Top 10 similar words or synonyms for ਤਪਨ

basterds    0.689304

genre    0.679873

emmy    0.677625

filmfare    0.668000

iifa    0.665839

inglourious    0.656572

cine    0.655002

nominated    0.651770

upcoming    0.650347

supporting    0.647390

Top 30 analogous words or synonyms for ਤਪਨ

Article Example
ਤਪਨ ਸਿਨਹਾ ਕਵੀ ਅਤੇ ਲੇਖਕ ਰਬਿੰਦਰਨਾਥ ਟੈਗੋਰ ਦੀ ਇੱਕ ਕਹਾਣੀ ਕਾਬੁਲੀਵਾਲਾ ਤੇ ਤਪਨ ਸਿਨਹਾ ਨੇ 1957 ਵਿੱਚ ਕਾਬੁਲੀਵਾਲਾ ਨਾਮ ਨਾਲ ਹੀ ਇੱਕ ਫ਼ਿਲਮ ਬਣਾਈ ਜੋ ਬਾਕਸ ਆਫਿਸ ਉੱਤੇ ਕਾਫ਼ੀ ਸਫਲ ਹੋਈ। ਕਾਬੁਲੀਵਾਲਾ ਲਈ ਤਪਨ ਸਿਨਹਾ ਨੂੰ ਰਾਸ਼ਟਰਪਤੀ ਦੇ ਸੋਨ-ਪਦਕ ਨਾਲ ਸਨਮਾਨਿਤ ਕੀਤਾ ਗਿਆ ਸੀ। ਅਜਾਦੀ ਦੀ 60ਵੀਂ ਜੈਅੰਤੀ ਉੱਤੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਫਿਲਮ ਜਗਤ ਵਿੱਚ ਅਦੁੱਤੀ ਯੋਗਦਾਨ ਲਈ ਅਵਾਰਡ ਫਾਰ ਲਾਈਫ ਟਾਇਮ ਅਚੀਵਮੈਂਟ ਨਾਲ ਸਨਮਾਨਿਤ ਕੀਤਾ ਗਿਆ ਸੀ।
ਤਪਨ ਸਿਨਹਾ ਉਹ ਸਭ ਤੋਂ ਜਿਆਦਾ ਗੁਰੂਦੇਵ ਰਾਬਿੰਦਰਨਾਥ ਟੈਗੋਰ ਦੇ ਕਾਰਜਾਂ ਤੋਂ ਪ੍ਰਭਾਵਿਤ ਸਨ। ਤਪਨ ਸਿਨਹਾ ਦਾ ਬੰਗਾਲੀ ਫ਼ਿਲਮਾਂ ਦੀ ਐਕਟਰੈਸ ਅਰੁੰਧਤੀ ਦੇਵੀ ਨਾਲ ਵਿਆਹ ਹੋਇਆ ਸੀ। ਇਨ੍ਹਾਂ ਦੇ ਪੁੱਤ ਅਨਿੰਦਿਆ ਸਿਨਹਾ ਭਾਰਤੀ ਵਿਗਿਆਨੀ ਹਨ। ਉਨ੍ਹਾਂ ਨੂੰ ਆਪਣੇ ਜੀਵਨ ਦੇ ਅਖੀਰਲੇ ਵਕਤਾਂ ਵਿੱਚ ਹਿਰਦਾ ਰੋਗ ਹੋ ਗਿਆ ਸੀ, ਅਤੇ ਆਖੀਰ 15 ਜਨਵਰੀ 2009 ਨੂੰ ਪਰਲੋਕ ਸਿਧਾਰ ਗਏ। ਉਨ੍ਹਾਂ ਦੀ ਪਤਨੀ ਦੀ ਮੌਤ 1990 ਵਿੱਚ ਹੀ ਹੋ ਗਈ ਸੀ।
ਤਪਨ ਸਿਨਹਾ ਤਪਨ ਸਿਨਹਾ ਦੀ ਪਹਿਲੀ ਫ਼ਿਲਮ "ਅੰਕੁਸ਼" 1954 ਵਿੱਚ ਰਿਲੀਜ ਹੋਈ ਸੀ। "ਕਾਬੁਲੀਵਾਲਾ", ਕਸ਼ੁਧਿਤ ਪਾਸ਼ਾਣ, ਸਫੇਦ ਹਾਥੀ, ਏਕ ਡਾਕਟਰ ਕੀ ਮੌਤ, ਨਿਰਜਨ ਸਾਕਤੇ, ਹਾਟੇ ਬਾਜਾਰੇ, ਆਦਮੀ ਅਤੇ ਔਰਤ ਉਨ੍ਹਾਂ ਦੀਆਂ ਪ੍ਰਮੁੱਖ ਫਿਲਮਾਂ ਸਨ। ਆਪਣੇ ਫਿਲਮੀ ਜੀਵਨ ਵਿੱਚ ਉਨ੍ਹਾਂ ਨੇ 41 ਫਿਲਮਾਂ ਬਣਾਈਆਂ। ਇਹਨਾਂ ਵਿਚੋਂ 19 ਫਿਲਮਾਂ ਨੂੰ ਵੱਖ ਵੱਖ ਸ਼੍ਰੇਣੀਆਂ ਵਿੱਚ ਰਾਸ਼ਟਰੀ ਇਨਾਮ ਮਿਲਿਆ। ਉਨ੍ਹਾਂ ਦੀ ਫਿਲਮਾਂ ਲੰਦਨ, ਵੇਨਿਸ, ਮਾਸਕੋ ਅਤੇ ਬਰਲਿਨ ਵਿੱਚ ਆਯੋਜਿਤ ਹੋਣ ਅੰਤਰਰਾਸ਼ਟਰੀ ਫਿਲਮ ਸਮਾਰੋਹਾਂ ਵਿੱਚ ਵੀ ਵਿਖਾਈਆਂ ਅਤੇ ਪੁਰਸਕ੍ਰਿਤ ਕੀਤੀਆਂ ਗਈਆਂ। ਉਨ੍ਹਾਂ ਦੀਆਂ ਜਿਆਦਾਤਰ ਫਿਲਮਾਂ ਦਾ ਵਿਸ਼ਾ ਬੰਗਾਲ ਦਾ ਮਧ ਵਰਗ ਅਤੇ ਉਸ ਦਾ ਸੰਘਰਸ਼ ਹੋਇਆ ਕਰਦਾ ਸੀ।
ਤਪਨ ਸਿਨਹਾ ਤਪਨ ਸਿਨਹਾ (), (2 ਅਕਤੂਬਰ 1924 – 15 ਜਨਵਰੀ 2009) ਬੰਗਾਲੀ ਅਤੇ ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਨਿਰਦੇਸ਼ਕ ਸਨ। ਉਨ੍ਹਾਂ ਨੂੰ 2006 ਦਾ ਦਾਦਾ ਸਾਹੇਬ ਫਾਲਕੇ ਇਨਾਮ ਵੀ ਮਿਲਿਆ ਸੀ। ਤਪਨ ਸਿਨਹਾ ਦੀਆਂ ਫਿਲਮਾਂ ਭਾਰਤ ਦੇ ਇਲਾਵਾ ਬਰਲਿਨ, ਵੇਨਿਸ, ਲੰਦਨ, ਮਾਸਕੋ ਵਰਗੇ ਅੰਤਰਰਾਸ਼ਟਰੀ ‍ਫਿਲਮ ਸਮਾਰੋਹਾਂ ਵਿੱਚ ਵੀ ਸਰਾਹੀਆਂ ਗਈਆਂ ਸਨ।
ਤਪਨ ਸਿਨਹਾ ਤਪਨ ਸਿਨਹਾ ਦਾ ਜਨਮ 2 ਅਕਤੂਬਰ 1924 ਨੂੰ ਕਲਕੱਤਾ, ਬੰਗਾਲ ਪ੍ਰੈਜੀਡੈਂਸੀ ਵਿੱਚ ਹੋਇਆ ਸੀ। ਉਨ੍ਹਾਂ ਨੇ ਕਲਕੱਤਾ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਵਿੱਚ ਐਮ ਐਸ ਸੀ ਦੀ ਡਿਗਰੀ ਕੀਤੀ ਸੀ।
ਤਪਨ ਸਿਨਹਾ ਕਲਕੱਤਾ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਵਿੱਚ ਐਮ ਐਸ ਸੀ ਦੀ ਡਿਗਰੀ ਲੈਣ ਵਾਲੇ ਤਪਨ ਸਿਨਹਾ ਨੇ 1946 ਵਿੱਚ ਨਿਊ ਥਿਏਟਰ ਸਟੂਡੀਓ ਵਿੱਚ ਸਹਾਇਕ ਸਾਉਂਡ ਰਿਕਾਰਡਿਸਟ ਵਜੋਂ ਆਪਣਾ ਪੰਧ ਸ਼ੁਰੂ ਕੀਤਾ ਸੀ। ਦੋ ਸਾਲ ਬਾਅਦ ਉਂਹੋਂਨ ਨਿਊ ਥਿਏਟਰ ਸਟੂਡੀਓ ਛੱਡਕੇ ਕਲਕੱਤਾ ਮੂਵੀਟੋਨ ਸਟੂਡੀਓ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ 1950 ਵਿੱਚ ਲੰਦਨ ਦੇ ਪਾਇਨਵੁਡ ਸਟੂਡੀਓ ਵਿੱਚ ਵੀ ਕੰਮ ਕੀਤਾ। ਲੰਦਨ ਤੋਂ ਪਰਤਣ ਦੇ ਬਾਅਦ ਉਨ੍ਹਾਂ ਨੇ 1954 ਵਿੱਚ ਅੰਕੁਸ਼ ਬਣਾਈ। ਇਸ ਫਿਲਮ ਦਾ ਮੁੱਖ ਪਾਤਰ ਇੱਕ ਜਿੰਮੀਦਾਰ ਦਾ ਹਾਥੀ ਸੀ। ਲੇਕਿਨ ਇਸ ਫਿਲਮ ਨੂੰ ਬਾਕਸ ਆਫਿਸ ਤੇ ਸਫਲਤਾ ਨਹੀਂ ਸੀ ਮਿਲੀ।
ਕਾਬਲੀਵਾਲਾ (1957 ਫ਼ਿਲਮ) ਕਾਬਲੀਵਾਲਾ 1957 ਵਿੱਚ ਬਣੀ ਇੱਕ ਹਿੰਦੀ ਫਿਲਮ ਹੈ। ਇਹ ਤਪਨ ਸਿਨਹਾ ਦੁਆਰਾ ਨਿਰਦੇਸ਼ਿਤ ਹੈ ਅਤੇ ਰਾਬਿੰਦਰਨਾਥ ਟੈਗੋਰ ਦੀ ਇਸੇ ਨਾਂ ਦੀ ਕਹਾਣੀ ਉੱਤੇ ਆਧਾਰਿਤ ਹੈ।
ਇਪਟਾ ਵਰਤਮਾਨ ਸਮੇਂ ਪੱਛਮੀ ਬੰਗਾਲ ਵਿੱਚ ਇਪਟਾ, ਇਪਟਾ ਦੀ ਪੱਛਮੀ ਬੰਗਾਲ ਸਟੇਟ ਕਮੇਟੀ ਦੀ ਅਗਵਾਈ ਵਿੱਚ ਚੱਲ ਰਹੀ ਹੈ। ਇਸ ਦਾ ਸਕੱਤਰ ਸ੍ਰੀ ਗੋਰਾ ਘੋਸ਼, ਪ੍ਰਧਾਨ ਸ੍ਰੀ ਸਿਸਿਰ ਸੇਨ ਅਤੇ ਸਹਾਇਕ ਸਕੱਤਰ ਸ੍ਰੀ ਅਸ਼ੀਮ ਬੰਦੋਪਾਧਿਆਏ ਹਨ। ਸ਼ਕਤੀ ਬੰਦੋਪਾਧਿਆਏ, ਬਬਲੂ ਦਾਸਗੁਪਤਾ, ਪਿਊਸ਼ ਸਰਕਾਰ, ਕੰਕਨ ਭੱਟਾਚਾਰੀਆ, ਸੰਕਰ ਮੁਖਰਜੀ, ਹਿਰਾਨਮੋਏ ਘੋਸਾਲ, ਤਪਨ ਹਾਜ਼ਰਾ, ਬਾਸੂਦੇਵ ਦਾਸਗੁਪਤਾ, ਸੁਵੇਂਦੂ ਮੈਟੀ, ਅਭੈ ਦਾਸਗੁਪਤਾ, ਰਤਨ ਭੱਟਾਚਾਰੀਆ ਵਰਗੀਆਂ ਬਹੁਤ ਸਾਰੀਆਂ ਸੱਭਿਆਚਾਰਕ ਹਸਤੀਆਂ ਇਸ ਨਾਲ ਜੁੜੀਆਂ ਹੋਈਆਂ ਹਨ।