Top 10 similar words or synonyms for conception

immaculate    0.987853

cafe    0.981442

nave    0.981213

chamber    0.976443

angels    0.973755

bangalore    0.973555

caritas    0.972640

marsh    0.972366

redmi    0.970957

mor    0.970497

Top 30 analogous words or synonyms for conception

Article Example
ਲਾ ਕੌਨਸੈਪਸੀਓਨ ਗਿਰਜਾਘਰ ਇਗਲਿਆਸ ਦੇ ਲਾ ਕੋਨਸੇਪਸਿਓਂ (ਸਪੇਨੀ ਭਾਸ਼ਾ:Church of the Immaculate Conception) ਇੱਕ ਕੈਥੋਲਿਕ ਗਿਰਜਾਘਰ ਹੈ। ਇਹ ਸਾਂਤਾ ਕਰੂਜ਼ ਦੇ ਤੇਨੇਰੀਫ਼ ਵਿੱਚ ਸਥਿਤ ਹੈ। ਕੇਨਰੀ ਦੀਪਸਮੂਹ ਦਾ ਇਹ ਇੱਕੋ ਇੱਕ ਗਿਰਜਾਘਰ ਹੈ ਜਿਸਦੇ ਪੰਜ ਧੁਰੇ ਹਨ। ਇਹ ਗਿਰਜਾਘਰ ਇਥੋਂ ਦੀ ਪਹਿਲੀ ਚੈਪਲ ਤੇ ਬਣਾਇਆ ਗਇਆ। ਇਹ ਸਪੇਨੀ ਜੇਤੂਆਂ ਨੇ ਇੱਥੇ ਪਹੁੰਚਣ ਤੋਂ ਬਾਅਦ ਇਹ ਬਣਾਈ ਅਤੇ ਬਾਅਦ ਵਿੱਚ ਸ਼ਹਿਰ ਦੀ ਉਸਾਰੀ ਕੀਤੀ ਗਈ। ਇਹ ਇੱਥੋਂ ਦਾ ਮੁੱਖ ਗਿਰਜਾਘਰ ਹੈ ਜਿਸ ਕਰ ਕੇ ਇਸਨੂੰ ਸਾਂਤਾ ਕਰੂਜ਼ ਦਾ ਗਿਰਜਾਘਰ (Cathedral of Santa Cruz) ਕਿਹਾ ਜਾਂਦਾ ਹੈ। ਪਰ ਹੁਣ ਇਹ ਮੁੱਖ ਗਿਰਜਾਘਰ ਨਹੀਂ ਹੈ ਹੁਣ ਲਾ ਲਗੁਨਾ ਦਾ ਵੱਡਾ ਗਿਰਜਾਘਰ ਇਥੋਂ ਦਾ ਮੁੱਖ ਗਿਰਜਾਘਾਰ ਹੈ। ਇਗਲਿਆਸ ਦੇ ਲਾ ਕੋਨਸੇਪਸਿਓਂ ਗਿਰਜਾਘਰ ਵਿਰਜਿਨ ਮੇਰੀ ਨੂੰ ਸਮਰਪਿਤ ਹੈ। ਇਹ ਬਾਰੋਕ ਅਤੇ ਤਸਕਨ ਸ਼ੈਲੀ ਵਿੱਚ ਬਣੀ ਹੋਈ ਹੈ। ਇਸ ਦਾ ਘੰਟੀ ਟਾਵਰ ਵੀ ਇਸ ਦਾ ਹਿੱਸਾ ਹੈ। ਇਹ ਜਗ੍ਹਾ ਕੁਲਤੂਰਲ ਇੰਤਰੇਸ ਘੋਸ਼ਿਤ ਕੀਤੀ ਗਈ ਹੈ।
ਗਰਭ ਗਰਭ, ਜਿਸ ਨੂੰ ਗਰਭ-ਅਵਸਥਾ ਜਾਂ ਹਮਲ ਵੀ ਕਿਹਾ ਜਾਂਦਾ ਹੈ, ਉਹ ਸਮਾਂ ਹੁੰਦਾ ਹੈ ਜਦੋਂ ਇੱਕ ਜਾਂ ਵੱਧ ਸੰਤਾਨਾਂ ਔਰਤ ਦੇ ਵਿੱਚ ਵਿਕਸਤ ਹੁੰਦੀਆਂ ਹਨ। ਕਈ ਗਰਭ ਵਿੱਚ ਇੱਕ ਤੋਂ ਵੱਧ ਸੰਤਾਨਾਂ ਹੁੰਦੀਆਂ ਹਨ ਜਿਵੇਂ ਕਿ ਜੌੜੇ। ਗਰਭ ਜਿਨਸੀ ਸੰਭੋਗ ਜਾਂ ਸਹਾਇਕ ਉਤਪਾਦਨ ਤਕਨੀਕ ਰਾਹੀਂ ਠਹਿਰ ਸਕਦਾ ਹੈ। ਇਹ ਅਕਸਰ 40 ਹਫ਼ਤੇ (10 ਚੰਦ ਦੇ ਮਹੀਨੇ) ਆਖਰੀ ਮਹਾਵਾਰੀ ਦਿਨਾਂ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਹੁੰਦਾ ਹੈ। ਇਹ ਗਰਭ ਧਾਰਨ ਦੇ 38 ਹਫ਼ਤਿਆਂ ਬਾਅਦ ਹੁੰਦਾ ਹੈ। An embryo is the developing offspring during the first 8 weeks following conception after which the term fetus is used until birth. ਗਰਭ ਧਾਰਨ ਕਰਨ ਦੇ ਮੁੱਢਲੇ ਲੱਛਣਾਂ ਵਿੱਚ ਮਹਾਂਵਾਰੀ ਖੁੰਝਣਾ, ਛਾਤੀਆਂ ਨਰਮ ਹੋਣਾ, ਕਚਿਆਣ ਅਤੇ ਉਲਟੀਆਂ, ਭੁੱਖ ਲੱਗਣਾ ਅਤੇ ਆਮ ਕਰਕੇ ਪਿਸ਼ਾਬ ਆਉਣਾ ਸ਼ਾਮਲ ਹੈ। ਗਰਭ ਨੂੰ ਗਰਭ ਟੈਸਟ ਨਾਲ ਤਸਦੀਕ ਕੀਤਾ ਜਾ ਸਕਦਾ ਹੈ।