Top 10 similar words or synonyms for ਪਰਗਟ

ਭਰਵ    0.578013

ਸਫਰ    0.556238

ਕਲਮਬ    0.547571

ਹਮਦਰਦ    0.543202

ਆਦਤ    0.539123

ਕਲਮ    0.525709

ਆਵਤ    0.522660

ਬਰਦ    0.514989

ਹਰਤ    0.512948

upcoming    0.511677

Top 30 analogous words or synonyms for ਪਰਗਟ

Article Example
ਪਰਗਟ ਸਿੰਘ ਆਪਣੇ ਖੇਡ ਕਰੀਅਰ ਵਿੱਚ ਉਹ ਬਹੁਤ ਵਾਰ ਭਾਰਤ ਦੀ ਟੀਮ ਦਾ ਕਪਤਾਨ ਰਿਹਾ ਅਤੇ ਇਸ ਦੌਰਾਨ ਤਿੰਨ ਵਾਰ ਚਾਰ ਦੇਸੀ ਟੂਰਨਾਮੈਂਟ, ਇੱਕ ਵਾਰੀ ਸੈਫ਼ ਖੇਡਾਂ, ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਅਤੇ ਇੰਦਰਾ ਗਾਂਧੀ ਗੋਲਡ ਕੱਪ ਵਿੱਚ ਆਪਣੀ ਟੀਮ ਨੂੰ ਜਿਤਾਇਆ। ਇਸ ਤੋਂ ਇਲਾਵਾ ਇਸ ਨੇ ਟੀਮ ਨੂੰ ਚਾਂਦੀ ਦੇ ਤਗਮੇ ਵੀ ਜਿੱਤ ਕੇ ਦਿੱਤੇ ਅਤੇ ਸੁਲਤਾਨ ਸ਼ਾਹ ਹਾਕੀ ਕੱਪ ਵਿੱਚ ਸਰਵੋਤਮ ਖਿਡਾਰੀ ਦਾ ਖਿਤਾਬ ਵੀ ਹਾਸਲ ਕੀਤਾ ਕਿਉਂਕਿ ਪਰਗਟ ਸਿੰਘ ਦੁਨੀਆਂ ਦੇ ਚੰਗੇ ਖਿਡਾਰੀਆਂ ਦੀ ਪੰਗਤੀ ਵਿੱਚ ਖੜ੍ਹਾ ਸੀ, ਇਸ ਨੂੰ ਏਸ਼ੀਆ ਆਲ ਸਟਾਰ ਇਲੈਵਨ ਚੁਣਿਆ ਗਿਆ ਅਤੇ ਇਸ ਵਿੱਚ ਬਤੌਰ ਖਿਡਾਰੀ ਹਿੱਸਾ ਲਿਆ। ਦੂਜੀ ਵਾਰ 1991 ਵਿੱਚ ਇਸ ਟੀਮ ਦੀ ਕਪਤਾਨੀ ਦਾ ਮਾਣ ਪਰਗਟ ਸਿੰਘ ਨੂੰ ਹਾਸਲ ਹੈ ਅਤੇ ਇਸੇ ਅੰਤਰ ਮਹਾਂਦੀਪ ਸੰਸਾਰ ਕੱਪ ਵਿੱਚ ਵੀ ਟੀਮ ਨੇ ਜਿੱਤ ਹਾਸਲ ਕੀਤੀ।
ਪਰਗਟ ਸਿੰਘ ਮੁਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ ਅਤੇ ਨਾਲ-ਨਾਲ ਹਾਕੀ ਦੀ ਸਿੱਖਿਆ ਵੀ ਇੱਥੋਂ ਹੀ ਪ੍ਰਾਪਤ ਕਰਨੀ ਸ਼ੁਰੂ ਕੀਤੀ। ਸਾਲ 1982 ਵਿੱਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਚ ਦਾਖਲਾ ਲਿਆ ਅਤੇ ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ।
ਪਰਗਟ ਸਿੰਘ ਪਰਗਟ ਸਿੰਘ ਦਾ ਜਨਮ ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਮਿੱਠਾਪੁਰ ਵਿਖੇ 5 ਮਾਰਚ 1965 ਨੂੰ ਮਾਤਾ ਨਸੀਬ ਕੌਰ ਦੀ ਕੁੱਖੋਂ ਅਤੇ ਪਿਤਾ ਗੁਰਦੇਵ ਸਿੰਘ ਦੇ ਘਰ ਹੋਇਆ
ਪਰਗਟ ਸਿੰਘ ਕੁਦਰਤ ਨੇ ਉਸ ਨੂੰ ਇੱਕ ਮੌਕਾ ਦਿੱਤਾ ਜਦੋਂ ਪੰਜਾਬ ਸਰਕਾਰ ਨੇ ਪਰਗਟ ਸਿੰਘ ਨੂੰ ਡਾਇਰੈਕਟਰ ਖੇਡਾਂ ਪੰਜਾਬ ਬਣਾ ਦਿੱਤਾ। ਇੱਥੇ ਹਾਕੀ ਨੂੰ ਸੰਭਾਲਣ ਅਤੇ ਇਸ ਦੀ ਤਰੱਕੀ ਲਈ ਭਰਪੂਰ ਕਦਮ ਚੁੱਕੇ ਗਏ। ਸਕੂਲਾਂ ਅਤੇ ਕਾਲਜਾਂ ਵਿੱਚ ਹਾਕੀ ਦੇ ਵਿੰਗ ਖੋਲ੍ਹੇ ਗਏ, ਖਿਡਾਰੀਆਂ ਨੂੰ ਫ੍ਰੀ ਕਿੱਟਾਂ, ਹਾਕੀਆਂ ਅਤੇ ਹੋਰ ਖਾਣ ਤੇ ਰਹਿਣ ਦੇ ਪ੍ਰਬੰਧ ਤੋਂ ਇਲਾਵਾ ਉਨ੍ਹਾਂ ਦੀ ਪੜ੍ਹਾਈ ਦਾ ਵੀ ਪ੍ਰਬੰਧ ਕੀਤਾ। ਪੰਜਾਬ ਵਿੱਚ ਸਿੰਥੈਟਿਕ ਟਰਫਾਂ ਆਈਆਂ ਅਤੇ ਉਨ੍ਹਾਂ ’ਤੇ ਅੰਤਰਰਾਸ਼ਟਰੀ ਮੈਚ ਵੀ ਕਰਵਾਏ। ਇਸ ਸਮੇਂ ਦੌਰਾਨ ਹਾਕੀ ਦੀਆਂ ਬੇਸ਼ੁਮਾਰ ਅਕੈਡਮੀਆਂ ਖੁੱਲ੍ਹੀਆਂ। ਪਰਗਟ ਸਿੰਘ ਦੀ ਲਗਾਤਾਰ ਮਿਹਨਤ ਸਦਕਾ ਜੂਨੀਅਰ ਅਤੇ ਸੀਨੀਅਰ ਖਿਡਾਰੀ ਭਾਰਤੀ ਹਾਕੀ ਕੈਂਪਾਂ ਵਿੱਚ ਜਾਣ ਲੱਗੇ ਹਨ। ਹੁਣ ਉਹ ਜਲੰਧਰ ਕੈਂਟ ਹਲਕੇ ਤੋਂ ਐਮ.ਐਲ.ਏ. ਹੈ। ਹਰ ਪੰਜਾਬੀ ਨੂੰ ਪਰਗਟ ਤੋਂ ਆਸ ਹੈ ਕਿ ਉਹ ਸਰਕਾਰ ਵਿੱਚ ਹੋਣ ’ਤੇ ਹਾਕੀ ਅਤੇ ਸਮੁੱਚੀ ਖੇਡ ਨੂੰ ਪ੍ਰਫੁਲਤ ਕਰਨ ਵਿੱਚ ਭਰਵਾਂ ਯੋਗਦਾਨ ਪਾਏਗਾ ਅਤੇ ਸਰਕਾਰ ਇਸ ਅਭਿਆਸੀ ਖਿਡਾਰੀ, ਖੇਡ ਪ੍ਰਬੰਧਕ ਤੋਂ ਪੂਰਾ-ਪੂਰਾ ਲਾਭ ਉਠਾਉਂਦੇ ਹੋਏ ਪੰਜਾਬ ਨੂੰ ਫਿਰ ਭਾਰਤ ਵਿੱਚ ਇੱਕ ਨੰਬਰ ’ਤੇ ਲੈ ਕੇ ਆਏਗੀ।
ਪਰਗਟ ਸਿੰਘ ਪਰਗਟ ਸਿੰਘ ਨੇ ਤਿੰਨ ਓਲੰਪਿਕਾਂ ਵਿੱਚ ਭਾਗ ਲਿਆ ਜਿਹੜੀਆਂ ਸਿਉਲ ਵਿਖੇ 1988 (ਸਾਊਥ ਕੋਰੀਆ), ਬਾਰਸੀਲੋਨਾ 1992 (ਸਪੇਨ) ਅਤੇ ਐਟਲਾਂਟਾ 1996 (ਯੂ.ਐਸ.ਏ.) ਵਿੱਚ ਖੇਡੀਆਂ ਗਈਆਂ। ਇਨ੍ਹਾਂ ਵਿੱਚੋਂ ਪਿਛਲੀਆਂ ਦੋ ਓਲੰਪਿਕਾਂ ਵਿੱਚ ਟੀਮ ਦਾ ਕਪਤਾਨ ਵੀ ਰਿਹਾ ਜਿਹੜਾ ਇੱਕ ਰਿਕਾਰਡ ਹੈ। ਐਟਲਾਂਟਾ ਦੀਆਂ1996 ਦੀਆਂ ਓਲੰਪਿਕ ਖੇਡਾਂ ਵਿੱਚ ਪਰਗਟ ਨੂੰ ਭਾਰਤ ਖੇਡ ਦਲ ਦਾ ਝੰਡਾ ਬਰਦਾਰ ਹੋਣ ਦਾ ਵੀ ਮਾਣ ਹਾਸਲ ਹੈ। ਲੰਮਾ ਸਮਾਂ ਖੇਡ ਦੇ ਉੱਚ ਪੱਧਰ ਨੂੰ ਕਾਇਮ ਰੱਖਣਾ ਸੌਖੀ ਗੱਲ ਨਹੀਂ ਹੁੰਦੀ। ਇਸ ਵਾਸਤੇ ਖਿਡਾਰੀ ਨੂੰ ਅਨੁਸ਼ਾਸਨ ਵਿੱਚ ਰਹਿਣਾ ਹੁੰਦਾ ਹੈ ਤੇ ਪਰਗਟ ਅਜਿਹੇ ਅਨੁਸ਼ਾਸਨ ਦਾ ਹਮੇਸ਼ਾਂ ਧਾਰਨੀ ਰਿਹਾ ਹੈ। ਪਰਗਟ ਦਾ ਪੱਧਰ ਦਾ ਖੇਡ ਜੀਵਨ 1983 ਵਿੱਚ ਸਿਲਵਰ ਜੁਬਲੀ 10 ਨੇਸ਼ਨ ਕੱਪ, ਹਾਂਗਕਾਂਗ ਤੋਂ ਸ਼ੁਰੂ ਹੋਇਆ ਅਤੇ 1996 ਚੈਂਪੀਅਨ ਟਰਾਫ਼ੀ ਚੇਨੱਈ ਤਕ ਚੱਲਿਆ। ਇਨ੍ਹਾਂ ਚੌਦਾਂ ਸਾਲਾਂ ਵਿੱਚ ਹਿੰਦੁਸਤਾਨ ਹੀ ਨਹੀਂ ਬਲਕਿ ਸੰਸਾਰ ਹਾਕੀ ਵਿੱਚ ਪਰਗਟ ਦੀ ਝੰਡੀ ਰਹੀ। ਪਰਗਟ ਸਿੰਘ ਲਗਪਗ ਦੋ ਦਹਾਕੇ ਹਿੰਦੁਸਤਾਨ ਦੀ ਹਾਕੀ ਵਿੱਚ ਛਾਇਆ ਰਿਹਾ ਅਤੇ ਉਸ ਨੇ 313 ਅੰਤਰਰਾਸ਼ਟਰੀ ਮੈਚ ਖੇਡੇ ਜਿਹੜਾ ਕਿ ਉਸ ਵਕਤ ਦਾ ਇੱਕ ਵਿਸ਼ਵ ਰਿਕਾਰਡ ਸੀ।