Top 10 similar words or synonyms for ਝਲ

ਦਰਖਤ    0.743768

ਮਗਨ    0.729609

ਮਛਲ    0.724133

ਪਟੜ    0.719983

ਘੜ    0.695315

ਬਰਤਨ    0.677381

ਵਗਣ    0.672475

ਚਟ    0.670788

ਜਠ    0.669466

ਨਣਦ    0.665022

Top 30 analogous words or synonyms for ਝਲ

Article Example
ਸ਼ਹੀਦ ਭਾਈ ਗੁਰਮੇਲ ਸਿੰਘ ਭਾਈ ਸਾਹਿਬ ਜੀ ਦੇ ਮਾਤਾ ਜੀ ਦਾ ਗੁਰਮੇਲ ਪ੍ਰਤੀ ਪਿਆਰ ਇਸ ਕਦਰ ਉਮੜਦਾ ਹੈ ਕਿ ਉਹ ਉਨ੍ਹਾਂ ਦੀ ਬੇਟੀ ਵੀਰਪਾਲ ਅਤੇ ਬੇਟੇ ਸੁਖਮਿਲਾਪ ਆਪਣੀ ਹਿੱਕ ਨਾਲ ਹੀ ਲਾਈ ਰੱਖਦੇ ਹਨ। ਹੁਣ ਤਾਂ ਇਹ ਹੀ ਮੇਰੇ ਲਈ ਗੁਰਮੇਲ ਹਨ। ਮਾਤਾ ਜੀ ਨੇ ਦੱਸਿਆ ਇੱਕ ਰਾਤ ਗੁਰਮੇਲ ਸਿੰਘ ਘਰੇ ਮਿਲਣ ਆਏ ਤਾਂ ਬੇਟੀ ਵੀਰਪਾਲ ਜੋ ਉਸ ਸਮੇਂ ਸਿਰਫ 4 ਸਾਲ ਦੀ ਸੀ ਜਦੋਂ ਗੁਰਮੇਲ ਸਿੰਘ ਨੇ ਗੋਦੀ ਚੁਕਿਆ ਤਾਂ ਬੇਟੀ ਨੇ ਬੱਚਿਆਂ ਦੀ ਆਦਤ ਮੁਤਾਬਿਕ ਭਾਈ ਸਾਹਿਬ ਜੀ ਦੀ ਜੇਬ ਹੱਥ ਪਾਇਆ ਤਾਂ ਭਾਈ ਗੁਰਮੇਲ ਸਿੰਘ ਨੇ ਹੱਸਦਿਆਂ ਕਿਹਾ, ਪੁੱਤ ਹੁਣ ਇਹ ਜ਼ੇਬ ਖ਼ਾਲਸਾ ਪੰਥ ਦੀ ਅਮਾਨਤ ਹੈ ਇਸ ਜੇਬ ਵਿੱਚ ਤੇਰੇ ਲਈ ਕੁਝ ਵੀ ਨਹੀਂ ਹੈ। ਅੱਜ ਬੇਟੀ 17 ਸਾਲ ਦੀ ਹੈ ਜੋ ਆਪਣੀਆਂ ਸਹੇਲੀਆਂ ਪੜਨ ਜਾਂਦਿਆਂ ਵੇਖ ਕੇ ਘਰੇ ਵੜ ਕੇ ਆਪਣੀ ਦਾਦੀ ਦੀ ਬੁੱਕਲ ਵਿੱਚ ਹਟਕੋਰੀ ਰੋਣ ਲੱਗ ਪੈਂਦੀ ਹੈ, ਜੇਕਰ ਕਿਵੇਂ ਨਾ ਕਿਵੇਂ ਦਾਖਲਾ ਭਰਿਆ ਜਾਵੇ ਮੈਂ ਘਰੇ ਹੀ ਪੜ੍ਹ ਲਵਾਂ। ਇੱਕ ਵਾਰ ਜਦੋਂ ਮਾਤਾ ਜੀ ਨੇ ਭਾਈ ਸਾਹਿਬ ਕਿਹਾ, ਵੇ ਗੁਰਮੇਲ, ਤੇਰੇ ਬੱਚੇ ਕਿਵੇਂ ਕਰਦੇ ਹਨ ਤੂ ਘਰੀ ਆ ਜਾ। ਅੱਗੋਂ ਭਾਈ ਸਾਹਿਬ ਨੇ ਉੱਤਰ ਦਿੱਤਾ, ਬੇਬੇ ਮੈਂ 27 ਸਾਲ ਤੇਰੇ ਕੋਲ ਹੀ ਰਿਹਾ ਹਾਂ ਹੁਣ ਤੂੰ ਇਨ੍ਹਾਂ ਪਾਲ - ਮੈ ਕੌਮ ਦੀ ਸੇਵਾ ਕਰਨ ਦੇ। ਭਾਈ ਸਾਹਿਬ ਗੁਰਮੇਲ ਸਿੰਘ ਜੀ ਦੀ ਸ਼ਾਦੀ ਪਿੰਡ ਬਾਲਿਆਂ ਵਾਲੀ ਦੇ ਸ. ਰਾਮ ਸਿੰਘ ਜੀ ਦੀ ਹੋਣਹਾਰ ਸਪੁੱਤਰੀ ਬੀਬੀ ਮਨਜੀਤ ਕੌਰ ਨਾਲ ਹੋਈ ਸੀ। ਗ੍ਰਹਿਸਥੀ ਜੀਵਨ ਦੀ ਸਾਂਝ ਉਹ ਬੜੇ ਭਾਵਕ ਬੋਲਾਂ ਵਿੱਚ ਨਖੇੜ ਕੇ ਆਪਣੀ ਸਿੰਘਣੀ ਕਹਿੰਦੇ, ਭਾਗਾਂ ਵਾਲੀਏ, ਇਹ ਗੁਰੂ ਦੀ ਖੇਡ ਹੈ, ਹਣੁ ਤੂੰ ਆਪਣੀ ਨਬੇੜ, ਮੈਂ ਆਪਣੀ ਨਬੇੜਾਂਗਾ, ਮੇਰੀ ਖਾਤਰ ਤੂੰ ਜੋ ਕਸ਼ਟ ਝਲ ਰਹੀ ਹੈ ਇਨ੍ਹਾਂ ਲਈ ਮੈਂ ਤੇਰੇ ਤੋਂ ਖਿਮਾ ਦੀ ਜਾਚਨਾ ਕਰਦਾ ਹਾਂ ਪਰ ਤੂੰ ਕਦੇ ਡੋਲੀ ਨਾ ਤੁਹਾਡਾ ਸਾਰਿਆਂ ਦਾ ਫ਼ਿਕਰ ਉਸ (ਵਾਹਿਗੁਰੂ) ਹੀ ਹੈ।