Top 10 similar words or synonyms for ਨਕਸਲ

ਨਕਸਲਵ    0.840212

ਨਕਸਲਬ    0.701794

ਤਤਰਤ    0.700556

ਹਨਤਕਸ    0.658311

ਓਇ    0.646561

ਲਵਰਤਣ    0.646534

ਅਤਪਸ    0.643806

ਉਨਮ    0.639304

ਕਅਤ    0.638973

booktitlesimran    0.638418

Top 30 analogous words or synonyms for ਨਕਸਲ

Your secret weapon. Online courses as low as $11.99

Article Example
ਨਕਸਲੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਿੱਚੋਂ ਟੁੱਟ ਕੇ ਕੁਝ ਆਗੂਆਂ ਵਲੋਂ 1967 ਵਿੱਚ ਬਣਾਏ ਨਵੇਂ ਗੁੱਟ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਈ ਵਰਤਿਆ ਜਾਂਦਾ ਪ੍ਰਚਲਿਤ ਪੰਜਾਬੀ ਨਾਮ ਹੈ। ਨਕਸਲ ਸ਼ਬਦ ਦੀ ਉਤਪੱਤੀ ਪੱਛਮ ਬੰਗਾਲ ਦੇ ਛੋਟੇ ਜਿਹੇ ਪਿੰਡ ਨਕਸਲਬਾੜੀ ਤੋਂ ਹੋਈ ਹੈ ਜਿੱਥੇ ਭਾਰਤੀ ਕਮਿਊਨਿਸਟ ਪਾਰਟੀ ਦੇ ਨੇਤਾ ਚਾਰੂ ਮਜੂਮਦਾਰ ਅਤੇ ਕਾਨੂ ਸਾਨਿਆਲ ਨੇ 1967 ਵਿੱਚ ਸੱਤਾ ਦੇ ਖਿਲਾਫ ਇੱਕ ਸ਼ਸਤਰਬੰਦ ਅੰਦੋਲਨ ਦੀ ਸ਼ੁਰੁਆਤ ਕੀਤੀ। ਮਜੂਮਦਾਰ ਚੀਨ ਦੇ ਕਮਿਊਨਿਸਟ ਨੇਤਾ ਮਾਓ ਤਸੇ ਤੁੰਗ ਦੇ ਬਹੁਤ ਵੱਡੇ ਪ੍ਰਸ਼ੰਸਕਾਂ ਵਿੱਚੋਂ ਸਨ ਅਤੇ ਉਸ ਦਾ ਮੰਨਣਾ ਸੀ ਕਿ ਭਾਰਤੀ ਮਜ਼ਦੂਰਾਂ ਅਤੇ ਕਿਸਾਨਾਂ ਦੀ ਦੁਰਦਸ਼ਾ ਲਈ ਸਰਕਾਰੀ ਨੀਤੀਆਂ ਜ਼ਿੰਮੇਦਾਰ ਹਨ ਜਿਸਦੀ ਵਜ੍ਹਾ ਉੱਚ ਵਰਗਾਂ ਦਾ ਸ਼ਾਸਨ ਤੰਤਰ ਅਤੇ ਫਲਸਰੁਪ ਖੇਤੀਤੰਤਰ ਉੱਤੇ ਸਰਦਾਰੀ ਸਥਾਪਤ ਹੋ ਗਈ ਹੈ।
ਆਧੁਨਿਕ ਪੰਜਾਬੀ ਸਾਹਿਤ 1935 ਤੋਂ ਬਾਅਦ ਪੰਜਾਬੀ ਕਵਿਤਾ ਦਾ ਵਿਸ਼ਾ ਪ੍ਰਗਤੀਵਾਦੀ ਵਿਚਾਰਾਂ ਦਾ ਧਾਰਨੀ ਬਣ ਗਇਆl ਮੋਹਨ ਸਿੰਘ,ਬਾਵਾ ਬਲਵੰਤ, ਅਮ੍ਰਿਤਾ ਪ੍ਰੀਤਮ,ਸੰਤੋਖ ਸਿੰਘ ਧੀਰ ਨੇ ਪ੍ਰਗਤੀਵਾਦੀ ਪੰਜਾਬੀ ਕਵਿਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਮਾਜਵਾਦ,ਨਾਰੀਵਾਦ,ਮਜ਼ਦੂਰ ਪੰਜਾਬੀ ਕਵਿਤਾ ਦੇ ਪ੍ਰਮੁੱਖ ਸਰੋਕਾਰ ਬਣ ਗਏ।20ਵੀਂ ਸਦੀ ਦੇ ਦੂਜੇ ਅੱਧ ਵਿੱਚ ਜਾ ਕੇ ਪੰਜਾਬੀ ਕਵਿਤਾ ਨਵ-ਰਹੱਸਵਾਦ, ਸੁਹਜਵਾਦ,ਨਕਸਲ ਜੁਝਾਰਵਾਦੀ ਝੁਕਾਅ ਅਧੀਨ ਪੰਜਾਬ ਸੰਕਟ,ਦਲਿਤ, ਪ੍ਰਵਾਸੀ ਅਤੇ ਆਧੁਨਿਕਤਾਵਾਦੀ ਸਰੋਕਾਰਾਂ ਨਾਲ ਜੁੜੀ ਵੰਨ-ਸਵੰਨਤਾ ਵਾਲੀ ਰਚਨਾ ਪੇਸ਼ ਹੋਈ।ਸ਼ਿਵ ਕੁਮਾਰ ਬਟਾਲਵੀ,ਜਸਵੰਤ ਸਿੰਘ ਨੇਕੀ,ਪਾਸ਼,ਜਸਬੀਰ ਸਿੰਘ ਆਹਲੂਵਾਲੀਆ ,ਸੁਰਜੀਤ ਪਾਤਰ,ਲਾਲ ਸਿੰਘ ਦਿਲ ਇਸ ਕਾਲ ਦੇ ਉੱਘੇ ਹਸਤਾਖਰ ਹਨ।
ਸੰਤ ਰਾਮ ਉਦਾਸੀ ਇਹਨਾਂ ਸਮਾਜਿਕ, ਆਰਥਿਕ ਪ੍ਰਸਥਿਤੀਆਂ ਦੇ ਗੁੰਝਲਦਾਰ ਅਲਚਿਆ ਪਲਚਿਆ ਰਾਹੀ ਹੀ ਸੰਤ ਰਾਮ ਉਦਾਸ ਦਾ ਅਨੁਭਵ ਪ੍ਰਵਾਨ ਚੜ੍ਹਿਆ ਹੈ। ਉਸਨੂੰ ਅੱਖ਼ਾ ਖੋਲਣ ਤੋਂ ਲੈ ਕੇ ਅੰਤਲੀ ਘੜੀ ਤੱਕ ਇਹ ਜਾਤੀ ਕੋਹੜ ਦਾ ਵਿਤਕਰਾ ਹੰਢਾਉਣ ਪਿਆ। ਜਾਤੀ ਫਿਰਕੇ ਨੇ ਉਦਾਸੀ ਦੇ ਮਨ ਤੇ ਡੂੰਘਾ ਪ੍ਰਭਾਵ ਪਾਇਆ। ਸੰਤ ਰਾਮ ਉਦਾਸੀ ਨਾਮੀ ਇੱਕ ਹਰੀਜਨ ਨਾਮਧਾਰੀ ਨੇ ਗਵਰਨਮੈਂਟ ਸਕੂਲਤਾ ਤੋਂ ਪ੍ਰਭਾਵਿਤ ਹੋ ਆਪਣੇ ਹੁਣ ਦੇ ਪਿੰਡ ਸੰਤ ਨਗਰ ਆ ਕੇ ਨਾਮਧਾਰੀ ਨਾਲ ਡਰਾਮਾਂ ਖੇਡਣ ਦਾ ਸ਼ੋਂਕ ਦੱਸਿਆ। 1965 ਦੇ ਦੌਰ ਤੋਂ ਬਾਅਦ ਸੰਤ ਰਾਮ ਉਦਾਸੀ ਨੇ ਆਪਣੀ ਸਮਾਜਕ, ਰਾਜਸੀ ਸੋਝ ਰਾਹੀ ਇਹ ਅਨੁਭਵ ਕਰ ਲਿਆ ਸੀ ਕਿ ਭਾਰਤ ਅੰਦਰ ਕੰਮ ਕਰ ਰਹੀਆਂ ਅਖੋਤੀ ਕਮਿਊਨਿਸਟ ਪਾਰਟੀਆਂ ਸਮਾਜਿਕ ਤਬਦੀਲੀ ਦੀ ਜਾਮਨੀ ਨਹੀ ਭਰ ਸਕਦੀਆਂ। ਆਪਣੇ ਲੋਕਾਂ ਦੀ ਮੁਕਤੀ ਦੇ ਸੁਪਨੇ ਵੇਖਣ ਦਾ ਚਾਹਵਾਨ, ਸੰਤ ਰਾਮ ਉਦਾਸੀ ਨਕਸਲ ਬਾੜੀ ਲੋਕ ਯੁੱਧ ਦਾ ਇੱਕ ਦ੍ਰਿੜ ਸਿਪਾਹੀ ਸੀ। ਸੰਤ ਰਾਮ ਉਦਾਸੀ ਦਾ ਜੀਵਨ ਇੰਨੇ ਵਿਸ਼ਾਲ ਕੈਨਵਸ ਵਿੱਚ ਫੈਲਿਆ ਹੋਇਆ ਹੈ ਲੋਕ ਮੁਕਤੀ ਦੇ ਜੁਝਾਰੂ ਸਿਪਾਹੀ ਨੂੰ ਜਿੱਥੇ ਹਕੂਕਤ ਨੇ ਸਰੀਰਕ ਤੌਰ ਤੇ ਆਪਣੇ ਜੁਲਮਾਂ ਦਾ ਸਿਕਾਰ ਬਣਾਇਆ। ਉਥੇ ਉਸਨੂੰ ਹੋਰ ਮਾਨਸਿਕ ਤਸੀਹੇ ਵੀ ਦਿੱਤੇ ਗਏ। ਦਲਿੱਤ ਪਰਿਵਾਰ ਦੇ ਹੋਣ ਕਾਰਨ ਉਦਾਸੀ ਕੋਲ ਰੋਜੀ ਦਾ ਵਸੀਲਾ ਵੀ ਸਿਰਫ਼ ਸਕੂਲ ਮਲਾਜ਼ਮਤ ਹੀ ਸੀ। ਜਿਸ ਰਾਹੀਂ ਉਹ ਟੱਬਰ ਦਾ ਪੇਂਟ ਪਾਲਦਾ ਸੀ। ਉਹ ਉੱਚ ਕੋਟੀ ਦਾ ਕਵੀ, ਸਿਪਾਹੀ ਤੇ ਜਿੰਮੇਵਾਰ ਇਨਸਾਨ ਸੀ।