Top 10 similar words or synonyms for egg

sugar    0.987550

cream    0.987085

custard    0.983057

flour    0.983047

whites    0.982999

coconut    0.982823

syrup    0.981787

baking    0.980563

milk    0.980535

oats    0.979037

Top 30 analogous words or synonyms for egg

Article Example
ਅੰਡੇ ਦੇ ਵੇਫਲ ਅੰਡੇ ਦਾ ਵੇਫਲ ਗੋਲ ਆਕਾਰ ਦੇ ਅੰਡੇ ਦੇ ਬਣੇ ਹੋਏ ਵਾਫ਼ਲ ਹੁੰਦੇ ਹਨ ਜੋ ਕੀ ਹਾਂਗ ਕਾਂਗ ਅਤੇ ਮਾਕਾਉ ਵਿੱਚ ਮਸ਼ਹੂਰ ਹਨ। ਇੰਨਾਂ ਨੂੰ ਗਰਮ-ਗਰਮ ਪਰੋਸਿਆ ਜਾਂਦਾ ਹੈ ਅਤੇ ਆਮਤੌਰ ਤੇ ਸਾਧਾ ਖਾਇਆ ਜਾਂਦਾ ਹੈ। ਇੰਨਾਂ ਨੂੰ ਫ਼ਲਾਂ ਨਾਲ ਖਿਆ ਜਾ ਸਕਦਾ ਹੈ ਜਿਂਵੇ ਕੀ ਸਟਰਾਬਰੀ , ਨਾਰੀਅਲ ਜਾਂ ਚਾਕਲੇਟ। ਇਹ ਇਸ ਦੇ ਅਸਲੀ ਕਾਂਤੋਨੀ ਨਾਮ, "ਗਾਈ ਦਾਨ ਜੈ" (鷄蛋仔) ਦੇ ਨਾਮ ਤੋਂ ਜਾਣਿਆ ਜਾਂਦਾ ਹੈ ਅਤੇ ਅੰਗਰੇਜ਼ੀ ਨਾਮ ਕਿੰਵੇ ਕੀ "ਐਗ ਪਫ਼" (egg puff), ਬਬਲ ਵਾਫ਼ਲ (bubble waffle), ਐਗੇਟ (eggette), ਅਤੇ ਪਫ਼ਲ (puffle) ਆਦਿ। ਐੱਗ ਵਾਫ਼ਲ ਹੋੰਗ ਕੋੰਗ ਦੇ " ਗਲੀ ਸਨੈਕਸ " ਦੇ ਤੌਰ ਤੇ ਵਧੇਰੇ ਪ੍ਰਸਿੱਧ ਹਨ। 1950 ਤੋਂ ਹੋੰਗ ਕੋੰਗ ਵਿੱਚ ਜਦੋਂ ਕਾਲੀਆਂ ਨਾਲ ਗਰਮ ਕਰਕੇ ਬਣਾਇਆ ਜਾਂਦਾ ਹੈ ਤਦੋ ਤੇ ਇਹ ਬਹੁਤ ਹੀ ਪ੍ਰਸਿੱਧ ਸੀ।