Top 10 similar words or synonyms for cl

oh    0.950274

mno    0.940829

hg    0.930661

mn    0.929367

fe    0.927837

aq    0.919428

cr    0.918425

cu    0.914767

zn    0.909886

au    0.908280

Top 30 analogous words or synonyms for cl

Article Example
ਹੈਲੋਜਨ 2Na + Cl → 2NaCl
ਸਮਭਾਰਿਕ (ਵਿਗਿਆਨ) ਉਦਾਹਰਨ ਲਈ: S, Cl, Ar, K, ਅਤੇ Ca ਇਹਨਾਂ ਸਭ ਦੀ ਪ੍ਰਮਾਣੂ ਸੰਖਿਆ ਵੱਖ ਵੱਖ ਪ੍ਰੰਤੂ ਪੁੰਜ ਸੰਖਿਆ ਸਭ ਦੀ 40 ਹੈ।
ਕਲੋਰੀਨ ਕਲੋਰੀਨ (ਅੰਗ੍ਰੇਜ਼ੀ: Chlorine) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 17 ਹੈ ਅਤੇ ਇਸ ਦਾ Cl ਨਾਲ ਨਿਵੇਦਨ ਕਿਤਾ ਜਾਂਦਾ ਹੈ। ਇਸ ਦਾ ਪਰਮਾਣੂ-ਭਾਰ 35.453 amu ਹੈ।
ਹਾਈਡਰੋਕਲੋਰਿਕ ਤਿਜ਼ਾਬ ਲੂਣ ਦਾ ਤਿਜ਼ਾਬ ਜਾਂ ਹਾਈਡਰੋਕਲੋਰਿਕ ਐਸਿਡ ਹਾਈਡਰੋਜਨ ਕਲੋਰਾਈਡ (H Cl) ਦਾ ਪਾਣੀ ਵਿੱਚ ਇੱਕ ਸਾਫ਼, ਰੰਗਹੀਣ ਘੋਲ ਹੁੰਦਾ ਹੈ। ਇਹ ਬਹੁਤ ਹੀ ਖੋਰਨ ਵਾਲਾ ਜ਼ੋਰਦਾਰ ਧਾਤ-ਤਿਜ਼ਾਬ ਹੁੰਦਾ ਹੈ ਜਿਹਦੇ ਬਹੁਤ ਸਾਰੀ ਉਦਯੋਗਕ ਵਰਤੋਂ ਹੁੰਦੀ ਹੈ। ਇਹ ਕੁਦਰਤੀ ਤੌਰ ਉੱਤੇ ਮਿਹਦੇ ਦੇ ਤਿਜ਼ਾਬ ਵਿੱਚ ਮਿਲਦਾ ਹੈ।
ਆਈਸੋਟੋਨ ਜਦ ਦੋ ਜਾਂ ਦੋ ਤੋਂ ਜਾਦਾ ਨਿਊਕਲਾਈਡ ਦੇ ਵਿੱਚ ਨਿਊਟਰਾਨ ਦੀ ਮਾਤਰਾ ਬਰਾਬਰ ਹੋਵੇ ਅਤੇ ਪ੍ਰੋਟੋਨ ਦੀ ਮਾਤਰਾ ਬਰਾਬਰ ਨਾ ਹੋਵੇ, ਤਾਂ ਓੁਹਨਾ ਨੂੰ ਆਈਸੋਟੋਨ ਕਿਹਾ ਜਾਂਦਾ ਹੈ। ਜਿੰਵੇ ਕਿ, ਟਾਂਕਣ (ਬੋਰੌਨ)-12 ਅਤੇ ਕਾਰਬਨ-13, ਦੋਹਾਂ ਵਿੱਚ 7 ਨਿਊਟਰਾਨ ਹੁੰਦੇ ਹਨ, ਉਹ ਆਈਸੋਟੋਨ ਹਨ। ਇਸੇ ਤਰਾਂ, ਗੰਧਕ (ਸਲਫਰ (S,36)), ਕਲੋਰੀਨ (Cl,37), ਆਰਗਨ (Ar,38), ਪੋਟਾਸ਼ੀਅਮ (K,39), ਕੈਲਸ਼ੀਅਮ (Ca,40), ਸਬ 20 ਦੇ ਆਈਸੋਟੋਨ ਹਨ ਕਿਓਂਕਿ ਇਹਨਾ 'ਚ 20 ਨਿਊਟਰਾਨ ਹਨ।
ਰਸਾਇਣਕ ਸੰਕੇਤ ਰਸਾਇਣਕ ਸੰਕੇਤ ਉਨ੍ਹਾਂ ਤੱਤਾਂ ਦੇ ਅੰਗਰੇਜ਼ੀ ਨਾਵਾਂ ਦੇ ਪਹਿਲੇ ਅੱਖਰ ਨੂੰ ਹਮੇਸ਼ਾ ਵੱਡਾ ਅੱਖਰ ਵਿੱਚ ਅਤੇ ਦੂਜੇ ਅੱਖਰ ਨੂੰ ਛੋਟੇ ਅੱਖਰ ਵਿੱਚ ਲਿਖਿਆ ਜਾਂਦਾ ਹੈ। ਕੁਝ ਤੱਤਾਂ ਦੇ ਸੰਕੇਤ ਉਨ੍ਹਾਂ ਦੇ ਅੰਗਰੇਜ਼ੀ ਨਾਵਾਂ ਦੇ ਪਹਿਲੇ ਅੱਖਰ ਦੇ ਬਾਅਦ ਵਿੱਚ ਆਉਣ ਵਾਲੇ ਕਿਸੇ ਅੱਖਰ ਨੂੰ ਜੋੜ ਕੇ ਬਣਾਉਂਦੇ ਹਨ। ਹਾਈਡ੍ਰੋਜਨ ਦਾ ਸੰਕੇਤ H ਹੈ। ਜਿਵੇ ਕਲੋਰੀਨ ਦਾ ਸੰਕੇਤ Cl ਅਤੇ ਜਿੰਕ ਦਾ ਸੰਕੇਤ Zn। ਕੁਝ ਤੱਤਾਂ ਨੂੰ ਲੈਟਿਨ, ਜਰਮਨੀ ਜਾਂ ਗਰੀਕ ਭਾਸ਼ਾਵਾਂ ਵਿੱਚ ਉਨ੍ਹਾਂ ਦੇ ਨਾਵਾਂ ਤੋਂ ਬਣਾਇਆ ਗਿਆ ਹੈ। ਜਿਵੇ ਲੋਹਾ ਦਾ ਸੰਕੇਤ Fe ਹੈ ਜਿ ਉਸ ਦੇ ਲੈਟਿਨ ਨਾਂ ਫੈਰਮ ਤੋਂ ਲਿਆ ਗਿਆ ਹੈ। ਸੋਡੀਅਮ ਦਾ ਨਾਮ Na ਅਤੇ ਪੋਟਾਸ਼ਿਅਮ ਦਾ ਨਾਮ K ਕ੍ਰਮਵਾਰ ਨੈਟ੍ਰਿਅਮ ਅਤੇ ਕੈਲਿਅਮ ਤੋਂ ਲਿਆ ਗਿਆ।