Top 10 similar words or synonyms for ਛਪੜ

subhadra    0.836583

ਸਰਕੜ    0.823313

ੜਪ    0.817609

oviedo    0.815673

convento    0.812945

ferry    0.812933

sagrado    0.810835

badajoz    0.810185

nora    0.807964

páginas    0.807850

Top 30 analogous words or synonyms for ਛਪੜ

Article Example
ਵਿਦਿਆ ਮਾਤਾ ਦਾ ਮੇਲਾ ਵਿਦਿਆ ਮਾਤਾ ਬਾਰੇ ਪਿੰਡ ਵਿੱਚ ਬਹੁਤੀ ਗਿਣਤੀ ਦੇ ਲੋਕ ਤਾਂ ਸਿੱਖ ਧਰਮ ਨਾਲ ਸੰਬੰਧਿਤ ਹਨ ਪਰ ਪਿੰਡ ਵਿੱਚ ਹਿੰਦੂ ਤੇ ਮੁਸਲਮਾਨ ਭਾਈਚਾਰਾ ਵੀ ਮੋਜੂਦ ਹੈ। ਵਿਦਿਆ ਮਾਤਾ ਬ੍ਰਾਹਮਣ ਪਰਿਵਾਰ ਵਿਚੋਂ ਸੀ। ਉਹ ਪਹਿਲੇ ਦਿਨੋ ਹੀ ਰਹੱਸਮਈ ਸੁਭਾਅ ਦੀ ਮਾਲਕ ਸੀ। ਓਹ ਜਿਆਦਾਤਰ ਛਪੜ ਕਿਨਾਰੇ ਰਹਿੰਦੀ ਸੀ ਤੇ ਓਸੇ ਛਪੜ ਤੇ ਮਾਤਾ ਵਿਦਿਆ ਦਾ ਮੰਦਰ ਸਥਾਪਤ ਹੈ। ਜਿਸ ਵਿੱਚ ਓਸ ਦੀ ਸਮਾਧ ਹੈ। ਵਿਦਿਆ ਮਾਤਾ ਵਾਰੇ ਇੱਕ ਕਥਾ ਪ੍ਰਚਲਿਤ ਹੈ ਕੀ ਮਾਤਾ ਦੀਆ ਗਤੀਵਿਧੀਆਂ ਕਾਰਣ ਬ੍ਰਾਹਮਣ ਪਰਿਵਾਰ ਆਪਣੀ ਹਕਤ ਮਹਿਸੂਸ ਕਰਦਾ ਸੀ। ਜਿਸ ਕਾਰਣ ਓਸ ਦਾ ਪਰਿਵਾਰ ਓਸ ਨੂੰ ਅੰਮ੍ਰਿਤਸਰ ਛਡ ਆਏ। ਪਰ ਓਸ ਪਰਿਵਾਰ ਦੇ ਮੈਬਰਾਂ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਮਾਤਾ ਛਪੜ ਵਿੱਚ ਤਰ ਰਹੀ ਸੀ। ਇਸ ਘਟਨਾ ਤੋਂ ਬਾਅਦ ਵਿਦਿਆ ਮਾਤਾ ਦੀ ਮਾਨਤਾ ਹੋਣੀ ਸੁਰੂ ਹੋਈ।