Top 10 similar words or synonyms for bangalore

cafe    0.984709

марка    0.978755

romana    0.978239

marsh    0.978155

redstart    0.977970

год    0.977700

niwaran    0.977407

beer    0.977393

leela    0.976789

stained    0.976571

Top 30 analogous words or synonyms for bangalore

Article Example
ਰੌਇਲ ਚੈਲੇਂਜਰਜ਼ ਬੰਗਲੌਰ ਰੌਇਲ ਚੈਲੇਂਜਰ ਬੰਗਲੌਰ (Royal Challengers Bangalore) ਬੰਗਲੋਰ ਵਿੱਚ ਆਧਾਰਿਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਅੱਠ ਟੀਮਾਂ ਵਿੱਚੋਂ ਇੱਕ ਹੈ। ਇਸ ਟੀਮ ਦਾ ਮੁੱਖ ਖਿਡਾਰੀ ਅਤੇ ਕੈਪਟਨ ਵਿਰਾਟ ਕੋਹਲੀ ਹੈ। ਟੀਮ ਦਾ ਕੋਚ ਡੇਨੀਅਲ ਵਿਟੋਰੀ ਹੈ, ਜੋ ਨਿਊਜ਼ੀਲੈਂਡ ਦਾ ਪੁਰਾਣਾ ਖਿਡਾਰੀ ਹੈ। ਟੀਮ ਦਾ ਨਿੱਜੀ ਖੇਡ ਮੈਦਾਨ 'ਚਿਨਾਸਵਾਮੀ ਸਟੇਡੀਅਮ' ਹੈ।
ਲਾਲ ਬਾਗ਼ ਲਾਲ ਬਾਗ਼ ਜਾਂ ਲਾਲ ਬਾਗ਼ ਬੋਟਨੀਕਲ ਗਾਰਡਨਜ਼, ਦੱਖਣੀ Bangalore, India ਵਿੱਚ ਇੱਕ ਪ੍ਰਸਿਧ ਬੋਟਨੀਕਲ ਗਾਰਡਨ ਹੈ। ਬਾਗ ਨੂੰ ਮੈਸੂਰ ਦੇ ਸ਼ਾਸਕ, ਹੈਦਰ ਅਲੀ ਨੇ ਸ਼ੁਰੂ ਕਰਵਾਇਆ ਸੀ, ਅਤੇ ਬਾਅਦ ਵਿਚ ਉਸ ਦੇ ਪੁੱਤਰ ਟੀਪੂ ਸੁਲਤਾਨ ਨੇ ਪੂਰਾ ਕਰਵਾਇਆ। ਇਹ ਇੱਕ ਮਸ਼ਹੂਰ ਗਲਾਸ ਹਾਊਸ ਹੈ ਜੋ ਦੋ ਸਾਲਾਨਾ ਫਲਾਵਰ ਸ਼ੋਆਂ (ਜਨਵਰੀ 26 ਅਤੇ 15 ਅਗਸਤ) ਦਾ ਮੇਜ਼ਬਾਨ ਹੈ। ਲਾਲ ਬਾਗ਼ ਭਾਰਤ ਦੇ ਤਪਤਖੰਡੀ ਪੌਦਿਆਂ ਦਾ ਵੱਡਾ ਭੰਡਾਰ ਘਰ ਹੈ, ਇਥੇ ਇੱਕ ਝੀਲ ਹੈ, ਅਤੇ ਬੰਗਲੌਰ ਵਿੱਚ ਮੁੱਖ ਯਾਤਰੀ ਆਕਰਸ਼ਣਾਂ ਵਿੱਚੋਂ ਇੱਕ ਹੈ। ਲਾਲ ਬਾਗ ਪੰਛੀਆਂ ਦੀਆਂ ਕੁਝ ਸਪੀਸੀਆਂ ਦਾ ਵੀ ਘਰ ਹੈ। ਆਮ ਦਿਖਦੇ ਪੰਛੀਆਂ ਵਿੱਚ ਮੈਨਾ, parakeets, ਕਾਂ, ਬ੍ਰਹਮਨੀ ਪਤੰਗ, Pond Heron, ਆਮ Egret, ਪਰਪਲ ਮੂਰ ਕੁਕੜੀ ਆਦਿ ਸ਼ਾਮਲ ਹਨ