣ ਦੀ ਵੀ ਲਈ ਜਾਂਦੀ ਹੈ ਕਿ ਜਿਸ ਨੂੰ ਪੀਣ ਨਾਲ ਅਮਰਤਾ ਹਾਸਲ ਕੀਤੀ ਜਾ ਸਕਦੀ ਹੈ, ਬੁਢਾਪਾ ਦੂਰ ਰੱਖਿਆ ਜਾ ਸਕਦਾ ਹੈ ਜਾਂ ਹਰ ਮਰਜ਼ ਨੂੰ ਦੂਰ ਕੀਤਾ ਜਾ ਸਕਦਾ ਹੈ। ਆਪਣੇ ਇਸ ਮਗਰਲੇ ਅਰਥਾਂ ਵਿੱਚ ਅਕਸੀਰ ਨੂੰ ਆਬ-ਏ-ਹਯਾਤ (Elixir of life) ਕਹਿਣਾ ਜ਼ਿਆਦਾ ਬਿਹਤਰ ਹੈ।