Top 10 similar words or synonyms for cpt

cp    0.873465

ਆਇਗਨ    0.815108

spin    0.811243

ਇਵਰਜ    0.793023

ਕਨਫਰਮਲ    0.782211

ਓਹਮ    0.779307

sz    0.778438

ਵਰਗਮ    0.778369

ਇਨਵਰਸ    0.775374

ਆਈਗਨਮ    0.773396

Top 30 analogous words or synonyms for cpt

Your secret weapon. Online courses as low as $11.99

Article Example
CPT ਸਮਰੂਪਤਾ 1. ਥਿਊਰੀ ਲੌਰੰਟਜ਼ ਇਨਵੇਰੀਅੰਟ ਹੁੰਦੀ ਹੈ;
CPT ਸਮਰੂਪਤਾ ਜਦੋਂ ਉੱਪ ਲਿਖੀਆਂ ਗੱਲਾਂ ਲਾਗੂ ਰਹਿੰਦੀਆਂ ਹਨ, ਤਾਂ ਕੁਆਂਟਮ ਥਿਊਰੀ ਨੂੰ ਯੁਕਿਲਡਨ ਥਿਊਰੀ ਤੱਕ ਵਧਾਇਆ ਜਾ ਸਕਦਾ ਹੈ, ਜੋ ਹੈਮਿਲਟੋਨੀਅਨ ਵਰਤਦੇ ਹੋਏ ਕਾਲਪਨਿਕ ਵਕਤ ਤੱਕ ਸਾਰੇ ਹੀ ਓਪਰੇਟਰਾਂ ਨੂੰ ਪਰਿਵਰਤਿਤ ਕਰਨ ਰਾਹੀਂ ਪਰਿਭਾਸ਼ਿਤ ਹੁੰਦੀ ਹੈ। ਹੈਮਿਲਟੋਨੀਅਨ ਅਤੇ ਲੌਰੰਟਜ਼ ਜਨਰੇਟਰਾਂ ਦੇ ਕਮਿਊਟੇਸ਼ਨ ਸਬੰਧ ਯਕੀਨੀ ਬਣਾਉਂਦੇ ਹਨ ਕਿ ਲੌਰੰਟਜ਼ ਇਨਵੇਰੀਅੰਸ ਤੋਂ ਭਾਵ ਹੈ ਰੋਟੇਸ਼ਨਲ ਇਨਵੇਰੀਅੰਸ, ਤਾਂ ਜੋ ਕੋਈ ਵੀ ਅਵਸਥਾ 180° ਰਾਹੀਂ ਘੁਮਾਈ ਜਾ ਸਕੇ।
CPT ਸਮਰੂਪਤਾ ਕਿਉਂਕਿ ਦੋ CPT ਰਿੱਫਲੈਕਸ਼ਨਾਂ ਦੀ ਕੋਈ ਲੜੀ ਕਿਸੇ 360-ਡਿਗਰੀ ਰੋਟੇਸ਼ਨ ਦੇ ਤੁੱਲ (ਬਰਾਬਰ) ਹੁੰਦੀ ਹੈ, ਇਸਲਈ ਫਰਮੀਔਨ, ਦੋ CPT ਰਿੱਫਲੈਕਸ਼ਨਾਂ ਅਧੀਨ ਇੱਕ ਚਿੰਨ ਬਦਲ ਲੈਂਦੇ ਹਨ, ਜਦੋਂਕਿ ਬੋਸੌਨ ਚਿੰਨ ਨਹੀਂ ਬਦਲਦੇ। ਇਸ ਤੱਥ ਦੀ ਵਰਤੋ ਸਪਿੱਨ-ਸਟੈਟਿਸਟਿਕਸ ਥਿਊਰਮ ਨੂੰ ਸਾਬਤ ਕਰਨ ਲਈ ਕੀਤੀ ਜਾ ਸਕਦੀ ਹੈ।
CPT ਸਮਰੂਪਤਾ 2002 ਵਿੱਚ ਔਸਕਰ ਗਰੀਨਬਰਗ ਨੇ ਸਾਬਤ ਕੀਤਾ ਕਿ CPT ਉਲੰਘਣਾ ਤੋਂ ਭਾਵ ਹੈ ਲੌਰੰਟਜ਼ ਸਮਰੂਪਤਾ ਦਾ ਟੁੱਟਣਾ। ਇਸਤੋਂ ਪਤਾ ਚਲਦਾ ਹੈ ਕਿ CPT ਉਲੰਘਣਾ ਦੇ ਕਿਸੇ ਵੀ ਅਧਿਐਨ ਵਿੱਚ ਲੌਰੰਟਜ਼ ਉਲੰਘਣਾ ਵੀ ਸ਼ਾਮਲ ਹੈ। ਫੇਰ ਵੀ, ਚੇਚੀਅਨ ਏਟ ਅਲ ਨੇ ਬਾਦ ਵਿੱਚ ਗਰੀਨਬਰਗ ਦੇ ਨਤੀਜੇ ਦੀ ਪ੍ਰਮਾਣਿਕਤਾ ਉੱਤੇ ਵਿਵਾਦ ਖੜਾ ਕੀਤਾ। ਲੌਰੰਟਜ਼ ਉਲੰਘਣਾ ਲਈ ਪ੍ਰਯੋਗਿਕ ਖੋਜਾਂ ਦੀ ਨਾ ਰੋਕੀ ਜਾ ਸਕਣ ਵਾਲੀ ਬਹੁਤਾਤ ਨੇ ਨੈਗੈਟਿਵ ਨਤੀਜੇ ਪੈਦਾ ਕੀਤੇ ਹਨ। ਇਹਨਾਂ ਨਤੀਜਿਆਂ ਦੀ ਇੱਕ ਵਿਸਥ੍ਰਿਤ ਸਾਰਣੀ ਕੋਸਟੈਲਕੀ ਅਤੇ ਰੱਸ਼ਲ ਦੁਆਰਾ ਦਿੱਤੀ ਗਈ ਹੈ।
CPT ਸਮਰੂਪਤਾ CPT ਸਮਿੱਟਰੀ (ਸਮਰੂਪਤਾ) ਚਾਰਜ ਕੰਜਗਸ਼ਨ (C), ਪੇਅਰਟੀ ਟਰਾਂਸਫੋਰਮੇਸ਼ਨ (P), ਅਤੇ ਟਾਈਮ ਰਿਵਰਸਲ (T) ਦੇ ਇਕੱਠੇ ਪਰਿਵਰਤਨ ਅਧੀਨ ਭੌਤਿਕੀ ਨਿਯਮਾਂ ਦੀ ਮੁਢਲੀ ਸਮਰੂਪਤਾ ਹੈ। CPT ਸਮਿੱਟਰੀ C,P, ਅਤੇ T ਦਾ ਇਕਲੌਤਾ ਮੇਲ ਹੈ ਜੋ ਮੁਢਲੇ ਪੱਧਰ ਉੱਤੇ ਕੁਦਰਤ ਦੀ ਸਹੀ ਸਮਰੂਪਤਾ ਹੋਣ ਦੇ ਤੌਰ ਤੇ ਪਰਖਿਆ ਜਾਂਦਾ ਹੈ। CPT ਥਿਊਰਮ ਕਹਿੰਦੀ ਹੈ ਕਿ CPT ਸਮਿੱਟਰੀ ਸਾਰੇ ਭੌਤਿਕੀ ਘਟਨਾਕ੍ਰਮ ਤੇ ਲਾਗੂ ਹੁੰਦੀ ਹੈ, ਜਾਂ ਹੋਰ ਸ਼ੁੱਧਤਾ ਨਾਲ ਕਹਿੰਦੀ ਹੈ ਕਿ ਕਿਸੇ ਹਰਮਿਸ਼ਨ ਹੈਮਿਲਟੋਨੀਅਨ ਵਾਲੀ ਕੋਈ ਵੀ ਲੌਰੰਟਜ਼ ਸਥਿਰ ਸਥਾਨਿਕ ਕੁਆਂਟਮ ਫੀਲਡ ਥਿਊਰੀ ਜਰੂਰ ਹੀ CPT ਸਮਿੱਟਰੀ ਰੱਖਦੀ ਹੋਣੀ ਚਾਹੀਦੀ ਹੈ।
CPT ਸਮਰੂਪਤਾ 1950ਵੇਂ ਦਹਾਕੇ ਦੇ ਅਖੀਰਲੇ ਅਰਸੇ ਦੌਰਾਨ ਕੋਸ਼ਿਸ਼ਾਂ ਨੇ P-ਸਮਿੱਟਰੀ ਦੀ ਉਲੰਘਣਾ ਦਾ ਭੇਤ ਓਸ ਘਟਨਾਕ੍ਰਮ ਨਾਲ ਖੋਲਿਆ ਜਿਸ ਵਿੱਚ ਕਮਜੋਰ ਬਲ ਸ਼ਾਮਲ ਸੀ।, ਅਤੇ C-ਸਮਿੱਟਰੀ ਦੀਆਂ ਉਲੰਘਣਾਵਾਂ ਵੀ ਚੰਗੀ ਤਰਾਂ ਗਿਆਤ ਸਨ। ਥੋੜੇ ਅਰਸੇ ਲਈ, ਸਾਰੀਆਂ ਭੌਤਿਕੀ ਘਟਨਾਵਾਂ ਦੁਆਰਾ CP-ਸਮਿੱਟਰੀ ਸੁਰੱਖਿਅਤ ਰੱਖੀ ਜਾਂਦੀ ਮੰਨੀ ਜਾਂਦੀ ਸੀ, ਪਰ ਬਾਦ ਵਿੱਚ ਇਹ ਵੀ ਝੂਠ ਸਾਬਤ ਹੋਇਆ, ਜਿਸਤੋਂ ਭਾਵ ਹੈ ਕਿ CPT ਸਥਿਰਤਾ ਰਾਹੀਂ T-ਸਮਿੱਟਰੀ ਦੀ ਵੀ ਉਲੰਘਣਾ ਪਤਾ ਲੱਗੀ।
CPT ਸਮਰੂਪਤਾ ਇਹ ਇੱਕ CPT ਪਰਿਵਰਤਨ ਪਰਿਭਾਸ਼ਿਤ ਕਰਦਾ ਹੈ ਜੇਕਰ ਅਸੀਂ ਵਕਤ ਵਿੱਚ ਪਿੱਛੇ ਦੀ ਦਿਸ਼ਾ ਵਿੱਚ ਯਾਤਰਾ ਕਰ ਰਹੇ ਸਬੰਧਤ ਕਣਾਂ ਦੇ ਰੂਪ ਵਿੱਚ ਐਂਟੀਪਾਰਟੀਕਲਾਂ ਵਾਲੀ ਫੇਨਮੈਨ-ਸਟੱਕਲਬਰਗ ਇੰਟਰਪ੍ਰੇਟੇਸ਼ਨ (ਵਿਆਖਿਆ) ਸਵੀਕਾਰ ਕਰ ਲਈਏ। ਇਹ ਵਿਆਖਿਆ ਇੱਕ ਜਰਾ ਵਿਸ਼ਲੇਸ਼ਣ ਨਿਰੰਤ੍ਰਤਾ ਦੀ ਮੰਗ ਕਰਦੀ ਹੈ, ਜੋ ਸਿਰਫ ਹੇਠਾਂ ਲਿਖੀਆਂ ਮਾਨਤਾਵਾਂ ਅਧੀਨ ਹੀ ਚੰਗੀ ਤਰਾਂ ਪਰਿਭਾਸ਼ਿਤ ਹੁੰਦੀ ਹੈ:
CPT ਸਮਰੂਪਤਾ CPT ਥਿਊਰਮ ਨੂੰ ਪਿੱਨ ਗਰੁੱਪਾਂ ਨੂੰ ਲੈਣ ਲਈ ਸਰਵ ਸਧਾਰਨ ਬਣਾਇਆ ਜਾ ਸਕਦਾ ਹੈ।
CPT ਸਮਰੂਪਤਾ ਕਿਸੇ ਫਿਕਸ ਦਿਸ਼ਾ z ਵਿੱਚ ਕੋਈ ਲੌਰੰਟਜ਼ ਬੂਸਟ (ਵਾਧੇ) ਤੇ ਵਿਚਾਰ ਕਰੋ। ਇਸਦੀ ਵਿਆਖਿਆ, ਕਿਸੇ ਕਾਲਪਨਿਕ ਰੋਟੇਸ਼ਨਲ ਮਾਪਦੰਡ ਨਾਲ, z-ਧੁਰੇ ਵਿੱਚ ਸਮੇਂ ਦੇ ਧੁਰੇ ਦੀ ਕਿਸੇ ਰੋਟੇਸ਼ਨ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ। ਜੇਕਰ ਇਹ ਰੋਟੇਸ਼ਨ ਮਾਪਦੰਡ ਵਾਸਤਵਿਕ ਹੁੰਦਾ, ਤਾਂ ਕਿਸੇ 180° ਰੋਟੇਸ਼ਨ ਲਈ ਸਮੇਂ ਅਤੇ z ਦੀ ਦਿਸ਼ਾ ਉਲਟਾਉਣਾ ਸੰਭਵ ਹੁੰਦਾ। ਇੱਕ ਧੁਰੇ ਦੀ ਦਿਸ਼ਾ ਨੂੰ ਉਲਟਾਉਣ ਦਾ ਅਰਥ ਹੈ ਸਪੇਸ ਵਿੱਚ ਕਿਸੇ ਵੀ ਗਿਣਤੀ ਦੇ ਅਯਾਮਾਂ ਵਿੱਚ ਇੱਕ ਰਿੱਫਲੈਕਸ਼ਨ। ਜੇਕਰ ਸਪੇਸ ਦੀਆਂ ਤਿੰਨ ਡਾਇਮੈਨਸ਼ਨਾਂ ਹੋਣ, ਤਾਂ ਇਹ ਸਾਰੇ ਨਿਰਦੇਸ਼ਾਂਕਾਂ ਨੂੰ ਪਰਵਰਤਿਤ ਕਰਨ ਬਰਾਬਰ ਹੋਵੇਗਾ, ਕਿਉਂਕਿ x-y ਪਲੇਨ ਵਿੱਚ ਇੱਕ ਅਤਿਰਿਕਤ ਰੋਟੇਸ਼ਨ ਸ਼ਾਮਿਲ ਕੀਤੀ ਜਾ ਸਕਦੀ ਹੈ।
CPT ਸਮਰੂਪਤਾ 3. ਐਨਰਜੀ ਥੱਲੇ ਬੰਨੀ ਹੁੰਦੀ ਹੈ।