Top 10 similar words or synonyms for ਰਮਨ

ਲਕਰ    0.657059

ਦਯ    0.650768

ਨਰਸ    0.610471

ਸਨਮ    0.584525

ਡਕਰ    0.580476

ਗਸ    0.565786

ਨਨ    0.554577

ਰਸਕ    0.550823

ਨਰਜ    0.550180

ਲਟਨ    0.541015

Top 30 analogous words or synonyms for ਰਮਨ

Article Example
ਰਮਨ ਰਮਨ ਇੱਕ ਪੰਜਾਬੀ ਕਵੀ ਹੈ।
ਰਮਨ ਪ੍ਰਭਾਵ ਰਮਨ ਪ੍ਰਭਾਵ ਦੀ ਖੋਜ ਦਾ ਸਬੰਧ ਪ੍ਰਕਾਸ਼ ਦੇ ਖਿੰਡਣ ਨਾਲ ਸੀ। ਜਦੋਂ ਪਾਰਦਰਸ਼ੀ ਮਾਧਿਅਮ ਵਿਚੋਂ ਲੰਘਣ ਵਾਲੇ ਪ੍ਰਕਾਸ਼ ਦਾ ਉਸ ਰਾਹੀਂ ਖਿੰਡਾਅ ਹੁੰਦਾ ਹੈ, ਉਸ ਦੀ ਆਵ੍ਰਿਤੀ ਉਦੋਂ ਵੀ ਬਦਲ ਜਾਂਦੀ ਹੈ। ਇਸੇ ਵਰਤਾਰੇ ਦਾ ਨਾਂਅ ਰਮਨ ਪ੍ਰਭਾਵ ਹੈ। ਇਹੀ ਖੋਜ ਅੱਗੇ ਜਾ ਕੇ ਪ੍ਰਕਾਸ਼ ਦੇ ਕੁਆਂਟਮ ਸੁਭਾਅ ਦਾ ਆਧਾਰ ਬਣੀ ਸੀ। ਨੋਬਲ ਪੁਰਸਕਾਰ ਜੇਤੂ ਵਿਗਿਆਨੀ ਡਾ: ਸੀ.ਵੀ. ਰਮਨ ਨੇ ਆਪਣੀ ਖੋਜ 'ਰਮਨ ਪ੍ਰਭਾਵ' ਖੋਜਣ ਦਾ 28 ਫਰਵਰੀ, 1928 ਦੇ ਦਿਨ ਐਲਾਨ ਕੀਤਾ। ਇਹ ਦਿਨ ਭਾਰਤ 'ਚ ਵਿਗਿਆਨ ਦਿਵਸ਼ ਵਜੋਂ ਮਨਾਇਆ ਜਾਂਦਾ ਹੈ। ਸੰਨ 1930 'ਚ ਭੌਤਿਕ ਵਿਗਿਆਨ ਦੇ ਖੇਤਰ 'ਚ ਡਾ: ਰਮਨ ਦੀ ਖੋਜ 'ਰਮਨ ਪ੍ਰਭਾਵ' 'ਤੇ ਉਸ ਨੂੰ ਨੋਬਲ ਪੁਰਸਕਾਰ ਦੇ ਕੇ ਨਿਵਾਜਿਆ ਗਿਆ। ਡਾ: ਰਮਨ ਜਦੋਂ ਸਮੁੰਦਰੀ ਜਹਾਜ਼ ਦੇ ਡੈਕ 'ਤੇ ਬੈਠਿਆ, ਉਹ ਪਾਣੀ ਦੇ ਨੀਲੇ ਰੰਗ ਬਾਰੇ ਸੋਚਣ ਲੱਗਾ, ਜਿਹੜਾ ਬੰਗਾਲ ਦੀ ਖਾੜੀ 'ਚ ਸਫੈਦ ਰੰਗ ਦਾ ਦਿਖਾਈ ਦਿੰਦਾ ਸੀ। ਸ੍ਰੀ ਨਿਵਾਸ ਕ੍ਰਿਸ਼ਨਨ, ਡਾ: ਰਮਨ ਨਾਲ ਪ੍ਰਕਾਸ਼ ਕਿਰਨਾਂ ਦੇ ਦ੍ਰਵ ਮਾਧਿਅਮ 'ਤੇ ਖਿੰਡਣ ਦਾ ਖੋਜ ਕਾਰਜ ਕਰ ਰਹੇ ਸਨ। ਡਾ: ਰਮਨ ਨੇ ਸ੍ਰੀ ਨਿਵਾਸ ਕ੍ਰਿਸ਼ਨਨ ਦੇ ਸਹਿਯੋਗ ਨਾਲ ਇਹ ਤੱਥ ਖੋਜ ਹੀ ਲਿਆ ਸੀ। ਡਾ: ਰਮਨ ਨੋਬਲ ਪੁਰਸਕਾਰ ਲੈਣ ਗਿਆ ਤਾਂ ਰਵਾਇਤ ਮੁਤਾਬਿਕ ਉਸ ਨੇ ਬੋਰਡ ਦੇ ਮੈਂਬਰਾਂ ਨੂੰ 'ਅਲਕੋਹਲ ਉਤੇ ਰਮਨ ਪ੍ਰਭਾਵ' ਦਾ ਪ੍ਰਯੋਗ ਕਰਕੇ ਦਿਖਾਇਆ ਸੀ।
ਰਮਨ ਪ੍ਰਭਾਵ ਚੰਦਰਸ਼ੇਖਰ ਵੈਂਕਟ ਰਾਮਨ
ਸੁਸ਼ੀਲਾ ਰਮਨ ਸੁਸ਼ੀਲਾ ਰਮਨ ਇੱਕ ਬਰਤਾਨਵੀ-ਭਾਰਤੀ ਸੰਗੀਤਕਾਰ ਹੈ।
ਚੰਦਰਸ਼ੇਖਰ ਵੈਂਕਟ ਰਾਮਨ ਚੰਦਰਸ਼ੇਖਰ ਵੈਂਕਟ ਰਮਨ (ਸੀ.ਵੀ ਰਮਨ ) ਇੱਕ ਭਾਰਤੀ ਭੌਤਿਕ ਵਿਗਿਆਨੀ ਸੀ ਜਿਸਦਾ ਕੰਮ ਭਾਰਤ ਵਿੱਚ ਵਿਗਿਆਨ ਦੇ ਵਿਕਾਸ ਲਈ ਬੜਾ ਪ੍ਰਭਾਵਸ਼ਾਲੀ ਰਿਹਾ। ‘ਵਿਗਿਆਨ’ ਦੇ ਖੇਤਰ ਦਾ ਹੀਰਾ ਚੰਦਰ ਸ਼ੇਖਰਵੈਂਕਟ ਰਮਨ ਸਭ ਤੋਂ ਪਹਿਲਾਂ ਚਮਕਦਾ ਦਿਖਾਈ ਦਿੰਦਾ ਹੈ।
ਚੰਦਰਸ਼ੇਖਰ ਵੈਂਕਟ ਰਾਮਨ ਜਿਵੇਂ ਹੀ ਰਮਨ ਨੇ ਐੱਮ.ੲੇ. ਦੀ ਪ੍ਰੀਖਿਆ ਪਾਸ ਕੀਤੀ, ਪ੍ਰੋਫੈਸਰ ਜੋਨਜ਼ ਅਤੇ ਵਿੱਦਿਆ ਵਿਭਾਗ ਵੱਲੋਂ ਕੋਸ਼ਿਸ਼ਾਂ ਸ਼ੁਰੂ ਹੋ ਗੲੀਆਂ ਕਿ ਰਮਨ ਨੂੰ ਹੋਰ ਸਿਖਲਾੲੀ ਲੈਣ ਲੲੀ ਯੂਰਪ ਭੇਜਿਆ ਜਾੲੇ। ੲਿਸ ਕੰਮ ਦੀ ਤਿਆਰੀ ਵੀ ਹੋ ਗੲੀ। ਹੁਣ ਯੂਰਪ ਜਹਾਜ਼ ਚਡ਼੍ਹਨ ਤੋਂ ਪਹਿਲਾਂ ੲਿਹ ਜ਼ਰੂਰੀ ਸੀ ਕਿ ਰਮਨ ੲਿੱਕ ਡਾਕਟਰੀ ਸਰਟੀਫਿਕੇਟ ਪ੍ਰਾਪਤ ਕਰੇ ਕਿ ਉਹ ਸਮੁੰਦਰੀ ਯਾਤਰਾ ਦੀਆਂ ਕਠਿਨਾੲੀਆਂ ਸਹਾਰਨ ਦੇ ਯੋਗ ਹੈ। ਰਮਨ ਦਾ ਦਿਮਾਗ ਜਿੰਨਾ ਤੇਜ਼ ਸੀ, ਓਨ੍ਹਾ ਹੀ ਸਵਸਥ ਕਮਜ਼ੋਰ ਸੀ। ਡਾਕਟਰਾਂ ਨੇ ੲਿਹ ਸਰਟੀਫਿਕੇਟ ਦੇਣ ਤੋਂ ਨਾਂਹ ਕਰ ਦਿੱਤੀ, ਤੇ ਰਮਨ ਦੀ ਤਿਆਰੀ ਵਿੱਚੇ ਰਹਿ ਗੲੀ।
ਚੰਦਰਸ਼ੇਖਰ ਵੈਂਕਟ ਰਾਮਨ ਕੁਝ ਸਮਾਂ ਰੰਗੂਨ ਵਿੱਚ ਬੀਤਿਆ ਸੀ ਕਿ ਰਮਨ ਦੇ ਪਿਤਾ ਅਕਾਲ ਚਲਾਣਾ ਕਰ ਗੲੇ। ਸ੍ਰੀ ਰਮਨ ਛੇ ਮਹੀਨਿਆਂ ਦੀ ਛੁੱਟੀ ਲੈ ਕੇ ਮਦਰਾਸ ਆ ਗੲੇ। ੲਿੱਥੇ ਵੀ ਉਨ੍ਹਾਂ ਨੇ ਬਹੁਤਾ ਸਮਾਂ ਪ੍ਰੈਜ਼ੀਡੈਂਸੀ ਕਾਲਜ ਦੀ ਪ੍ਰਯੋਗਸ਼ਾਲਾ ਵਿੱਚ ਹੀ ਗੁਜ਼ਾਰਿਆ।
ਟ੍ਰੇਨ ਟੂ ਪਾਕਿਸਤਾਨ ਰਮਨ ਰਾਜਾ ਨੇ ਇਸੇ ਸਿਰਲੇਖ ਹੇਠ ਇਸ ਦਾ ਤਾਮਿਲ ਵਿੱਚ ਉਲਥਾ ਕੀਤਾ।
ਰਮੋਨ ਮੈਗਸੇਸੇ ਇਨਾਮ ਰਮਨ ਮੈਗਸੇਸੇ ਸਨਮਾਨ ਹਰ ਸਾਲ ਫ਼ਿਲਪੀਨਜ਼ ਸਰਕਾਰ ਦੁਆਰਾ ਦਿਤਾ ਜਾਂਦਾ ਹੈ ਜੋ ਫ਼ਿਲਪੀਨਜ਼ ਦੇ ਰਾਸ਼ਟਰਪਤੀ ਦੇ ਨਾਮ ਤੇ ਸਥਾਪਿਤ ਹੈ ਜਿਸ ਨੂੰ ਏਸੀਆ ਦਾ ਨੋਬਲ ਸਨਮਾਨ ਕਿਹਾ ਜਾਂਦਾ ਹੈ। ਰਮਨ ਮੈਗਸੇਸੇ ਸਨਮਾਨ 1957 ਵਿੱਚ ਪਹਿਲੀ ਵਾਰ ਦਿਤਾ ਗਿਆ। ਸਨਾਮਨ ਹੇਠ ਲਿਖੇ ਖੇਤਰਾਂ ਵਿੱਚ ਉਘਾ ਯੋਗਦਾਨ ਪਾਉਣ ਵਾਲੇ ਮਨੂੱਖ ਜਾਂ ਸੰਸਥਾ ਨੂੰ ਸਨਮਾਨ ਦਿਤਾ ਜਾਂਦਾ ਹੈ।
ਚੰਦਰਸ਼ੇਖਰ ਵੈਂਕਟ ਰਾਮਨ ਸ੍ਰੀ ਕ੍ਰਿਸ਼ਨਾ ਸਆਮੀ ਆੲਿਰ ਮਦਰਾਸ ਵਿੱਚ ਸਮੁੰਦਰੀ ਚੁੰਗੀ ਦੇ ਮਹਿਕਮੇ ਵਿੱਚ ਅਫ਼ਸਰ ਸਨ। ੲਿਹ ਪਰਿਵਾਰ ਕਾਫ਼ੀ ਧਨਾਢ ਸੀ। ੲਿਨ੍ਹਾ ਦੀ ਸੁਪਤਨੀ ਸ੍ਰੀਮਤੀ ਰੁਕਮਨੀ ਅਮੇਲ ਨੇ ਰਮਨ ਨੂੰ ਦੇਖਿਆ, ਤਾਂ ਨਿਸਚਾ ਕਰ ਲਿਆ ਕਿ ਉਹ ਆਪਣੀ ਸਪੁੱਤਰੀ ਤਰੀਲੋਕਾ ਦਾ ਵਿਆਹ ਉਸਦੇ ਨਾਲ ਕਰਨਗੇ। ਪਰ ਦੋਹਾਂ ਪਰਿਵਾਰਾਂ ਦੀ ਜਾਤ ੲਿੱਕ ਨਹੀਂ ਸੀ। ਦੂਜੇ ਰਮਨ ਧਨੀ ਵੀ ਨਹੀਂ ਸਨ। ਪਰ ਸਭ ਤੋਂ ਵੱਡੀ ਔਂਕਡ਼ ਜਾਤ ਵਾਲੀ ਸੀ। ਸ੍ਰੀ ਆੲਿਰ ਵੀ ਬਹੁਤੇ ੲਿਸ ਦੇ ਹੱਕ ਵਿੱਚ ਨਹੀਂ ਸਨ। ਪਰ ਉਨ੍ਹਾਂ ਦੀ ਸੁਪਤਨੀ ਦਾ ਨਿਸ਼ਚਾ ਅਟੱਲ ਸੀ ਤੇ ਉਹ ਵਿਰੋਧਤਾ ਹੁੰਦਿਆਂ ਹੋੲਿਆਂ ਵੀ ਅੰਤ ੲਿਹ ਵਿਆਹ ਹੋ ਗਿਆ। ੲਿਸ ਪ੍ਰਕਾਰ ਕੁਮਾਰੀ ਤਰੀਲੋਕਾ ਸੁੰਦਰੀ, ਰਮਨ ਦੀ ਸੁਪਤਨੀ ਬਣ ਗੲੀ।