Top 10 similar words or synonyms for ਲਟ

ਓਸ    0.688483

ਊਡ    0.670967

ਊਲ    0.666600

ਨਸਟ    0.660663

ਣਨਫਲ    0.635800

ਅਰਟ    0.622111

ਇਪ    0.606981

ਇਨਰ    0.602985

ਈਪ    0.596727

ਓਨ    0.594018

Top 30 analogous words or synonyms for ਲਟ

Article Example
ਦੀਪਕ ਜੈਤੋਈ ਸ਼ਾਇਰੀ ਦਾ ਲਟ ਲਟ ਬਲਦਾ ਇਹ ਦੀਪਕ 12 ਫਰਵਰੀ 2005 ਨੂੰ ਜਿਸਮਾਨੀ ਤੌਰ ‘ਤੇ ਭਾਵੇਂ ਬੁਝ ਗਿਆ।ਉਸ ਵਕਤ ਉਹ 85 ਵਰ੍ਹਿਆਂ ਦੇ ਸਨ |ਉਨ੍ਹਾਂ ਦੇ ਜੀਵਨ ਅਤੇ ਲੇਖਨ ਤੇ 'ਦੀਪਕ ਦੀ ਦੀਪਮਾਲਾ' 'ਭੁਪਿੰਦਰ ਜੈਤੋ' ਨੇ ਲਿਖੀ ਹੈ, ਜਿਸਨੂੰ ਜੈਤੋ ਵਿਖੇ 20 ਜਨਵਰੀ,2008 ਨੂੰ ਸੁਰਜੀਤ ਪਾਤਰ ਜੀ ਅਤੇ ਗਿਆਨਪੀਠ ਅਵਾਰਡੀ ਗੁਰਦਿਆਲ ਸਿੰਘਜੀ ਦੀ ਅਗਵਾਈ ਹੇਠ ਰਿਲੀਜ਼ ਕੀਤਾ ਗਿਆ| ਉਨ੍ਹਾਂ ਦੀ ਮਹਾਨ ਸ਼ਾਇਰੀ ਅੱਜ ਵੀ ਸ਼ਾਇਰੀ ਦੇ ਸ਼ੌਕੀਨਾਂ ਲਈ ਕਿਸੇ ਅੰਮ੍ਰਿਤਜਲ ਵਰਗੀ ਹੈ ਅਤੇ ਪੰਜ਼ਾਬੀ ਗਜ਼ਲਗੋ ਅਤੇ ਸ਼ਾਇਰਾਂ ਨੂੰ ਸੇਧ ਦੇ ਰਹੀ ਹੈ |
ਸੂਫ਼ੀ ਕਾਵਿ ਦਾ ਇਤਿਹਾਸ ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦੀ ਅਭਿਵਿਅਕਤੀ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਅਲੱਗ-2 ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ।“ਸੂਫ਼ੀ ਮਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ। ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫੀ ਲਹਿਰ ਕਈਆਂ ਗੱਲਾਂ ਵਿਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋਂ ਜਿਹਾ ਹੀ ਸੀ ਫ਼ਰਕ ਕੇਂਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇਕ ਮਘਦੀ ਧੂਣੀ ਸੀ ਤੇ ਇਕ ਲਟ ਲਟ ਬਲਦੀ ਲਾਟ।”1.
ਆਧੁਨਿਕਤਾਵਾਦੀ ਪੰਜਾਬੀ ਕਵਿਤਾ ਇਸ ਦੌਰ ਵਿਚ ਕਈ ਕਵੀਆਂ ਨੇ ਪ੍ਰਗਤੀਵਾਦੀ ਕਵਿਤਾ ਲਿਖੀ। ਇਨ੍ਹਾਂ ਵਿਚ ਪਿਆਰਾ ਸਿੰਘ ਸਹਿਰਾਈ ਦਾ ਨਾਮ ਪ੍ਰਸਿੱਧ ਹੈ। ਉਸਨੇ ਸਮਾਜਵਾਦੀ ਵਿਚਾਰਧਾਰਾ ਅਧੀਨ ਵਾਰਾਂ ਦੀ ਰਚਨਾ ਕੀਤੀ ਹੈ। ਉਸ ਵਾਂਗ ਹਰਿੰਦਰ ਸਿੰਘ ਰੂਪ ਨੇ ਵੀ ਵਾਰਾਂ ਰਚੀਆਂ ਹਨ। ਸੰਤੋਖ ਸਿੰਘ ਧੀਰ ਦਾ ਨਾਮ ਕਹਾਣੀਆਂ ਵਿਚ ਮਕਬੂਲ ਹੈ ਪਰ ਉਸਨੇ ਪ੍ਰਗਤੀਵਾਦੀ ਕਵਿਤਾਵਾਂ ਦੀ ਰਚਨਾ ਵੀ ਕੀਤੀ। ਇਹਨਾ ਵਿਚ ਧਰਤੀ ਮੰਗਦੀ ਮਹਿਕ ਵੇ, ਪੱਤ ਝੜੇ ਪੁਰਾਣੇ, ਬਿਰਹੜੇ ਬੀਤੇ ਸਮੇਂ ਦੀ ਗੱਲ ਬਣ ਚੁੱਕੀ ਹੈ। ਗੁਰਚਰਨ ਰਾਮਪੁਰੀ ਅਤੇ ਸੁਰਜੀਤ ਰਾਮਪੁਰੀ ਵੀ ਪਿਛਲੇ ਸਮੇਂ ਦੇ ਪ੍ਰਗਤੀਵਾਦੀ ਕਵੀ ਹਨ। ਪਰ ਪ੍ਰਯੋਗਸ਼ੀਲ ਲਹਿਰ ਨੇ ਪ੍ਰਗਤੀਵਾਦ ਨੂੰ ਬੀਤੇ ਸਮੇਂ ਦੀ ਗੱਲ ਬਣਾ ਦਿੱਤਾ ਸੀ। ਦੂਜਾ ਜੁਝਾਰਵਾਦੀ ਕਵੀਆਂ ਨੇ ਵੀ ਪ੍ਰਗਤੀਵਾਦੀ ਕਵੀਆਂ ਨਾਲ ਸਹਿਯੋਗ ਦੀ ਥਾਂ ਸੰਵਾਦ ਰਚਾਇਆ ਸੀ। ਇਸ ਕਰਕੇ ਇਹ ਕਵੀ ਨਾਂ ਪ੍ਰਗਤੀਵਾਦੀਆਂ ਨਾਲ ਤੇ ਨਾ ਹੀ ਜੁਝਾਰਵਾਦੀਆਂ ਨਾਲ ਜੁੜ ਸਕੇ। ਇਹਨਾ ਦੀ ਕਵਿਤਾ ਦਾ ਸਮਾਂ ਪ੍ਰਯੋਗ ਜਾਂ ਕ੍ਰਾਂਤੀਕਾਰੀ ਕਵਿਤਾ ਦਾ ਸਮਾਂ ਸੀ ਪਰ ਇਹਨਾ ਦੀ ਸੁਰ ਪ੍ਰਗਤੀਵਾਦੀ ਸੀ। ਪ੍ਰਭਜੋਤ ਕੌਰ ਅਜਿਹੀ ਹੀ ਇੱਕ ਬੇਹੇ ਪ੍ਰਗਤੀਵਾਦ ਦੀ ਕਵਿਤਰੀ ਹੈ। ਉਸਦੀ ਪਛਾਣ 'ਖੱਬੀ' ਕਾਵਿ ਪੁਸਤਕ ਤੇ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਣ ਤੇ ਬਣੀ। ਮੁੱਢ ਚ ਉਹ ਰੁਮਾਂਟਿਕ ਗੀਤ ਕਵਿਤਾਵਾਂ ਲਿਖਦੀ ਰਹੀ। ਫਿਰ ਪ੍ਰਗਤੀਵਾਦ ਵਲ ਵਧੀ। ਪਰ ਉਸਦੀ ਕਵਿਤਾ ਵਿਚ ਕ੍ਰਾਂਤੀ ਤੇ ਬਾਗੀਪਨ ਦੀ ਘਾਟ ਹੈ। ਉਸਨੇ ਲਟ ਲਟ ਜੋਤ ਜਗੈ, ਪਲਕਾਂ ਉਹਲੇ, ਕਾਫ਼ਲੇ, ਸੁਫ਼ਨੇ ਸੱਧਰਾਂ, ਪੰਖੇਰੂ, ਸ਼ਾਹ ਰਾਹ, ਬਣ ਕਪਾਸ਼ੀ, ਪੱਥੀ, ਖਾੜੀ, ਇਸ਼ਕ ਸ਼ਰਾ ਕੀ ਨਾਤਾ, ਕੁੰਠਤ, ਸ਼ਿੱਦਤ ਅਤੇ ਚਰਮ ਸੀਮਾ ਪੁਸਤਕਾਂ ਦੀ ਰਚਨਾ ਕੀਤੀ। ਵਿਸ਼ਵਨਾਥ ਤਿਵਾੜੀ ਇਹਨਾਂ ਤੋਂ ਵੱਖਰਾ ਆਧੁਨਿਕ ਰੰਗਤ ਵਾਲਾ ਕਵੀ ਹੈ। ਉਸਦੀ ਕਵਿਤਾ ਪ੍ਰਯੋਗਸ਼ੀਲ ਲਹਿਰ ਦੇ ਕਵੀਆਂ ਨਾਲ ਮਿਲਦੀ ਹੈ। ਉਹ ਬਹੁਤ ਸਾਰੀਆਂ ਪੁਸਤਕਾਂ ਜਿਵੇਂ ਯਾਦਾਂ ਚੋਂ ਯਾਦਾਂ, ਤਨ ਦੀ ਚਿਖਾ, ਅੰਕ ਦੀ ਅੰਬੀ, ਚੁੱਪ ਦੀ ਪੈੜ, ਇੱਕਲੇ ਤੋਂ ਇੱਕਲੇ ਦਾ ਸਫ਼ਰ ਦੀ ਰਚਨਾ ਕੀਤੀ ਪਰ ਇਸਦੇ ਬਾਵਜੂਦ ਅਣਗੌਲਿਆ ਹੀ ਰਿਹਾ। ਪਰ ਗਰਾਜ਼ ਤੋਂ ਫੁੱਟਪਾਥ ਤੱਕ ਕਾਵਿ ਪੁਸਤਕ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਣ ਤੇ ਚਰਚਾ ਵਿਚ ਆ ਗਿਆ।