Top 10 similar words or synonyms for ਹਰਬਰਟ

ਓਡਰ    0.782780

ਰਲਜ    0.765055

ਆਏਹ    0.755399

ਓਨਟ    0.755347

ਅਮਜ    0.753234

ਊਸਟਨ    0.750278

ਇਓਗਰ    0.743712

ਐਲਬਰਟ    0.735413

ਡਰਸਨ    0.734414

ਸਟਰਸ    0.732857

Top 30 analogous words or synonyms for ਹਰਬਰਟ

Article Example
ਹਰਬਰਟ ਮਾਰਕਿਊਜ਼ ਹਰਬਰਟ ਮਾਰਕਿਊਜ਼ (; 19 ਜੁਲਾਈ 1898 – 29 ਜੁਲਾਈ 1979) ਜਰਮਨ ਦਾਰਸ਼ਨਿਕ, ਸਮਾਜ ਸ਼ਾਸਤਰੀ, ਅਤੇ ਰਾਜਨੀਤਕ ਸਿਧਾਂਤਕਾਰ ਸੀ, ਅਤੇ ਆਲੋਚਨਾਤਮਕ ਸਿਧਾਂਤ ਦੇ ਫਰੈਂਕਫ਼ਰਟ ਸਕੂਲ ਨਾਲ ਜੁੜਿਆ ਹੋਇਆ ਸੀ। ਬਰਲਿਨ ਵਿੱਚ ਜਨਮੇ, ਮਾਰਕਿਊਜ਼ ਨੇ ਬਰਲਿਨ ਅਤੇ ਫਰੇਬਰਗ ਯੂਨੀਵਰਸਿਟੀਆਂ ਤੋਂ ਪੜ੍ਹਾਈ ਕੀਤੀ। ਉਹ ਫਰੈਂਕਫ਼ਰਟ ਵਿੱਚ ਸਮਾਜਕ ਖੋਜ ਵਿੱਚ ਜੁਟੀ ਸੰਸਥਾ - ਜੋ ਬਾਅਦ ਨੂੰ ਫਰੈਂਕਫ਼ਰਟ ਸਕੂਲ ਕਹੀ ਜਾਣ ਲੱਗੀ, ਦੀ ਉਘੀ ਹਸਤੀ ਸੀ। ਉਸਨੇ ਸੋਫ਼ੀ ਵਰਦੀਮ (1924-1951), ਇੰਜੇ ਨਿਊਮਾਨ (1955-1972), ਅਤੇ ਐਰਿਕਾ ਸ਼ੇਰੋਵਰ (1976-1979) ਨਾਲ ਵਿਆਹ ਕਰਵਾਏ। ਉਹ 1934 ਤੋਂ ਬਾਅਦ ਯੂਨਾਇਟਡ ਸਟੇਟਸ ਵਿੱਚ ਸਰਗਰਮ ਰਿਹਾ। ਪੂੰਜੀਵਾਦ ਅਤੇ ਆਧੁਨਿਕ ਤਕਨਾਲੋਜੀ ਦੇ ਅਮਾਨਵੀਕ੍ਰਿਤ ਪ੍ਰਭਾਵ ਉਸ ਦੇ ਮੁੱਖ ਬੌਧਿਕ ਸਰੋਕਾਰ ਸਨ।
ਹਰਬਰਟ ਕਨਿੰਘਮ ਹਰਬਰਟ ਕਨਿੰਗਮ ਕਲੋਜ਼ਸਟੋਨ [੧੮੫੬-੧੯੩੬]
ਜਿਬਗਨਿਉ ਹਰਬਰਟ ਜਿਬਗਨਿਉ ਹਰਬਰਟ (29 ਅਕਤੂਬਰ 1924 – 28 ਜੁਲਾਈ 1998) ਪੋਲਿਸ਼ ਕਵੀ, ਨਿਬੰਧਕਾਰ, ਡਰਾਮਾ ਲੇਖਕ ਅਤੇ ਨੈਤਿਕ ਫ਼ਿਲਾਸਫ਼ਰ ਸੀ।
ਹਰਬਰਟ ਕਨਿੰਘਮ ਹਰਬਰਟ ਕਨਿੰਗਮ ਕਲੋਜ਼ਸਟੋਨ ਕਾਮਾਗਾਟਾਮਾਰੂ ਦੇ ਸਮੇਂ ਥੋੜ੍ਹਾ ਸਮਾਂ ਪਹਿਲਾਂ ਹੀ ਭਾਰਤੀ ਨਾਗਰਿਕ ਸੇਵਾਵਾਂ ਚੋਂ ਸੇਵਾ-ਮੁਕਤ ਹੋਇਆ ਅਧਿਕਾਰੀ ਸੀ। ੧੯੧੪ ਵਿੱਚ ਉਹ ਬ੍ਰਿਟਿਸ਼ ਕੋਲੰਬੀਆ ਦੇ ਕੋਵੀਚਿਨ ਵੈਲੀ,ਡੰਕਨ ਨੇੜੇ ੭੯ ਏਕੜ ਦੀ ਜਾਇਦਾਦ ਜੋ ਕਿ ਉਸਨੇ ੧੯੧੧ ਵਿੱਚ ਖਰੀਦੀ ਸੀ, 'ਤੇ ਰਹਿੰਦਾ ਸੀ। ਉਹ ਉੱਤਰੀ ਭਾਰਤ ਦੇ ਇੱਕ ਬ੍ਰਿਟਿਸ਼-ਭਾਰਤੀ ਫੌਜ਼ੀ ਪਰਿਵਾਰ ਵਿੱਚ ਜਨਮਿਆ ਅਤੇ ਸੈਂਡਹਰਸਟ ਵਿੱਚ ਸਿਖਿੱਆ ਲੈਣ ਚਲੇ ਗਿਆ। ਉਸਨੇ ਭਾਰਤ ਵਿੱਚ ਵੈਲਿੰਗਟਨ ਕਾਲਜ਼ ਵਿੱਚ ਸਿਖਲਾਈ ਹਾਸਲ ਕੀਤੀ ਅਤੇ ਪੇਸ਼ੇ ਦੇ ਸ਼ੁਰੂਆਤੀ ਦਿਨਾਂ ਵਿੱਚ ਬੰਗਾਲ ਪੁਲਿਸ ਵਿੱਚ ਸੇਵਾ ਨਿਭਾਈ। ਉਸਨੂੰ ਬੰਗਾਲ ਸਰਕਾਰ ਨਾਲ ਖ਼ਾਸ ਸੇਵਾਵਾਂ ਲਈ ਨਿਯੁਕਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਭਾਰਤ ਸਰਕਾਰ ਦੀਆਂ ਵਿਦੇਸ਼ੀ ਸੇਵਾਵਾਂ ਲਈ ਕੰਮ ਕੀਤਾ ਤੇ ਬਾਅਦ ਵਿੱਚ ਅਜ਼ਮੇਰ,ਢੋਲਪੁਰ ਅਤੇ ਇੰਦੌਰ ਪ੍ਰਾਂਤਾਂ ਵਿੱਚ ਰਿਹਾਇਸ਼ ਕੀਤੀ। ੧੯੦੬ ਵਿੱਚ ਉਸਨੂੰ ਇੰਦੌਰ ਦੇ ਨੌਜਵਾਨ ਮਹਾਰਾਜਾ ਹੋਲਕਰ ਦਾ ਸਿੱਖਿਅਕ ਨਿਯੁਕਤ ਕੀਤਾ ਗਿਆ।ਜਦੋਂ ਕੈਨੇਡਾ ਸਰਕਾਰ ਨੂੰ ਕਾਮਾਗਾਟਾਮਾਰੂ ਤੱਟ ਸੰਸਥਾ ਦੁਆਰਾ ਕੀਤੇ ਗਏ ਨੁਕਸਾਨਦੇ ਦਾਅਵਿਆਂ ਲਈ ਕਿਸੇ ਖ਼ਾਸ ਆਯੁਕਤ ਦੀ ਲੋੜ ਪਈ ਤੇ ਉਹਨਾਂ ਨੇ ਕਲੋਜ਼ਸਟੋਨ ਨੂੰ ਉਸਦੇ ਤਜ਼ਰਬੇ ਅਤੇ ਰੁਤਬੇ ਦੇ ਆਧਾਰ ਤੇ ਨਿਯੁਕਤ ਕੀਤਾ ਗਿਆ।੧੯੧੪ ਵਿੱਚ ਉਸਨੇ ਕੋਈ ਮੁਆਵਜ਼ਾ ਨਾ ਦੇਣ ਦੀ ਰਿਪੋਰਟ ਪੇਸ਼ ਕੀਤੀ। ਉਸਨੇ ਸਲਾਹ ਦਿੱਤੀ ਕਿ ਭਾਰਤੀ ਭਾਈਚਾਰੇ ਦੇ ਉਨ੍ਹਾਂ ਮੈਂਬਰਾਂ ਨੂੰ ਹੌਸਲਾ ਤੇ ਮੱਦਦ ਦਿੱਤੀ ਜਾਵੇ ਜੋ ਕਮੇਟੀ ਤੇ ਦੋਸ਼ ਲਾ ਰਹੇ ਹਨ। ਅਗਸਤ ੧੯੧੭ ਨੂੰ ਕਲੋਜ਼ਸਟੋਨ ਲੇਬਰ ਕੋਰਪਸਦਾ ਕੈਪਟਨ ਬਣਕੇ ਕਨੇਡਾ ਤੋਂ ਫਰਾਂਸ ਯੁਧ ਦੇ ਮੈਦਾਨ ਵਿੱਚ ਚਲਾ ਗਿਆ ਸੀ। ਜਦੋਂ ਉਹ ਮਰਿਆ ਓਸ ਸਮੇਂ ਉਹ ਸਰੀ, ਦੱਖਣ-ਪੂਰਬੀ ਇੰਗਲੈਂਡ ਵਿੱਚ ਰਹਿੰਦਾ ਸੀ। ਸ੍ਰੋਤ: ਸੀ. ਹਯਾਵਾਂਡੋ ਰਾਓ, ਦ ਇੰਡੀਅਨ ਬਿਓਗ੍ਰ੍ਫਿਕਲ ਡਿਕਸ਼ਨਰੀ (ਮਦ੍ਰਾਸ: ਪਿੱਲਰ,
ਹਰਬਰਟ ਮਾਰਕਿਊਜ਼ ਮਾਰਕੂਜ਼ੇ ਨੇ ਆਪਣਾ ਪਹਿਲਾ ਰੀਵੀਊ ‘ਮਾਰਕਸ’ਜ਼ ਇਕਨੌਮਿਕਸ ਐਂਡ ਰੈਵੋਲਿਊਸ਼ਲਜ਼ ਮੈਨਸਕਰਿਪਟ ਆਫ 1844 ’ਤੇ ਲਿਖਿਆ। ਇਸ ’ਚ ਉਸ ਨੇ ਮਾਰਕਸ ਦੀ ਵਿਆਖਿਆ ’ਚ ਮੁੱਢਲੇ ਮਾਰਕਸ ਦੀਆਂ ਲਿਖਤਾਂ ਵਿਚਲੇ ਦ੍ਰਿਸ਼ਟੀਬਿੰਦੂ ਤੋਂ ਸੁਧਾਰ ਲਿਆਂਦਾ। ਇਸ ਨਾਲ ਮਾਰਕੂਜ਼ੇ ਆਪਣੀ ਪੀਡ਼੍ਹੀ ਦਾ ਸਭ ਤੋਂ ਸਿਆਣਾ ਸਿਧਾਂਤਕਾਰ ਮੰਨਿਆ ਗਿਆ। ਮਾਰਕੂਜ਼ੇ ਨੇ ਕ੍ਰੀਟੀਕਲ ਸਮਾਜਿਕ ਸਿਧਾਂਤ ਦਾ ਵਿਕਾਸ ਕੀਤਾ। ਸਟੇਟ ਤੇ ਏਕਾਧਿਕਾਰੀ ਪੂੰਜੀਵਾਦ ਦੇ ਸਿਧਾਂਤ ਦੇ ਨਵੇਂ ਪਾਸਾਰ ਸਿਰਜੇ। ਦਰਸ਼ਨ, ਸਮਾਜਿਕ ਸਿਧਾਂਤ ਤੇ ਸੱਭਿਆਚਾਰਕ ਆਲੋਚਨਾ ਦੇ ਸਬੰਧ ਦੀ ਵਿਆਖਿਆ ਕੀਤੀ ਅਤੇ ਜਰਮਨ ਫਾਸੀਵਾਦ ਦਾ ਵਿਸ਼ਲੇਸ਼ਣ ਤੇ ਕਰੀਟੀਕ ਪੇਸ਼ ਕੀਤਾ। ਉਹ ਮੈਕਸ ਹੋਰਿਖਹਾਇਮਰ ਤੇ ਥਿਓਡੇਰ ਅਡੋਰਨੇ ਨਾਲ ਵਿਚਰਿਆ। ਉਸ ਨੇ ਹੀਗਲ ਤੇ ਮਾਰਕਸਵਾਦ ਦੀਆਂ ਦਵੰਦਵਾਦੀ ਲਿਖਤਾਂ ’ਤੇ ‘ਰੀਜ਼ਨ ਐਂਡ ਰੈਵੋੳਸ਼ਨਜ਼’ ਕਿਤਾਬ ਲਿਖੀ। ਦੂਜੀ ਸੰਸਾਰ ਜੰਗ ਦੌਰਾਨ ਉਹ ਅਮਰੀਕਾ ਆਫਿਸ ਆਫ ਵਾਰ ਇਨਫਰਮੇਸ਼ਨ ਦੇ ਨਾਜ਼ੀ ਵਿਰੋਧੀ ਪ੍ਰਚਾਰ ਦੇ ਪ੍ਰਾਜੈਕਟ ਨਾਲ ਜੁਡ਼ਿਆ ਰਿਹਾ। ਉਸ ਨੇ ਆਫਿਸ ਆਫ ਸਟਰੀਟਜਿਕ ਸਰਵਿਸਿਜ਼ ’ਚ ਵੀ ਕੰਮ ਕੀਤਾ ਅਤੇ ਜਰਮਨ ਵਿਸ਼ੇਸ਼ਗ ਹੋਣ ਕਾਰਨ ਜਰਮਨੀ ਦੇ ਅਨਾਜ਼ੀਕਰਨ ਪ੍ਰਾਜੈਕਟ ’ਚ ਵੀ ਕੰਮ ਕਰਦਾ ਰਿਹਾ। ਉਸ ਨੇ ਕੋਲੰਬੀਆ, ਹਾਵਰਡ, ਬਰਾਂਦੀਸ ਤੇ ਕੈਲੋਫੋਰਨੀਆ ਦੀ ਸੈਨ ਡਿਆਗੋ ਯੂਨੀਵਰਸਿਟੀਆਂ ’ਚ ਦਰਸ਼ਨ ਤੇ ਰਾਜਨੀਤੀ ਵਿਗਿਆਨ ਪਡ਼੍ਹਾਇਆ। ਉਹ ਰਾਜਨੀਤਕ ਸਮਾਜ ਵਿਗਿਆਨੀ ਬਰਿੰਗਟਨ ਮੂਰ ਤੇ ਰਾਜਨੀਤਕ ਦਾਰਸ਼ਨਿਕ ਰੌਬਰਟ ਪਾਲ ਵੁਲਫ ਦੇ ਲਾਗੇ ਰਿਹਾ। ਨਵ-ਖੱਬੀ ਲਹਿਰ ਦੇ ਨੀਂਹਕਾਰ ਕੋਲੰਬੀਆ ਯੂਨੀਵਰਸਿਟੀ ਦਾ ਪ੍ਰੋਫੈਸਰ ਰਾਈਟ ਮਿੱਲਜ਼ ਉਸ ਦਾ ਚੰਗਾ ਦੋਸਤ ਸੀ। ਪੂੰਜੀਵਾਦੀ ਸਮਾਜਾਂ ਦਾ ਮਾਰਕਸ ਤੇ ਫਰਾਇਡ ਦੇ ਸੰਸ਼ਲੇਸ਼ਣ ਤੋਂ ਕਰੀਟੀਕ ਪੇਸ਼ ਕਰਦੇ ਵਿਚਾਰ ਉਸ ਦੇ ਵਿਦਿਆਰਥੀ ਅੰਦੋਲਨ ਨਾਲ ਜੁਡ਼ੇ ਸਰੋਕਾਰਾਂ ਦਾ ਹੀ ਪ੍ਰਤੌਅ ਹਨ। ਵਿਦਿਆਰਥੀ ਅੰਦੋਲਨ ’ਚ ਬੋਲਣ ਕਾਰਨ ਉਸ ਨੂੰ ਅਮਰੀਕਾ ਦੀ ਨਵ-ਖੱਬੂ ਲਹਿਰ ਦਾ ਪਿਤਾ ਕਿਹਾ ਗਿਆ। ਉਸ ਦੀਆਂ ਲਿਖਤਾਂ ਪਾਪੂਲਰ ਸੱਭਿਆਚਾਰ ਉਪਰ ਹੋਏ ਬੌਧਿਕ ਪ੍ਰਵਚਨਾਂ ’ਤੇ ਪ੍ਰਭਾਵਸ਼ਾਲੀ ਰਹੀਆਂ। ਸੱਠਵਿਆਂ ਤੇ ਸੱਤਰਵਿਆਂ ਦੌਰਾਨ ਉਸ ਨੇ ਪਾਪੂਲਰ ਸੱਭਿਆਚਾਰ ਉਪਰ ਕਈ ਭਾਸ਼ਣ ਦਿੱਤੇ। ਉਹ ਫਰਾਂਸਿਸੀ ਦਾਰਸ਼ਨਿਕ ਆਂਦਰੇ ਗੋਰਜ਼ ਦਾ ਕਰੀਬੀ ਮਿੱਤਰ ਰਿਹਾ। ਮਾਰਕੂਜ਼ੇ ਤੋਂ ਨੌਰਮਨ ੳ. ਬਰਾਊਨ, ਐਂਜਲਾ ਡੇਵਿਸ ਤੇ ਐਬੀ ਹੋਫਮੈਨ ਕਾਫੀ ਪ੍ਰਭਾਵਿਤ ਰਹੇ।
ਹਰਬਰਟ ਕਨਿੰਘਮ ਕਲਾਇਮਸ ਫ਼ੋੱਲੋਇੰਗ ਰੇਫੁਸਲ ਓਫ ਇਮੀਗ੍ਰੇਸ਼ਨ ਓਫਸ਼ਿਅਲਜ਼ ਟੁ ਅੱਲਾਉ ਔਵਰ 300 ਹਿੰਦੁਸ ਅਬੋਰਡ ਦ ਐਸ.ਐਸ. ਕਾਮਾਗਾਟਾ ਮਾਰੂ ਟੁ ਲੈਂਡ ਐਟ ਵੈਨਕੂਵਰ, ੧੯੧੪।     
ਹਰਬਰਟ ਮਾਰਕਿਊਜ਼ ਹਰਬਰਟ ਯਹੂਦੀ ਪਰਿਵਾਰ ’ਚੋਂ ਸੀ। ਪਹਿਲੀ ਸੰਸਾਰ ਜੰਗ ਦੌਰਾਨ ਉਸ ਨੂੰ ਜਰਮਨ ਫ਼ੌਜ ’ਚ ਘੋਡ਼ਿਆਂ ਦੇ ਅਸਤਬਲ ’ਚ ਕੰਮ ਕਰਨਾ ਪਿਆ। ਫਿਰ ਉਹ ਸਿਪਾਹੀ ਪ੍ਰੀਸ਼ਦ ਦਾ ਮੈਂਬਰ ਬਣ ਗਿਆ ਅਤੇ ਉਸ ਨੇ ਸਮਾਜਵਾਦੀ ਸਪਾਰਤਾਸਿਤ ’ਚ ਵੀ ਹਿੱਸਾ ਲਿਆ। ਫਰੀਬਰਗ ਵਿਖੇ ਐਡਮੰਡ ਹੂਸਰਲ ਨਾਲ ਪਡ਼੍ਹਿਆ। ਮਾਰਤਿਨ ਹਾਇਡੈਗਰ ਨਾਲ ਮਿਲ ਕੇ ‘ਹੀਗਲ’ਜ਼ ਅੌਨਟੋਲੋਜੀ ਐਂਡ ਥਿਊਰੀ ਆਫ ਹਿਸਟੋਰੀਸਿਟੀ ਨਾਮੀ ਕਿਤਾਬ ਲਿਖੀ। ਇਹ ਲਿਖਤ ਯੂਰਪ ’ਚ ਵਾਪਰ ਰਹੀ ਹੀਗਲ ਪੁਨਰਜਾਗਰਿਤੀ ਤੇ ਹੀਗਲ ਦੇ ਜੀਵਨ ਤੇ ਇਤਿਹਾਸ, ਆਤਮ ਦੇ ਦਵੰਦ ਦੇ ਆਦਰਸ਼ਵਾਦੀ ਸਿਧਾਂਤ ਦੇ ਪ੍ਰਸੰਗ ’ਚ ਲਿਖੀ ਗਈ। ਤੀਜੇ ਰੀਖ ਵੱਲੋਂ ਉਸ ਦੇ ਅਕਾਦਮਿਕ ਕੈਰੀਅਰ ’ਚ ਰੋਕ ਪਾਉਣ ਤੋਂ ਬਾਅਦ ਮਾਰਕੂਜ਼ੇ ਜਨੇਵਾ ਤੇ ਅਮਰੀਕਾ ’ਚ ਜਲਾਵਤਨ ਰਿਹਾ।
ਹਰਬਰਟ ਕਨਿੰਘਮ 1915); ਸੁੱਪਲੀਮੈਂਟ ਟੁ ਦ ਲੰਦਨ ਗਜ਼ਟ, ਜਨਵਰੀ 1, 1906; ਵਲੇਰੀਏ ਗ੍ਰੀਨ, ‘ਕੁਆਮੀਚਣ ਇੰਨ,”ਇਫ ਮੋਰ ਵਾਲਜ਼ ਕੂਡ ਟਾਲਕ (ਵਿਕਟੋਰਿਯਾ: ਟੱਚਵੁੱਡ ਐਡੀਸ਼ਨ, 2004). ਐਚਸੀ ਕਲੋਗਸਤੌਣ, “ਕੈਨੇਡਾ. ਕੱਮਿਸ਼ਨ ਟੁ ਇਨਵੇਸਟੀਗਤੇ ਹਿੰਦੂ
ਜਿਬਗਨਿਉ ਹਰਬਰਟ ਪੋਲਿਸ਼ ਪ੍ਰਤਿਰੋਧ ਅੰਦੋਲਨ ਦਾ ਅੰਗ ਰਿਹਾ ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਹੋਰ ਭਾਸ਼ਾਵਾਂ ਵਿੱਚ ਸਭ ਤੋਂ ਵਧ ਅਨੁਵਾਦ ਪੋਲਿਸ਼ ਕਵੀਆਂ ਵਿੱਚੋਂ ਇੱਕ ਹੈ।
ਅਫਜ਼ਲ ਅਹਿਮਦ ਸਈਦ ਮਿਰੋਸਲਾਵ ਹੋਲੁਬ (ਚੈੱਕ), ਯੇਹੁਦਾ ਅਮੀਚਾਈ (ਹਿਬਰੂ), ਦੁਨੀਆ ਮਿਖਾਇਲ (ਅਰਬੀ), ਤਾਦੂਏਜ਼ ਬੋਰੋਵਸਕੀ (ਪੋਲਿਸ਼), ਜ਼ਬਿਗਨੇਵ ਹਰਬਰਟ (ਪੋਲਿਸ਼), ਜਨ ਪਰੋਕੋਪ (ਪੋਲਿਸ਼), ਤਾਦੂਏਜ਼ ਰੋਜ਼ੇਵਿਜ਼ (ਪੋਲਿਸ਼), ਵਿਸਲਾਵਾ ਸਜ਼ਿਮਬੋਰਸਕਾ (ਪੋਲਿਸ਼), ਅਲੈਗਜ਼ੈਂਡਰ ਵਾਟ (ਪੋਲਿਸ਼), ਮਾਰਿਨ ਸੋਰੇਸਕੂ (ਰੋਮਾਨੀ), ਓਸਿਪ ਮੈਂਡਲਸਟਾਮ (ਰੂਸੀ), ਓਰਹਨ ਵੇਲੀ (ਤੁਰਕ)