Top 10 similar words or synonyms for bar

plotdata    0.948238

horizontal    0.914794

fontsize    0.910494

mark    0.907699

columnwidth    0.903039

columns    0.897416

line    0.895143

prms    0.895022

orientation    0.894247

timeaxis    0.881955

Top 30 analogous words or synonyms for bar

Article Example
ਐਕਸਟੈਂਡਿਡ ਪ੍ਰੋਜੈਕਸ਼ਨ ਸਿੱਧਾਂਤ ਐਕਸਟੈਂਡਿਡ ਪ੍ਰੋਜੈਕਸ਼ਨ ਸਿੱਧਾਂਤ ਅਤੇ ਵਾਕੰਸ਼ ਉਸਾਰੀ ਨਿਯਮ (X bar rules) ਜਾਂ ਵਾਕੰਸ਼ ਬਣਤਰ ਨਿਯਮ ਜਾਂ (X bar theory) ਮਿਲ ਕੇ ਕਿਸੇ ਵਾਕ ਦੀ ਵਾਕੰਸ਼ ਬਣਤਰ ਨਿਯਮ ਨੂੰ ਨਿਰਧਾਰਿਤ ਕਰਦੇ ਹਨ। ਪਰ ਵਾਕ ਵਾਕ ਵਿੱਚਲੇ ਕੁੱਝ ਵਾਕੰਸ਼ (ਜਿਵੇੰ ਕਿ ਕਾਲ ਵਾਕੰਸ਼) ਅਜਿਹੇ ਹੁੰਦੇ ਹਨ ਜਿਹਨਾਂ ਦੀਆਂ specifier position ਗਹਿਨ ਬਣਤਰ (deep structure) ‘ਤੇ ਖਾਲੀ ਹੁੰਦੀਆਂ ਹਨ। ਮਿਸਾਲ ਲਈ ਨਿਮਨ ਵਾਕ ਦੀ ਵਾਕੰਸ਼ ਬਣਤਰ ਨੂੰ ਵੇਖਿਆ ਜਾ ਸਕਦਾ ਹੈ।
ਸਾਵਾ ਮਘ ਸਾਵੇ ਮਘ (ਅੰਗਰੇਜ਼ੀ: Bar-headed goose) ਕੇਂਦਰੀ ਏਸ਼ੀਆ ਦੀਆਂ ਪਹਾੜੀ ਝੀਲਾਂ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਪੈਦਾ ਕਰਦੇ ਹਨ । ਇਹ ਤਿਨ ਤੋਂ ਅੱਠ ਤੱਕ ਅੰਡੇ ਦਿੰਦੇ ਹਨ । ਵੋਗੇਲ (Vogel) ਦਾ ਮਤ ਹੈ ਕਿ ਸਵਾ ਮਘ ਭਾਰਤੀ ਮਿਥਿਹਾਸ ਦਾ ਹਿੱਸਾ ਹੋ ਸਕਦਾ ਹੈ ।
ਪ੍ਰੋਜੈਕਸ਼ਨ ਸਿਧਾਂਤ ਪ੍ਰੋਜੈਕਸ਼ਨ ਸਿਧਾਂਤ (ਅੰਗਰੇਜ਼ੀ: Projection principle)ਕਿਸੇ ਵੀ ਵਾਕਾਤਮਕ ਬਣਤਰ ਨੂੰ ਨਿਰਧਾਰਿਤ ਕਰਨ ਵਾਲੇ ਮੁੱਢਲੇ ਨਿਯਮਾਂ ਵਿੱਚੋਂ ਇੱਕ ਹੈ। ਵਾਕੰਸ਼ ਸੰਰਚਨਾ ਨਿਯਮ (X- bar structure or PS) ਅਤੇ ਕਿਸੇ ਵੀ ਮੁੱਖ ਰੂਪ (head) ਦੀ ਅੰਦਰੂਨੀ ਬਣਤਰ ਵਾਕ ਦੀ ਵਾਕੰਸ਼ ਬਣਤਰ ਨੂੰ ਨਿਰਧਾਰਿਤ ਕਰਦੇ ਹਨ। ਵਾਕੰਸ਼ ਸੰਰਚਨਾ ਨਿਯਮ ਉਚਤਮ ਸੰਭਵ ਵਾਕੰਸ਼ ਬਣਤਰ ਦੀ ਰੂਪ ਰੇਖਾ ਦੱਸਦੇ ਹਨ। ਜਿਵੇਂ ਕਿਸੇ ਵਾਕ ਵਿੱਚ ਵੱਧ ਤੋਂ ਵੱਧ ਮੁੱਖ ਰੂਪ, ਪੂਰਕ ਆਦਿ ਕਿੰਨੇ ਤੱਤ ਹਨ? ਪਰ ਇਹ ਜਰੂਰੀ ਨਹੀਂ ਹੈ ਕਿ ਕਿਸੇ ਵੀ ਵਾਕੰਸ਼ ਜਾਂ ਵਾਕ ਦੇ ਸਾਰੇ ਸਭੰਵ ਤੱਤ ਉਸ ਵਿੱਚ ਇੱਕੋ ਵੇਲੇ ਹੀ ਵਿਦਮਾਨ ਹੋਣ। ਮਿਸਾਲ ਲਈ ਕਿਰਿਆ ਵਾਕੰਸ਼ ਦੀ ਅਦੰਰੂਨੀ ਬਣਤਰ ਦਾ ਵਾਕ ਸੰਰਚਨਾ ਨਿਯਮ ਸਾਨੂੰ ਕਿਰਿਆ ਵਾਕੰਸ਼ ਦੀ ਨਿਮਨ ਉਚਤਮ ਸੰਭਵ ਬਣਤਰ ਦਰਸਾਉਂਦਾ ਹੈ।