Top 10 similar words or synonyms for ਵਲਣ

ਤਲਛਟ    0.806581

demo    0.804423

ੜਪ    0.803050

ਸਰਕੜ    0.799865

zamora    0.796159

galiza    0.795271

khair    0.794837

sagrada    0.793714

hermida    0.793501

ebola    0.792894

Top 30 analogous words or synonyms for ਵਲਣ

Article Example
ਵਲਣ (ਭੂਗੋਲ) ਵਲਣ (ਭੂਗੋਲ) ਪਰਤਦਾਰ ਚਟਾਨਾਂ ਦੀ ਮੂਲ ਬਣਤਰ ਪਧਰੀਆਂ ਤਹਿਵਾਂ ਵਿੱਚ ਹੁੰਦੀ ਹੈ। ਇੱਕ ਤਹਿ ਦੂਜੇ ਉੱਪਰ ਚੜ੍ਹਦੀ ਜਾਂਦੀ ਹੈ ਜਿਸ ਨਾਲ ਕਈ ਵੰਨਗੀਆਂ ਦੇ ਕਿਣਕੇ ਜਮਾਂ ਹੋ ਜਾਂਦੇ ਹਨ। ਸ਼ੁਰੂ ਵਿੱਚ ਇਹ ਕਿਣਕੇ ਪਧਰੀ ਜਾਂ ਰੇੜ੍ਹਵੀਂ ਸਤਹ ਉੱਪਰ ਇਕੱਠੇ ਹੁੰਦੇ ਰਹਿੰਦੇ ਹਨ। ਕਈ ਵਾਰੀ ਤਾਂ ਇਹ ਕਈ ਕਿਲੋਮੀਟਰ ਡੁੰਘੇ ਬਣ ਜਾਂਦੇ ਹਨ। ਇਹ ਉਲਰੇ ਹੋਏ ਚਟਾਨੀ ਸਮੂਹ ਵਲਣ ਦਾ ਇੱਕ ਪਾਸਾ ਹੈ। ਕਈ ਵਾਰੀ ਛੋਟੇ ਵੱਡੇ ਵਲਣ ਇੱਨੀ ਜ਼ਿਆਦਾ ਗਿਣਤੀ ਵਿੱਚ ਇੱਕ ਦੂਜੇ ਨਾਲ ਰਲ ਜਾਂਦੇ ਹਨ ਕਿ ਉਹਨਾਂ ਵਿੱਚ ਅਪਨਤੀ ਅਤੇ ਅਭਨਤੀ ਭਾਗ ਨੂੰ ਨਖੇੜਨਾ ਔਖਾ ਹੋ ਜਾਂਦਾ ਹੈ। ਵਲਣ ਦੇ ਦੋਵੇਂ ਪਾਸਿਆਂ ਨੂੰ ਬਾਂਹ ਜਾਂ ਬਾਹੀ ਕਿਹਾ ਜਾਂਦਾ ਹੈ। ਇਹ ਬਾਂਹ ਅਪਨਤੀ ਅਤੇ ਅਭਨਤੀ ਨੂਮ ਆਪੋ ਵਿੱਚ ਜੋੜਦੀ ਹੈ।
ਕੇਂਦਰੀ ਅਮਰੀਕਾ ਸ਼ਾਂਤ ਮਹਾਂਸਾਗਰ ਦੇ ਨੇੜੇ ਕਈ ਜਵਾਲਾਮੁਖੀ ਹਨ ਅਤੇ ਇਨ੍ਹਾਂ ਵਿਚੋਂ ਕਈ ਕ੍ਰਿਆਸ਼ੀਲ ਹਨ। ਪੱਛਮੀ ਗਵਾਤੇਮਾਲਾ ਵਿਚ ਤਾਹੂਮੂਲਕੋ ਸਭ ਤੋਂ ਉੱਚੀ ਜਵਾਲਾਮੁਖੀ ਪਹਾੜੀ ਹੈ ਜਿਹੜੀ ਸਮੁੰਦਰੀ ਤਲ ਤੋਂ 4,211 ਮੀ. ਉੱਚੀ ਹੈ। ਐਲ ਸੈੱਲਵਾਡਾਰ ਵਿਚ ਕੋਈ 2,100 ਤੋਂ 2,400 ਮੀ. ਉੱਚੀਆਂ ਜਵਾਲਾਮੁਖੀਆਂ ਦੀਆਂ ਦੋ ਕਤਾਰਾਂ ਜਾਂਦੀਆਂ ਹਨ ਜਿਨ੍ਹਾਂ ਵਿਚ ਵਧੇਰੇ ਕਰਕੇ ਅਕ੍ਰਿਆਸ਼ੀਲ ਹਨ। ਹਾਂਡੂਰਸ ਅਤੇ ਨਿਕਾਰਾਗੁਆ ਵਿਚਲੀਆਂ ਚੋਟੀਆਂ 1,524 ਮੀ. ਤੋਂ ਵੀ ਉਪਰ ਚਲੀਆਂ ਜਾਂਦੀਆਂ ਹਨ। ਜਵਾਲਾਮੁਖੀਆਂ ਨੂੰ ਵਲਣ ਵਾਲੀ ਉੱਚ-ਭੂਮੀ, ਜਵਾਲਾਮੁਖੀ ਰਾਖ ਅਤੇ ਲਾਵੇ ਦੀ ਇਕ ਮੋਟੀ ਮੈਂਟਲ ਥੱਲੇ ਦੱਬੀ ਪਈ ਹੈ। ਪਠਾਰ ਵਿਚੋਂ ਦੀ ਕਈ ਡੂੰਘੀਆਂ ਘਾਟੀਆਂ ਲੰਘਦੀਆਂ ਹਨ।