Top 10 similar words or synonyms for ਵਰਜਣ

cctv    0.889913

issued    0.886796

nritya    0.881028

enigma    0.879875

necessary    0.879405

książka    0.879132

booktitlesimran    0.878900

clips    0.878017

chhau    0.876197

cripta    0.875947

Top 30 analogous words or synonyms for ਵਰਜਣ

Article Example
ਵਰਜਣ ਅੰਗਰੇਜੀ ਦਾ ਸ਼ਬਦ ਟੈਬੂ ਪੋਲੀਨੀਸ਼ੀਅਨ ਸ਼ਬਦ ‘ਟਾਪੂ` ਜਾਂ ਫ਼ਿਜੀਆਈ "ਟਾਬੂ" ਤੋਂ ਲਿਆ ਗਿਆ ਹੈ। ਪੋਲੀਨੀਸ਼ੀਅਨ ਭਾਸ਼ਾਵਾਂ ਵਿੱਚ ਇਸ ਸ਼ਬਦ ਦੇ ਅਰਥ ਹਨ, ਮਨਾਹੀ ਕਰਨਾ, ਵਰਜਣਾ। ਟੈਬੂ ਸ਼ਬਦ ਸਧਾਰਨ ਅਰਥਾਂ ਵਿੱਚ ਵਿਸ਼ੇਸ਼ ਪ੍ਰਕਾਰ ਦੀ ਮਨਾਹੀ ਲਈ ਵਰਤਿਆ ਜਾਂਦਾ ਹੈ।
ਵਰਜਣ According to Collier's Encyclopedia, Vol. 16:-
ਵਰਜਣ ਜਾਨਵਰਾਂ ਨਾਲ ਸਬੰਧਿਤ ਟੈਬੂ ਉਹਨਾਂ ਨੂੰ ਮਾਰਨ ਤੇ ਖਾਣ ਦੇ ਵਿਰੁੱਧ ਹਨ। ਇਹ ਮਨਾਹੀ ਟੋਟਮਵਾਦੀ ਵਿਵਸਥਾ ਦਾ ਕੇਂਦਰ ਬਿੰਦੂ ਹੈ। ਮਨੁੱਖਾ ਨਾਲ ਸੰਬੰਧਿਤ ਟੈਬੂ ਬਿਲਕੁਲ ਵੱਖਰੀ ਕਿਸਮ ਦੇ ਹਨ। ਸਭ ਤੋਂ ਪਹਿਲਾਂ ਉਹ ਵਿਅਕਤੀ ਦੇ ਅਸਧਾਰਨ ਹਾਲਾਤ ਨਾਲ ਸੰਬੰਧਿਤ ਹਨ। ਨੌਜਵਾਨ ਉਸ ਸਮੇਂ ਟੈਬੂ ਹੁੰਦਾ ਹੈ, ਜਦੋਂ ਉਸਨੂੰ ਸਮਾਜ ਵਿੱਚ ਬਾਲਗ ਵਿਅਕਤੀ ਵਜੋਂ ਰਸਮੀ ਤੌਰ ਤੇ ਸ਼ਾਮਿਲ ਕੀਤਾ ਜਾਂਦਾ ਹੈ। ਮੁਟਿਆਰਾਂ ਮਹਾਵਾਰੀ ਦੇ ਪੀਰਡ ਵਿੱਚ ਜਾਂ ਬੱਚੇ ਦੇ ਜਨਮ ਤੋਂ ਫ਼ੌਰਨ ਬਾਦ ਟੈਬੂ ਹੁੰਦੀਆਂ ਹਨ। ਨਵ ਜਨਮੇ ਬਾਲ ਬੀਮਾਰ ਤੇ ਮ੍ਰਿਤਕ ਵਿਅਕਤੀ ਵੀ ਆਟੋਮੈਟੀਕਲੀ ਟੈਬੂ ਹੁੰਦੇ। ਕਿਸੇ ਵਿਅਕਤੀ ਦੇ ਨਿੱਜੀ ਜਾਇਦਾਦ ਉਸ ਦੇ ਕੱਪੜੇ, ਕੰਮ ਦੇ ਸੰਦ ਤੇ ਹਥਿਆਰ ਦੂਜਿਆਂ ਲਈ ਟੈਬੂ ਹੁੰਦੇ ਹਨ। ਤੀਜਾ ਵਰਗ ਪੇੜ ਪੌਦਿਆਂ, ਮਕਾਨਾਂ ਤੇ ਇਲਾਕਿਆ ਨਾਲ ਸੰਬੰਧਿਤ ਹੈ। ਇਹ ਅਸਥਾਈ ਟੈਬੂ ਹੈ।
ਵਰਜਣ ਅੰਗਰੇਜ਼ੀ ਵਿੱਚ ਇਹ ਸ਼ਬਦ ਪਹਿਲੀ ਵਾਰ 1777 ਵਿੱਚ ਜੇਮਜ ਕੁੱਕ ਨੇ ਵਰਤਿਆ ਸੀ।
ਵਰਜਣ ਦੁਰਖੀਮ ਅਨੁਸਾਰ, “ਇਸ ਨੂੰ ਪਵਿੱਤਰ ਅਤੇ ਅਪਵਿੱਤਰ ਦੇ ਵਿਚਕਾਰ ਅੰਤਰ ਬਣਾਏ ਰੱਖਣ ਦੇ ਲਈ ਤੇ ਸਮਾਜਿਕ ਇੱਕਜੁੱਟਤਾ ਨੂੰ ਬਣਾਈ ਰੱਖਣ ਦੇ ਸੰਬੰਧ ਵਿਚ ਵੇਖਦਾ ਅਤੇ ਸਮਝਦਾ ਹੈ।”
ਵਰਜਣ ਟੈਬੂ ਨੁੰ ਮਨੋਵਿਸ਼ਲੇਸ਼ਣ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਮਨ ਦੇ ਅਚੇਤਭਾਗ ਵਿੱਚ ਇਸ ਦੇ ਨਕਸ਼ ਜਾਣੇ-ਪਛਾਣੇ ਨਜ਼ਰ ਆਉਂਦੇ ਹਨ। ਜੀਵਨ ਵਿੱਚ ਸਾਡੇ ਨਾਲ ਕਈ ਅਜਿਹੇ ਵਿਅਕਤੀਆਂ ਦਾ ਵਾਹ ਪੈਂਦਾ ਹੈ, ਜਿਹਨਾਂ ਨੇ ਆਪਣੇ ਆਪ ਲਈ ਵਿਅਕਤੀਗਤ ਟੈਬੂ ਸਿਰਜੇ ਹੁੰਦੇ ਹਨ ਤੇ ਉਹ ਉਹਨਾਂ ਉੱਪਰ ਓਨੀ ਹੀ ਸਖਤੀ ਨਾਲ ਅਮਲ ਕਰਦੇ ਹਨ, ਜਿਵੇਂ ਆਦਿ ਵਾਸੀ ਕਰਦੇ ਹਨ। ਜੇ ਉਹ ਖਬਤ ਦੇ ਮਨੋਰੋਗੀ ਨਹੀਂ ਤਾਂ ਉਹਨਾਂ ਨੂੰ ‘ਟੈਬੂ` ਰੋਗੀ ਕਹਿਣਾ ਬਿਲਕੁਲ ਉਚਿਤ ਹੈ।
ਵਰਜਣ ਛੋਟੇ ਭਰਾ ਦੀ ਵਹੁਟੀ ਲਈ ਵੱਡਾ ਭਰਾ(ਜੇਠ) ਵਰਜਿਤ ਹੈ। ਵੱਡਾ ਭਰਾ ਕਿਸੇ ਵੀ ਹਾਲਤ ਵਿੱਚ ਛੋਟੇ ਭਰਾ ਦੀ ਪਤਨੀ ਤੱਕ ਰਸਾਈ ਨਹੀਂ ਕਰ ਸਕਦਾ ਤੇ ਆਪਣੀ ਭਾਬੀ ਨਾਲ ਉਸ ਦੀ ਬੋਲ-ਚਾਲ ਵੀ ਜਿਆਦਾ ਨਹੀਂ ਹੁੰਦੀ। ਭਾਵੇਂ ਇਹ ਰਿਸ਼ਤੇਦਾਰ ਇੱਕ ਦੂਜੇ ਤੋਂ ਦੂਰ ਰਹਿੰਦੇ ਹਨ, ਪਰੰਤੂ ਹਮੇਸ਼ਾਂ ਇਹਨਾਂ ਵਿੱਚ ਵਰਜਿਤ ਰਿਸ਼ਤੇਦਾਰਾਂ ਦਾ ਇੱਕ-ਦੂਜੇ ਪ੍ਰਤਿ ਪ੍ਰਸਪਰ ਸਤਿਕਾਰ ਵਾਲਾ ਰਵੱਈਆ ਹੁੰਦਾ ਹੈ। ਭਾਬੀ ਨਾਲ ਵਿਆਹ ਦਾ ਰਿਵਾਜ, ਜਿਸ ਅਨੁਸਾਰ ਪਤੀ ਦਾ ਭਰਾ ਵੱਡਾ ਜਾਂ ਛੋਟਾ, ਸ੍ਵਰਗਵਾਸੀ ਭਰਾ ਦੀ ਪਤਨੀ ਨਾਲ ਵਿਆਹ ਕਰਾਉਣ ਦਾ ਹੱਕਦਾਰ ਬਣਦਾ ਹੈ, ਇਹਨਾਂ ਵਿਚਕਾਰ ਅਵਿਅਕਤਕ ਕਾਰਨ ਆਖਿਆ ਜਾਦਾ ਹੈ। ਪਰੰਤੂ ਇੱਕ ਨੌਜਵਾਨ ਪਤਨੀ ਦੇ ਆਪਣੇ ਦਿਉਰ ਨਾਲ ਸੰਬੰਧ ਸਦਾ ਹੀ ਸੁਨੇਹ ਪੂਰਣ ਹੁੰਦੇ ਹਨ। ਬਹੁਤ ਸਾਰੇ ਸਮਾਜ ਸਹੁਰੇ ਤੇ ਜੇਠ ਵੱਲ ਵਰਤਾਓ ਸੰਬੰਧੀ ਅਜਿਹਾ ਜਾਬਤਾ ਨਿਯਤ ਕਰਦੇ ਹਨ। ਸਮਾਜ ਵਿੱਚ ਵਿਆਹ ਸੰਬੰਧੀ ਰੀਤੀ ਰਿਵਾਜਾਂ ਦਾ ਵਿਸ਼ਲੇਸ਼ਣ ਲਿੰਗੀ ਮਨਾਹੀਆਂ ਦੇ ਪ੍ਰਭਾਵ ਨੂੰ ਪੇਸ਼ ਕਰਦਾ ਹੈ। ਵਿਆਹ ਦੀ ਰਸਮ ਪੂਰੀ ਹੋਣ ਤੋਂ ਪਹਿਲਾਂ ਲਿੰਗੀ ਸੰਬੰਧਾਂ ਦੀ ਮਨਾਹੀ ਲਾਈ ਹੁੰਦੀ ਹੈ।
ਵਰਜਣ ਟੈਬੂ ਮੂਲ ਰੂਪ ਵਿਚ ਪੋਲੀਨੀਸ਼ੀਅਨ ਸ਼ਬਦ ਹੈ, ਜਿਸ ਬਾਰੇ ਕਪਤਾਨ ਕੁੱਕ ਨੇ 1771 ਈ. ਵਿਚ ਸ਼ਾਂਤ ਸਾਗਰ ਦੇ ਇਲਾਕੇ ʻਟਾਗਾʼ ਤੋਂ ਪ੍ਰਾਪਤ ਕੀਤਾ। ਟੈਬੂ ਰੱਬੀ ਜਾਂ ਮਾਨਵੀ ਹੁਕਮ ਨਾਲੋਂ ਵੱਧ ਹੈ।
ਵਰਜਣ ਟੈਬੂ ਦੀ ਇਹ ਸਭਿਆਚਾਰਕ ਘਾੜ੍ਹਤ ਸ਼ੁਰੂ ਭਾਵੇ਼ ਲੋਕ ਵਿਹਾਰ ਤੇ ਸਮਾਜਿਕ ਵਿਵਸਥਾ ਦੀ ਵਿਉਂਤਬੰਦੀ ਤੋਂ ਹੋਈ ਹੋਵੇ, ਪਰ ਆਦਿ ਕਾਲੀਨ ਮਨੁੱਖ ਦੇ ਜਾਦੂ ਤੇ ਗੈਬੀ ਸ਼ਕਤੀਆਂ ਵਿੱਚ ਵਿਸ਼ਵਾਸ ਨੇ ਇਸਨੂੰ ਸੰਸਕਾਰਕ ਅਰਥ ਦੇ ਦਿੱਤੇ।
ਵਰਜਣ ਟੈਬੂ ਹਰ ਸਮਾਜ ਵਿੱਚ ਸਾਂਝੇ ਹੁੰਦੇ ਹਨ। ਮੁੱਢਲੇ ਪਰਿਵਾਰਕ ਸੰਬੰਧਾ ਵਿੱਚ ਪਤੀ-ਪਤਨੀ ਤੋਂ ਬਿਨਾਂ ਜਿਨਸੀ- ਸੰਬੰਧ ਕਾਇਮ ਕਰਨਾ ਜਾਂ ਮਨੁੱਖ ਵਲੋਂ ਮਨੁੱਖ ਦਾ ਮਾਸ ਖਾਧੇ ਜਾਣਾ ਹਰ ਮਨੁੱਖੀ ਸਮਾਜ ਵਿੱਚ ਟੈਬੂ ਹੈ। ਪਰੰਤੂ ਵੱਖ-ਵੱਖ ਧਰਮਾਂ ਦੇ ਖੇਤਰਾਂ ਵਿੱਚ ਟੈਬੂ ਵੱਖਰੇ-ਵੱਖਰੇ ਵੀ ਹੋ ਸਕਦੇ ਹਨ। ਹਿੰਦੂ ਸਮਾਜ ਵਿੱਚ ਗਊ ਹੱਤਿਆ ਤੇ ਮੁਸਲਮਾਨਾ ਵਿੱਚ ਸੂਰ ਦਾ ਮਾਸ ਖਾਣਾ ਟੈਬੂ ਹੈ।