Top 10 similar words or synonyms for chat

wheels    0.979548

ground    0.975428

maize    0.975243

stamp    0.974606

diwan    0.973727

europe    0.973691

puri    0.973582

sydney    0.971467

trunk    0.971217

thai    0.970351

Top 30 analogous words or synonyms for chat

Article Example
ਭੂਰੀ ਗਾਲ੍ਹੜੀ ਭੂਰੀ ਗਾਲ੍ਹੜੀ,(ਅੰਗਰੇਜੀ: brown rock chat or Indian chat ,"Oenanthe fusca") ਇੱਕ ਛੋਟੇ ਆਕਾਰ ਦਾ ਚਿੜੀ ਨੁਮਾ ਪੰਛੀ ਹੈ ਜੋ ਉੱਤਰੀ ਅਤੇ ਕੇਂਦਰੀ ਭਾਰਤ ਦੇ ਇਲਾਕਿਆਂ ਵਿੱਚ ਮਿਲਦਾ ਹੈ।ਇਹ ਆਮ ਤੌਰ ਤੇ ਪੁਰਾਣੀਆਂ ਇਮਾਰਤਾਂ ਅਤੇ ਪਥਰੀਲੇ ਇਲਾਕਿਆਂ ਵਿੱਚ ਮਿਲਦਾ ਹੈ।ਇਹ ਜਮੀਨੀ ਕੀੜੇ ਮਕੌੜਿਆ ਨੂੰ ਆਪਣਾ ਭੋਜਨ ਬਣਾਉਂਦਾ ਹੈ।y on the ground.
ਕਾਲੀ ਗਾਲ੍ਹੜੀ ਕਾਲੀ ਗਾਲ੍ਹੜੀ (Pied Bush Chat) ("Saxicola caprata") ਇੱਕ ਛੋਟੇ ਆਕਾਰ ਦਾ ਪੰਛੀ ਹੈ ਜੋ ਪੱਛਮੀ ਏਸ਼ੀਆ ਤੋਂ ਲੈ ਕੇ ਕੇਂਦਰੀ ਏਸ਼ੀਆ ਅਤੇ ਭਾਰਤੀ ਉਪ ਮਹਾਂਦੀਪ ਤੱਕ ਮਿਲਦਾ ਹੈ ।
ਛਾਰਲ ਪੇਰੋ ਛਾਰਲ ਪੇਰੋ (ਫਰਾਂਸੀਸੀ: Charles Perrault (ʃaʁl pɛʁo); 12 ਜਨਵਰੀ 1628 – 16 ਮਈ 1703) ਇੱਕ ਫਰਾਂਸੀਸੀ ਲੇਖਕ ਅਤੇ ਫਰਾਂਸੀਸੀ ਅਕਾਦਮੀ ਦਾ ਮੈਂਬਰ ਸੀ। ਇਸਨੇ ਨਵੇਂ ਸਾਹਿਤਕ ਰੂਪ ਪਰੀ ਕਥਾ ਦੀ ਨੀਂਹ ਰੱਖੀ ਜਿਸਦਾ ਅਧਾਰ ਲੋਕ-ਕਥਾਵਾਂ ਸੀ। ਇਸਦੀਆਂ ਪ੍ਰਮੁੱਖ ਰਚਨਾਵਾਂ ਲਿਟਲ ਰੈਡ ਰਾਈਡਿੰਗ ਹੁਡ("Le Petit Chaperon rouge"), ਸਿੰਡਰੇਲਾ("Cendrillon"), ਪੁਸ ਇਨ ਬੂਟਸ("Le Chat Botté"), ਸਲੀਪਿੰਗ ਬਿਊਟੀ ("La Belle au bois dormant ") ਅਤੇ ਨੀਲੀ ਦਾੜ੍ਹੀ("Barbe bleue") ਸਨ।