Top 10 similar words or synonyms for ਗਠ

ਗਠਨ    0.692129

ਅਮਲ    0.690324

ਸਮਰਥਨ    0.688639

ਭਲ    0.684844

ਜਮਹ    0.680091

ਅਗਵ    0.653997

ਸਮਰਥਕ    0.652821

ਦਖਲ    0.652587

ਘਰਸ    0.646910

ਮਕਸਦ    0.642980

Top 30 analogous words or synonyms for ਗਠ

Your secret weapon. Online courses as low as $11.99

Article Example
ਉਮਰ ਅਬਦੁੱਲਾ ਉਮਰ ਅਬਦੁੱਲਾ ਨੇ ਕਾਂਗਰਸ ਪਾਰਟੀ ਦੇ ਨਾਲ ਮਿਲਕੇ 5 ਜਨਵਰੀ 2009 ਨੂੰ ਗਠ-ਜੋੜ ਸਰਕਾਰ ਬਣਾਈ।
ਮਾਈਕ੍ਰੋਡੌਂਸ਼ੀਆ ਅਜਿਹੇ ਅਸਾਧਾਰਨ ਛੋਟੇ ਦੰਦ ਜੋ ਅਜੇ ਉੱਗੇ ਨਾ ਹੋਣ, ਉਨ੍ਹਾਂ ਵਿੱਚ ਗਠ ਦੇ ਗਠਨ ਤੋਂ ਪਹਿਲਾਂ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਨਾਲ ਹਟਾਉਣ ਜਰੂਰੀ ਹੋ ਸਕਦਾ ਹੈ। ਜੋ ਅਜਿਹੇ ਦੰਦ ਉੱਗ ਚੁੱਕੇ ਹੋਣ ਤਾਂ ਸ਼ਿੰਗਾਰ ਸੰਬੰਧੀ ਚਿੰਤਾ ਡਾ ਕਾਰਣ ਬਣ ਸਕਦੇ ਹਨ। ਅਜਿਹੇ ਦੰਦਾਂ ਨੂੰ ਡਾਕਟਰੀ ਸਹਾਇਤਾ ਨਾਲ ਠੀਕ ਕੀਤਾ ਜਾ ਸਕਦਾ ਹੈ।
ਸਰੈਣਾ ਕਹਾਣੀ ਵਿੱਚ ਸਰੈਣਾ ਆਪਣੇ ਭਰਾਵਾਂ ਦੇ ਨਾਲ ਲੜਦਾ ਹੈ ਕਿਉਂਕਿ ਉਸਦੇ ਦੋ ਭਰਾਵਾਂ ਨੇ ਉਸ ਨਾਲ ਬੜੀ ਮਾੜੀ ਕੀਤੀ ਹੈ। ਪਰ ਬਾਅਦ ਵਿੱਚ ਉਹੀ ਭਰਾ ਉਸਨੂੰ ਅਜਿਹਾ ਕਰਨ ਤੋਂ ਰੋਕਦੇ ਹਨ, ਪਰ ਉਹ ਨਹੀਂ ਰੁਕਦਾ। ਕਰਤਾਰੇ ਕੇ ਵਿਹੜੇ ਵੱਲ ਝਾਕ ਕੇ ਰਤਨੇ ਨੇ ਕਿਹਾ, ‘ਕੋਈ ਨ੍ਹੀਂ ਫੇਰ ਵੀ ਲਹੂ ਦੀ ਸਾਂਝ ਐ ਕਮਲਿਆ।’ ਸਰੈਣੇ ਦੀ ਭਰਜਾਈ ਇੰਦੋ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ। ਰਤਨਾ ਵੱਡੀ ਰਾਤ ਤਾਈ ਉਹਨੂੰ ਉਤਲੇ ਮਨੋ ਏਸ ਮਾੜੇ ਕੰਮ ਤੋਂ ਵਰਜਦਾ ਰਿਹਾ, ਪਰ ਅੰਦਰੋਂ ਉਹਨੇ ਚਿੱਤ ‘ਚ ਕਿਹਾ, ‘ਚੰਗਾ ਸਾਲਿਆਂ ਦਾ ਫਾਹਾ ਵੱਢਿਆ ਜਾਊ, ਬਣੇ ਫਿਰਦੇ ਐ ਵੱਡੇ ਚੌਧਰੀ! ਜਿੱਦੇ ਦੀ ਚੱਜ ਨਾਲ ਰੋਟੀ ਖਾਣ ਲੱਗੇ ਐ ਨੱਕ ਤੇ ਮੱਖੀ ਨ੍ਹੀਂ ਬੈਠਣ ਦਿੰਦੇ, ਵੱਡੇ ਗਠ।’ ਪਲ-ਕੁ ਬਨੇਰੇ ਤੇ ਖੜੋਤਾ, ਉਹ ਵਿਹੜੇ ਵਿੱਚ ਛਾਪਲੀ ਪਈ ਇੰਦੋ ਨੂੰ ਵੇਖਦਾ ਰਿਹਾ ਤੇ ਉਹਦਾ ਪਿੰਡਾ ਭੱਠ ਵਾਂਗੂੰ ਤਪਦਾ ਗਿਆ।ਫਿਰ ਉਹ ਆਪਣੇ ਭਤੀਜੇ-ਭਤੀਜਿਆਂ ਵੱਲ ਵੇਖਦਾ ਹੈ। ਤੇ ਉਹਦੇ ਪੈਰ ਥਿਰਕਣ ਲੱਗ ਜਾਂਦੇ ਹਨ ਕੋਠੜੀ ਵਿੱਚ ਸੰਦੂਕ ਵਿੱਚੋਂ ਕੱਪੜੇ ਪਾ ਕੇ ਹੱਥ ਉਹ ਹਰੀ ਚੰੁਨੀ ਆਉਂਦੀ ਹੈ। ਜਿਹਨੂੰ ਦੇਖ ਕੇ ਉਹਦੀਆਂ ਅੱਖਾਂ ਸਿੰਮ ਜਾਂਦੀਆਂ ਹਨ।
ਲੇਵੀ ਸਤਰੋਸ ਬਰਸਲਜ ਵਿਚ ਉਨ੍ਹਾਂ ਦੇ ਪਿਤਾ ਜੀ ਇਕ ਪੇਂਟਰ ਦੇ ਤੌਰ ਤੇ ਕੰਮ ਕਰਦੇ ਸਨ। ਉਹ ਪੈਰਿਸ ਵਿਚ ਹੀ ਪਲਿਆ ਤੇ ਵੱਡਾ ਹੋਇਆ। ਪਹਿਲੀ ਸੰਸਾਰ ਜੰਗ ਸਮੇਂ ਉਹ ਆਪਣੇ ਨਾਨਾ ਜੀ ਨਾਲ ਰਹਿੰਦਾ ਸੀ। ਉਸਨੇ ਸੌਰਬੋਨ ਵਿਖ ਕਾਨੂੰਨ ਤੇ ਫ਼ਲਸਫੇ ਦਾ ਅਧਿਐਨ ਕੀਤਾ। ਪਰ 1931 ਵਿਚ ਫ਼ਲਸਫ਼ੇ ਦੇ ਵਿਸ਼ੇ ਵਿਚ ਸਫ਼ਲਤਾ ਹਾਸਿਲ ਕੀਤੀ। 1935 ਵਿਚ ਸੈਕੰਡਰੀ ਸਕੂਲ ਵਿਚ ਕੁਝ ਸਮਾਂ ਪੜਾਉਣ ਤੋਂ ਬਾਅਦ ਉਸਨੇ ਫਰੈਂਚ ਕਲਚਰਲ ਮਿਸ਼ਨ ਵਿਚ ਹਿੱਸਾ ਲਿਆ। ਲੇਵੀ ਸਤਰੋਸ ਨੇ 1930 ਵਿਚ ਬਰਾਜ਼ੀਲ ਦੇ ਜੰਗਲਾਂ ਵਿਚ ਰਹਿਣ ਵਾਲੇ ਕੁੱਝ ਕਬੀਲੀਆ `ਤੇ ਖੋਜ ਕੀਤੀ ਅਤੇ ਸਾਉ ਪੌਲੇ ਯੂਨੀਵਰਸਿਟੀ ਵਿਚ ਉਸਨੇ ਤੇ ਉਸਦੀ ਪਤਨੀ ਦੀਨਾ ਨੇ ਈਥਨੋਲੋਜੀ (ethnology) ਦੇ ਵਿਜ਼ਟਿੰਗ ਦੇ ਤੌਰ `ਤੇ ਉਸਦੀ ਸੇਵਾ ਕੀਤੀ। ਇਸ ਜੋੜੇ ਨੇ 1935 ਤੋਂ 1939 ਤੱਕ ਬਰਾਜ਼ੀਲ ਵਿਚ ਮਾਨਵ-ਵਿਗਿਆਨ ਤੇ ਕੰਮ ਕੀਤਾ। ਜਦੋਂ ਉਹ ਬਤੌਰ ਸਮਾਜ-ਵਿਗਿਆਨ ਦੇ ਪ੍ਰੋਫ਼ੈਸਰ ਵਜੋਂ ਵਿਚਰ ਰਹੇ ਸਨ ਤਾਂ ਉਸ ਸਮੇਂ ਦੌਰਾਨ ਉਹਨਾਂ ਸਿਰਫ਼ ਮਾਨਵ-ਵਿਗਿਆਨ ਦੇ ਵਿਸ਼ੇ ਤੇ ਧਿਆਨ ਕੇਂਦਰਿਤ ਕੀਤਾ। ਇਨ੍ਹਾਂ ਦੋਵਾਂ ਨੇ ਇਕਠੇ ਰਹਿੰਦਿਆ ਗੂਈ ਗੁਰੂ(Guay Guru) ਅਤੇ ਬੋਰੂਰੋ (Borroro) ਭਾਰਤੀ ਕਬੀਲੀਆ ਦੇ ਗੌਤਾਂ ਤੇ ਅਧਿਐਨ ਕੀਤਾ। ਲੇਵੀ ਸਤਰੋਸ ਜੰਗ ਵਿਚ ਹਿੱਸਾ ਲੈਣ ਲਈ 1939 ਵਿਚ ਫਰਾਂਸ ਵਾਪਸ ਆਇਆ। ਉਹ ਇਕ ਏਜੰਟ ਲੀਸ ਵਿਚ ਨੌਕਰੀ `ਤੇ ਸੀ। ਪਰ 1940 ਵਿਚ ਨਸਲੀ ਕਾਨੂੰਨ ਦੇ ਤੌਰ `ਤੇ ਉਸਨੂੰ ਰੱਦ ਕਰ ਦਿੱਤਾ ਗਿਆ। ਉਸਨੇ ਫਰਾਂਸ ਵਿੱਚ ਆਪਣਾ ਕੰਮ ਜਾਰੀ ਰੱਖਿਆ ਅਤੇ ਸ਼ੌਹਰਤ ਹਾਸਿਲ ਕੀਤੀ। 1941 ਵਿਚ ਨਿਊ ਸਕੂਲ ਆਫ ਸ਼ੋਸ਼ਲ ਰਿਸਰਚ(New School of Social Research) ਲਈ ਉਸਨੂੰ ਨਿਯੂਯਾਰਕ ਵਿਚ ਪ੍ਰਸਤਾਵ ਦਿੱਤਾ ਗਿਆ। 1948 ਵਿਚ ਉਸਨੇ P.Hd ਦੀ ਡਿਗਰੀ ਦ ਫੈਮਿਲੀ ਐਂਡ ਦ ਨੰਬੀਕਵਾਰਾ ਇੰਡੀਅਨਜ਼ ਐਂਡ ਦ ਐਲੀਮੈਂਟਰੀ ਸਟਰਕਚਰਲ ਆੱਫ ਕਿੰਨਸ਼ਿਪ(The Family and the Nambikwara Indians and the elementary structural of Kinship) ਵਿਸ਼ੇ `ਤੇ ਕੀਤੀ। ਅਗਲੇ ਸਾਲ ਉਸਨੇ ਐਲੀਮੈਂਟਰੀ ਸਟਰਕਚਰਲ(elementary structural) ਦੁਬਾਰਾ ਪ੍ਰਕਾਸ਼ਿਤ ਕੀਤਾ ਅਤੇ ਜਲਦੀ ਹੀ ਉਸਨੂੰ ਮਾਨਵ ਕੰਮ ਦੇ ਰੂਪ ਵਿਚ ਮਹੱਤਵਪੂਰਣ ਸਮਝਿਆ ਗਿਆ। ਸੀਮੋਨ ਦ ਬੀਅੋਰ (Simone de Beauvoir) ਨੇ ਇਸ ਪੱਖ ਵਿਚ ਦਲੀਲ ਦਿੱਤੀ ਕਿ “ਗੈਰ ਪੱਛਮੀ ਸਭਿਆਚਾਰ ਵਿਚ ਮਹਿਲਾ ਦੀ ਸਥਿਤੀ ਦਾ ਇਕ ਮਹੱਤਵਪੂਰਣ ਬਿਆਨ ਹੈ।” ਲੇਵੀ ਸਤਰੋਸ ਨੇ ਕਿਹਾ ਕਿ ਰਿਸ਼ਤੇਦਾਰੀ ਦਾ ਗਠਨ ਜਾਂ ਗਠ-ਜੋੜ ਦੌ ਪਰਿਵਾਰਾ ਵਿਚ ਤਦ ਬਣਦਾ ਹੈ ਜਦ ਔਰਤ ਇਕ ਕਬੀਲੇ ਤੋਂ ਦੂਜੇ ਕਬੀਲੇ ਵਿਚ ਮਰਦ ਨਾਲ ਵਿਆਹ ਕਰਵਾਉਂਦੀ ਹੈ। ਲੇਵੀ ਸਤਰੋਸ ਨੇ 1960 ਤੋਂ ਬਾਅਦ ਅੱਧ ਤੋਂ ਵੱਧ ਸਮਾਂ ਆਪਣੇ ਖਾਸ ਪ੍ਰੋਜੈਕਟ ਮਿਥਿਹਾਸਕ ਨੂੰ ਚਾਰ ਭਾਗਾਂ ਵਿਚ ਲਿਖਣ ਲਈ ਲਗਾਇਆ ਇਸ ਲਈ ਉਸਨੇ ਦੱਖਣੀ ਅਮਰੀਕਾ ਤੋਂ ਇਕ ਮਿੱਥ ਨੂੰ ਸਮਝਿਆ ਅਤੇ ਫਿਰ ਬਦਲਾਅ ਲਈ ਉਸਨੇ ਇਕ ਕਬੀਲੇ ਤੋਂ ਦੂਜੇ ਕਬੀਲੇ ਦੇ ਫ਼ਰਕ ਨੂੰ ਸਮਝਣ ਲਈ ਅੱਧ ਅਮਰੀਕਾ ਤੇ ਆਰਕਟਿਕ ਸਰਕਲ ਤੱਕ ਸਭਿਆਚਾਰ ਵੱਖਰਤਾਵਾਂ ਨੂੰ ਟਰੇਸ ਕੀਤਾ। ਲੇਵੀ ਸਤਰਾਸ ਨੇਮਿਥਿਹਾਸਕ ਦਾ ਅੰਤਿਮ ਭਾਗ 1971 ਵਿਚ ਪੂਰਾ ਕੀਤਾ। ਲੇਵੀ ਸਤਰੋਸ ਅਕੈਡਮੀ ਫਰੈਕਿਉੱਸ(Francoise) ਦੇ ਸਭ ਸਨਮਾਨ ਲਈ ਚੁਣਿਆ ਗਿਆ। ਉਹ ਕਲਾ ਅਤੇ ਸਾਹਿਤ ਅਮਰੀਕਰਨ ਅਕੈਡਮੀ ਸਮੇਤ ਸੰਸਾਰ ਭਰ ਦੀਆਂ ਸਾਰੀਆਂ ਜਾਣੀਆਂ-ਪਛਾਣੀਆਂ ਐਕਡਮੀਆਂ ਦਾ ਮੈਂਬਰ ਸੀ।