Top 10 similar words or synonyms for author

research    0.981783

course    0.980445

classical    0.980415

social    0.977746

society    0.975063

political    0.974676

optical    0.974426

natural    0.974251

working    0.973747

journal    0.973633

Top 30 analogous words or synonyms for author

Your secret weapon. Online courses as low as $11.99

Article Example
ਯਾਰਲਾਗੱਡਾ ਲਕਸ਼ਮੀ ਪ੍ਰਸ਼ਾਦ [His books http://kinige.com/kbrowse.php?via=author&id=183]
ਲੇਖਕ ਦੀ ਮੌਤ ਲੇਖਕ ਦੀ ਮੌਤ (ਅੰਗਰੇਜ਼ੀ: The Death of the Author), ਫ਼ਰਾਂਸੀਸੀ ਸਾਹਿਤ-ਚਿੰਤਕ, ਭਾਸ਼ਾ-ਵਿਗਿਆਨੀ, ਅਤੇ ਆਲੋਚਕ ਰੋਲਾਂ ਬਾਰਥ ਦਾ 1967 ਦਾ ਇੱਕ ਲੇਖ ਹੈ। ਉਸ ਦਾ ਲੇਖ ਰਵਾਇਤੀ ਆਲੋਚਨਾ ਦੇ ਅਧਾਰਾਂ ਤੇ ਕਿੰਤੂ ਕਰਦਾ ਹੈ: ਕਿ ਕਿਸੇ ਰਚਨਾ ਦੀ ਆਲੋਚਨਾ ਅਤੇ ਵਿਆਖਿਆ ਲਈ ਉਸ ਦੇ ਲੇਖਕ ਦੇ ਇਰਾਦੇ, ਜੀਵਨੀ ਜਾਂ ਉਸ ਦੇ ਵਿਅਕਤੀਗਤ - ਸਾਮਾਜਕ ਸੰਦਰਭਾਂ ਵਿੱਚੋਂ ਗਵਾਹੀਆਂ, ਆਦਿ ਰਚਨਾ ਨੂੰ ਸਮਝਣ ਵਿੱਚ ਬਹੁਤੇ ਲਾਭਦਾਇਕ ਨਹੀਂ ਹੁੰਦੇ। ਅਤੇ ਇਹ ਕਿ ਲੇਖਕ ਅਤੇ ਉਸ ਦੀ ਹਰ ਰਚਨਾ ਦੇ ਵਿੱਚ ਹਮੇਸ਼ਾ ਇੱਕ ਵਿਭਾਜਨ ਰੇਖਾ ਖਿਚੀ ਹੁੰਦੀ ਹੈ, ਕਿ ਉਹ ਸਮੇਂ ਅਤੇ ਸਥਾਨ ਦੀ ਇੱਕ ਹੀ ਸਰਲ ਰੇਖਾ ਵਿੱਚ ਮੌਜੂਦ ਹੁੰਦੇ ਹਨ। ਲੇਖਕ ਆਪਣੀ ਕਿਤਾਬ ਦਾ ਬੀਤਿਆ ਹੁੰਦਾ ਹੈ। ਉਸ ਦੇ ਅਤੇ ਉਸ ਦੀ ਕਿਤਾਬ ਦੇ ਵਿੱਚ ‘ਪਹਿਲਾਂ’ ਅਤੇ ‘ਬਾਅਦ’ ਦੀ ਹਮੇਸ਼ਾ ਇੱਕ ਰੇਖਾ ਹੁੰਦੀ ਹੈ। ਲੇਖਕ ਆਪਣੀ ਕਿਤਾਬ ਤੋਂ ਪਹਿਲਾਂ ਉਸੇ ਤਰ੍ਹਾਂ ਜਿੰਦਾ ਹੁੰਦਾ ਹੈ, ਜਿਸ ਤਰ੍ਹਾਂ ਕੋਈ ਪਿਤਾ ਆਪਣੀ ਸੰਤਾਨ ਦੇ ਪਹਿਲੇ ਜਿੰਦਾ ਹੁੰਦਾ ਹੈ। ਇਸ ਦੇ ਠੀਕ ਵਿਪਰੀਤ, ਆਧੁਨਿਕ ਲੇਖਕ (ਸਕ੍ਰਿਪਟਰ) ਆਪਣੇ ਪਾਠ ਦੇ ਨਾਲ ਹੀ ਜੰਮਦਾ ਹੈ। ਕਿਸੇ ਵੀ ਤਰੀਕੇ ਉਸਨੂੰ ਅਜਿਹੀ ਕੋਈ ਹਸਤੀ ਨਹੀਂ ਮਿਲਦੀ ਜੋ ਉਸ ਦੇ ਰਚਨਾ ਤੋਂ ਪਹਿਲਾਂ ਦੀ ਹੋਵੇ ਅਤੇ ਬਾਅਦ ਦੀ ਵੀ ਹੋਵੇ।