Top 10 similar words or synonyms for ancient

poland    0.968367

unknown    0.962796

giza    0.962255

milk    0.961954

maritime    0.961765

australia    0.960825

singapore    0.959206

sweden    0.958858

greece    0.957281

congress    0.956542

Top 30 analogous words or synonyms for ancient

Your secret weapon. Online courses as low as $11.99

Article Example
ਮੈਲਵਿਲ ਜੇ ਹਰਸਕੋਵਿਤਸ •Dahomey: an ancient West African kingdom (2 vols), 1938
Order of magnitude The ancient apparent magnitudes for the brightness of stars uses the base formula_1 and is reversed. The modernized version has however turned into a logarithmic scale with non-integer values.
ਪੇਤਰਾ ਪੇਤਰਾ (Arabic: البترا, "Al-Batrāʾ"; Ancient Greek: Πέτρα), ਮੂਲ ਨਾਂ ਰਕਮੂ, ਜਾਰਡਨ ਦੇ ਮਆਨ ਸੂਬੇ ਦਾ ਇਤਿਹਾਸਕ ਅਤੇ ਪੁਰਾਤਤਵੀ ਸ਼ਹਿਰ ਹੈ। ਇਹ ਸ਼ਹਿਰ ਆਪਣੀ ਵਲੱਖਣ ਪੱਥਰ ਨੂੰ ਕੱਟਕੇ ਬਣਾਈਆਂ ਗਈਆਂ ਇਮਾਰਤਾਂ ਲਈ ਮਸ਼ਹੂਰ ਹੈ। ਇਸ ਸ਼ਹਿਰ ਦਾ ਇੱਕ ਹੋਰ ਨਾਂ ਗੁਲਾਬੀ ਸ਼ਹਿਰ ਹੈ ਜੋ ਉਸ ਪੱਥਰ ਕਰਕੇ ਪਿਆ ਜਿਸ ਵਿੱਚੋਂ ਇਹ ਸ਼ਹਿਰ ਬਣਾਇਆ ਗਿਆ ਹੈ।
ਐੱਸ ਜੀ ਸਰਦੇਸਾਈ ਸ਼ਰੀਨਿਵਾਸ ਗਣੇਸ਼ ਸਰਦੇਸਾਈ (1907-1996) ਆਮ ਪ੍ਰਚਲਿਤ ਨਾਮ ਐੱਸ ਜੀ ਸਰਦੇਸਾਈ ਮਹਾਰਾਸ਼ਟਰ ਤੋਂ ਇੱਕ ਸੁਤੰਤਰਤਾ ਸੰਗਰਾਮੀ ਅਤੇ ਭਾਰਤ ਦੇ ਮਹਾਨ ਕਮਿਊਨਿਸਟ ਆਗੂਆਂ ਵਿੱਚੋਂ ਇੱਕ ਸੀ। ਉਸ ਦੀ ਕਿਤਾਬ Progress and conservatism in ancient India ਸਿਧਾਂਤਕ ਵਿਸ਼ਲੇਸ਼ਣ ਲਈ ਮਸ਼ਹੂਰ ਹੈ। ਉਹ ਸਾਂਝੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਐਗਜੈਕਟਿਵ ਕਮੇਟੀ ਮੈਂਬਰ ਸਨ।
ਦ ਰਾਈਮ ਆਫ਼ ਦੀ ਏਨਸੀਐਂਟ ਮੇਰੀਨਰ 'ਦ ਰਾਈਮ ਆਫ਼ ਏਨਸੀਐਂਟ ਮੇਰੀਨਰ' (ਅੰਗਰੇਜ਼ੀ:The Rime of the Ancient Mariner) ਇੱਕ ਅੰਗਰੇਜ਼ੀ ਕਵੀ, ਸਾਹਿਤ ਆਲੋਚਕ ਅਤੇ ਦਾਰਸ਼ਨਿਕ ਸੈਮੂਅਲ ਟੇਲਰ ਕਾਲਰਿਜ (1772 – 834) ਦੀ ਸਭ ਤੋਂ ਵੱਡੀ ਕਵਿਤਾ ਹੈ। ਇਹ 1797 - 98 ਵਿੱਚ ਲਿਖੀ ਅਤੇ 'ਲਿਰੀਕਲ ਬੈਲਡਜ' (Lyrical Ballads) ਦੀ ਪਹਿਲੀ ਅਡੀਸ਼ਨ ਵਿੱਚ 1798 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।
ਰੋਮਨ ਪਰੋਪਕਾਰੀ ਦਿਆਲਤਾ ਇਹ ਗਾਥਾ ਪ੍ਰਾਚੀਨ ਰੋਮਨ ਇਤਿਹਾਸਕਾਰ ਵਲੇਰੀਅਸ ਮੈਕਸੀਮਸ ਨੇ 9 ਯਾਦਗਾਰੀ ਰੋਮਨ ਕਥਾ ਕਹਾਣੀਆਂ ਦੀਆਂ ਕਿਤਾਬਾਂ ਵਿੱਚ ਦਰਜ ਕੀਤੀ ਹੋਈ ਹੈ (Nine Books of Memorable Acts and Sayings of the Ancient Romans) ਅਤੇ ਬਜੁਰਗਾਂ ਦਾ ਆਦਰ (filial piety) ਕਰਨ ਵਾਲੇ ਰੋਮਨ ਦੇ ਬਿੰਬ ਵਜੋਂ ਪੇਸ਼ ਕੀਤੀ ਜਾਂਦੀ ਹੈ। ਇਸ ਭਾਵਨਾ ਨੂੰ ਪਰਉਪਕਾਰ ਦੀ ਮੂਰਤੀ ਦੀ ਦੇਵੀ ਦੇ ਰੂਪ ਵਿੱਚ ਵੀ ਚਿਤਰਿਆ ਹੋਇਆ ਹੈ ਜੋ ਕਿ ਰੋਮਨ ਚੈਰੀਟੀ (Roman Charity) ਦੇ ਨਾਮ ਨਾਲ ਜਾਣੀ ਜਾਂਦੀ ਹੈ।
Order of magnitude Other orders of magnitude may be calculated using bases other than 10. The ancient Greeks ranked the nighttime brightness of celestial bodies by 6 levels in which each level was the fifth root of one hundred (about 2.512) as bright as the nearest weaker level of brightness, and thus the brightest level being 5 orders of magnitude brighter than the weakest indicates that it is (100) or a factor of 100 times brighter.
ਪੁਰਾਤਨ ਯੂਨਾਨੀ "ਪ੍ਰਾਚੀਨ ਯੂਨਾਨੀ ਭਾਸ਼ਾ" (ਅਤੇ ਪ੍ਰਾਚੀਨ ਗਰੀਕ, ਅੰਗਰੇਜ਼ੀ: Ancient Greek, ਯੂਨਾਨੀ: ਹੇੱਲੇਨਿਕੀ) ਪ੍ਰਾਚੀਨ ਕਾਲ ਦੇ ਯੂਨਾਨ ਦੇਸ਼ ਅਤੇ ਉਸ ਦੇ ਆਲੇ ਦੁਆਲੇ ਦੇ ਖੇਤਰਾਂ ਦੀ ਮੁੱਖ ਭਾਸ਼ਾ ਸੀ। ਇਸਨੂੰ ਸੰਸਕ੍ਰਿਤ ਦੀ ਭੈਣ ਭਾਸ਼ਾ ਮੰਨਿਆ ਜਾ ਸਕਦਾ ਹੈ। ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਯੂਨਾਨੀ ਸ਼ਾਖਾ ਵਿੱਚ ਆਉਂਦੀ ਹੈ। ਇਸਨੂੰ ਇੱਕ ਕਲਾਸਕੀ ਭਾਸ਼ਾ ਮੰਨਿਆ ਜਾਂਦਾ ਹੈ, ਜਿਸ ਵਿੱਚ ਕਾਫ਼ੀ ਜ਼ਿਆਦਾ ਅਤੇ ਉੱਚਕੋਟੀ ਦਾ ਸਾਹਿਤ ਰਚਿਆ ਗਿਆ ਸੀ, ਜਿਸ ਵਿੱਚ ਖਾਸਕਰ ਹੋਮਰ ਦੇ ਦੋ ਮਹਾਂਕਾਵਿ ਇਲੀਅਡ ਅਤੇ ਓਡਿੱਸੀ ਹਨ। ਇਸ ਦਾ ਵਿਆਕਰਨ, ਸ਼ਬਦਾਵਲੀ, ਧੁਨੀ-ਤੰਤਰ ਅਤੇ ਸੰਗੀਤਮਈ ਬੋਲੀ ਇਸਨੂੰ ਸੰਸਕ੍ਰਿਤ ਦੇ ਕਾਫ਼ੀ ਕਰੀਬ ਰੱਖ ਦਿੰਦੀ ਹੈ।
ਐਥਨਜ਼ ਐਥਨਜ਼ (; , "Athína"; ; Katharevousa: Ἀθῆναι, "Athinai"; Ancient Greek: Ἀθῆναι, "Athēnai") ਯੂਨਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਐਥਨਜ਼ ਅਫਰੀਕਾ ਖੇਤਰ ਤੇ ਭਾਰੂ ਹੈ ਅਤੇ ਸੰਸਾਰ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਸ਼ਹਿਰ ਦਾ ਨਾਮ ਯੂਨਾਨੀ ਦੇਵਮਾਲਾ ਵਿੱਚ ਅਥਨੇ (ਆਥੀਨਾ ਦੇਵੀ ਦੇ ਨਾਮ ਉੱਤੇ ਰੱਖਿਆ ਗਿਆ ਹੈ। 3.7 ਮਿਲੀਅਨ ਦੀ ਆਬਾਦੀ ਦਾ ਹਾਮਿਲ ਇਹ ਸ਼ਹਿਰ ਉੱਤਰ ਅਤੇ ਪੂਰਬ ਦੀ ਵੱਲ ਵਿਸਤਾਰ ਪਾ ਰਿਹਾ ਹੈ ਅਤੇ ਯੂਨਾਨ ਦਾ ਆਰਥਿਕ, ਵਪਾਰਕ, ਸਨਅਤੀ, ਸਭਿਆਚਾਰਕ ਅਤੇ ਸਿਆਸੀ ਕਲਬ ਸਮਝਿਆ ਜਾਂਦਾ ਹੈ। ਇਹ ਸ਼ਹਿਰ ਯੂਰਪ ਦਾ ਉਭਰਦਾ ਹੋਇਆ ਕਾਰੋਬਾਰੀ ਕੇਂਦਰ ਹੈ।
-ਸਤਾਨ The Proto-Indo-European root from which this noun is derived is *"steh₂-" (older reconstruction *"stā-") "to stand" (or "to stand up, to step (somewhere), to position (oneself)"), which is also the source of English "to stand", Latin "stāre", and Ancient Greek "histamai" (ἵσταμαι), all meaning "to stand" and ਰੂਸੀ ਭਾਸ਼ਾ стан ("stan", meaning "settlement" or "semi-permanent camp"). In ਪੋਲਿਸ਼ ਅਤੇ ਯੂਕਰੇਨੀ, "stan" means "state" or "condition", while in Serbo-Croatian it translates as "apartment" (a Slovenian word "stanovanje" means apartment or other closed space of living is an obvious derivative of "stan") in its modern usage, while its original meaning was "habitat". In Czech and Slovak, it means "tent" or, in military terms, "headquarters". Also in Germanic languages, the root can be found in "Stand" ("place, location"), and in "Stadt" (German), "stad"/"sted" (Dutch/Scandinavian), "stêd" (West Frisian) and "stead" (English), all meaning either "place" or "city". The suffix "-stan" is analogous to the suffix "-land", present in many country and location names.