Top 10 similar words or synonyms for ਤਰਨ

ਅਣਹ    0.660538

ਤਰਗਤ    0.654052

ਮਹਤਵਪ    0.653185

ਭਰਪ    0.643642

ਦਰਭ    0.641654

ਉਚ    0.631469

ਵਰਨਣ    0.631203

ਤਰਣ    0.625887

ਵਰਣਨ    0.611835

ਉਪਦ    0.600402

Top 30 analogous words or synonyms for ਤਰਨ

Article Example
ਤਰਨ ਤਾਰਨ ਜ਼ਿਲ੍ਹਾ ਤਰਨ ਤਾਰਨ ਭਾਰਤੀ ਪੰਜਾਬ ਦੇ 22 ਜ਼ਿਲਿਆਂ ਵਿੱਚੋਂ ਇੱਕ ਹੈ।
ਤਰਨ ਤਾਰਨ ਸਾਹਿਬ [[ਸ਼੍ਰੇਣੀ:ਪੰਜਾਬ (ਭਾਰਤ) ਦੇ ਜ਼ਿਲ੍ਹੇ]]
ਤਰਨ ਤਾਰਨ ਸਾਹਿਬ ਤਰਨ ਤਾਰਨ ਸਾਹਿਬ ਨੂੰ ਪੰਜਾਬ, ਖ਼ਾਸ ਕਰਕੇ ਸਿੱਖ ਇਤਿਹਾਸ ਵਿੱਚ ‘ਗੁਰੂ ਕੀ ਨਗਰੀ’ ਦਾ ਇਕ ਖ਼ਾਸ ਦਰਜਾ ਹਾਸਲ ਹੈ। ਇਹ ਨਗਰੀ ‘ਦੁੱਖ ਨਿਵਾਰਨ’ ਦੇ ਨਾਂ ਨਾਲ ਵੀ ਪ੍ਰਸਿੱਧ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ੧੭ ਵੈਸਾਖ ਸੰਮਤ ੧੬੪੭ ਬਿਕਰਮੀ (ਮੁਤਾਬਕ ੧੫੯੦ ਈ.) ਨੂੰ ਪਹਿਲਾਂ ਇੱਥੇ ਸਰੋਵਰ ਖੁਦਵਾ ਕੇ ਅਤੇ ਫਿਰ ਸੰਮਤ ੧੬੫੩ ਬਿਕਰਮੀ ੧੫੯੬ ਈ.) ਨੂੰ ਨਗਰ ਦੀ ਨੀਂਹ ਰੱਖ ਕੇ ਇਸ ਨੂੰ ਆਬਾਦ ਕੀਤਾ। ਜੂਨ, ੨੦੦੬ ਨੂੰ ਸ਼ਹਿਰ ਨੂੰ ਜ਼ਿਲ੍ਹੇ ਦਾ ਦਰਜਾ ਦਿਤਾ ਗਿਆ। ਇਸ ਸਹਿਰ ਨੂੰ ਪਵਿਤਰ ਨਗਰੀ ਦਾ ਦਰਜਾ ਹਾਸਿਲ ਹੈ। ਇਹ ਪੰਜਾਬ ਦਾ ਇੱਕ ਸਰਹੱਦੀ ਜਿਲਾ ਹੈ ।
ਤਰਨ ਤਾਰਨ ਸਾਹਿਬ ਆਦਿ ਸ਼ਹਿਰ ਦੀਆਂ ਇਤਿਹਾਸਕ ਸੰਸਥਾਵਾਂ ਹਨ।
ਤਰਨ ਤਾਰਨ ਸਾਹਿਬ ਗੁਰੂ ਜੀ ਨੇ ਇਥੇ ਸਰੋਵਰ ਦੀ ਖੁਦਵਾਈ ਕਰਵਾਈ। ਰਸਤੇ ‘ਚ ਇਥੇ ਉਤਰੇ। ਮੁਗ਼ਲ ਹਕੂਮਤ ਦੌਰਾਨ ਇਹ ਨਗਰ ਇੰਨੀ ਤਰੱਕੀ ਨਾ ਕਰ ਸਕਿਆ। ਜਿਵੇਂ ਹੀ ਸਿੱਖ ਮਿਸਲਾਂ ਉਪਰੰਤ ਪੰਜਾਬ ਦੇ ਰਾਜਭਾਗ ਦੀ ਡੋਰ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਆਈ ਤਾਂ ਉਨ੍ਹਾਂ ੧੪ ਜੁਲਾਈ, ੧੮੩੬ ਨੂੰ ਸ਼ਹਿਰ ਦੀ ਪੱਕੀ ਚਾਰਦੀਵਾਰੀ ਅਤੇ ੧੪ ਵੱਡੇ ਦਰਵਾਜ਼ੇ ਬਣਵਾਏ। ਸ੍ਰੀ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਸੋਨਾ ਵੀ ਚੜ੍ਹਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਗਰੀ ਸਿੱਖੀ ਦੇ ਪ੍ਰਚਾਰ ਦੌਰਾਨ ਹੀ ਇੱਥੇ ਸਿੱਖ ਬੁੰਗੇ ਬਣਵਾਏ ਗਏ। ਮਹਾਰਾਜਾ ਸੰਗਤਾਂ ਦੇ ਆਰਾਮ ਲਈ ਰਣਜੀਤ ਸਿੰਘ ਦੇ ਦੇਹਾਂਤ ਉਪਰੰਤ [[ਕੰਵਰ ਨੌਨਿਹਾਲ ਸਿੰਘ[[ ਦੇ ਹੁਕਮ ਨਾਲ ਇਥੇ ਮੁਨਾਰਾ ਬਣਾਇਆ ਗਿਆ। ੧੯੨੦ ‘ਚ [[ਗੁਰਦੁਆਰਾ ਸੁਧਾਰ ਲਹਿਰ]] ਦਾ ਆਰੰਭ ਇੱਥੋਂ ਹੀ ਹੋਇਆ ਸੀ। ੧੯੩੧ ਦੀ ਮਰਦਮਸ਼ੁਮਾਰੀ ਅਨੁਸਾਰ ਸ਼ਹਿਰ ਦੀ ਆਬਾਦੀ ੧੦੧੦੩ ਸੀ।