Top 10 similar words or synonyms for ਪਲਪ

subhadra    0.895792

demo    0.895066

ebola    0.893134

concatted    0.891451

controller    0.889398

archivo    0.888484

stepping    0.887695

qx    0.887374

lou    0.886815

indonesian    0.885629

Top 30 analogous words or synonyms for ਪਲਪ

Article Example
ਟੌਰੋਡੌਂਟਿਜ਼ਮ ਟੌਰੋਡੌਂਟਿਜ਼ਮ ਦੰਦਾਂ ਦੇ ਆਕਾਰ ਵਿੱਚ ਆਈ ਰੂਪਾਤਮਕ ਅਤੇ ਸੰਰਚਨਾਤਮਕ ਬਦਲਾਵ ਨੂੰ ਕਹਿੰਦੇ ਹਨ। ਅਜਿਹਾ ਅਕਸਰ ਬਹੁਤੀਆਂ ਜੜ੍ਹਾਂ ਵਾਲੇ ਦੰਦਾਂ ਵਿੱਚ ਹੁੰਦਾ ਹੈ। ਇੱਕ ਵੱਡਾ ਆਕਾਰ ਅਤੇ ਇੱਕ ਵੱਡੇ ਪਲਪ ਖਾਨੇ ਦੇ ਨਾਲ ਨਾਲ ਪਲਪ ਦੇ ਤਲੇ ਤੇ ਸ਼ਿਖਰ ਦਾ ਵਿਸਥਾਪਨ ਇਸਦੀਆਂ ਕੁਝ ਨਿਸ਼ਾਨੀਆਂ ਹੋ ਸਕਦੀਆਂ ਹਨ।
ਦੈੰਸ ਇਨਵੈਜ਼ੀਨੇਟੁਸ ਇਸ ਹਾਲਤ ਦੰਦ ਦੇ ਬਣਦੇ ਹੋਏ ਕਿਸੇ ਤਰ੍ਹਾਂ ਦੀ ਆਈ ਰੁਕਾਵਟ ਕਰ ਕੇ ਹੁੰਦਾ ਹੈ ਜਿੱਥੇ ਪਲਪ ਦੇ ਜਗਹ ਤੇ ਕੋਰੋਨਲ ਵਿਕਾਸ ਕਰ ਕੇ ਉਪਕਲਾ ਦੇ ਵਾਧਾ ਹੋ ਜਾਂਦਾ ਹੈ। ਆਮ ਤੌਰ ਤੇ ਇਹ ਉੱਪਰ ਵਾਲੇ ਇੱਕ ਪਾਸੇ ਤੇ ਮੌਜੂਦ ਇੰਸੀਜ਼ਰ੍ਸ ਵਿੱਚ ਹੁੰਦੇ ਹਨ। ਇਹ ਕੁਰੂਪਤਾ ਬਹੁਤ ਤਰ੍ਹਾਂ ਦੀ ਹੋ ਸਕਦੀ ਹੈ ਅਤੇ ਪਲਪ ਦੇ ਜਲਦੀ ਸੜਨ ਦਾ ਕਾਰਨ ਵੀ ਹੋ ਸਕਦੀ ਹੈ।
ਟੌਰੋਡੌਂਟਿਜ਼ਮ ਟੌਰੋਡੌਂਟਿਜ਼ਮ ਸ਼ਬਦ ਦਾ ਮਤਲਬ ਹੁੰਦਾ ਹੈ “ਬਲਦ ਵਰਗਾ” ਦੰਦ। ਦੰਦ ਦੇ ਰੇਡੀਓਗ੍ਰਾਫ ਵਿੱਚ ਦੰਦ ਆਇਤਾਕਾਰ ਅਤੇ ਸ਼ਿਖਰ ਸ਼ੰਕੂ ਤੋਂ ਬਿਨਾ ਨਜ਼ਰ ਆਉਂਦਾ ਹੈ। ਪਲਪ ਖਾਨਾ ਬਹੁਤ ਵੱਡਾ ਹੁੰਦਾ ਹੈ ਅਤੇ ਕਦੇ ਕਦੇ ਵਿਸ਼ਾਖਨ ਕੁਝ ਮਿਲੀਮੀਟਰ ਲੰਮਾ ਹੋ ਸਕਦਾ ਹੈ।
ਖੇਤਰੀ ਓਡੋਂਟੋਡਿਸਪਲੇਸ਼ੀਆ ਕਿਸੇ ਇੱਕ ਖਾਸ ਖੇਤਰ ਵਿੱਚ ਅਸਧਾਰਨਤਾ ਦੇ ਵਿਕਾਸ ਨੂੰ ਖੇਤਰੀ ਓਡੋੰਟੋਡਿਸਪਲੇਸ਼ੀਆ ਕਹਿੰਦੇ ਹਨ। ਆਮ ਤੌਰ ਤੇ ਇਹ ਪੁਰਖੀ ਨਹੀਂ ਹੁੰਦੀ। ਅਜਿਹੀ ਸਥਿਤੀ ਵਿੱਚ ਇਨੇਮਲ, ਡੈਂਟਾਇਨ ਅਤੇ ਪਲਪ ਤੇ ਅਸਰ ਪੈਂਦਾ ਹੈ ਅਤੇ ਰੇਡੀਓਗ੍ਰਾਫ ਵਿੱਚ ਇਨ੍ਹਾਂ ਨੂੰ "ਭੂਤੀਆ ਦੰਦਾਂ" ਵਜੋਂ ਦੱਸਿਆ ਜਾਂਦਾ ਹੈ।
ਟੈਲਨ ਕਸਪ ਵੱਡੇ ਟੈਲਨ ਕਸਪ, ਚਬਾਉਣ ਵਿੱਚ ਦਖਲ ਅੰਦਾਜੀ ਕਰ ਸਕਦੇ ਹਨ, ਪਰ ਉਨ੍ਹਾਂ ਨੂੰ ਪੀਹ ਦੇਣਾ ਇੱਕ ਖਤਰਨਾਕ ਕੋਸ਼ਿਸ਼ ਹੋ ਸਕਦੀ ਹੈ। ਟੈਲਨ ਕਸਪ ਵਿੱਚ ਆਮ ਤੌਰ ਤੇ ਪ੍ਰਮੁੱਖ ਪਲਪ ਹੌਰਨ ਹੁੰਦਾ ਹੈ ਜੋ ਛੋਟੀ ਉਮਰ ਵਿੱਚ ਬਾਹਰ ਆਉਣ ਲਈ ਅਤਿ- ਸੰਵੇਦਨਸ਼ੀਲ ਹੁੰਦਾ ਹੈ। ਇਨ੍ਹਾਂ ਹਾਲਾਤਾਂ ਵਿੱਚ ਡਾਕਟਰੀ ਨਿਗਰਾਨੀ ਜ਼ਰੂਰੀ ਹੁੰਦੀ ਹੈ ਕਿਓਂਕਿ ਦੰਦ ਖੂਨ ਅਤੇ ਤੰਤੂ ਦੀ ਸਪਲਾਈ ਗੁਆ ਸਕਦਾ ਹੈ ਅਤੇ ਅਜਿਹੇ ਹਲਾਤਾਂ ਵਿੱਚ ਰੂਟ ਕੈਨਾਲ ਟ੍ਰੀਟਮੈਂਟ ਦੀ ਲੋੜ ਪੈ ਸਕਦੀ ਹੈ।