Top 10 similar words or synonyms for ਕਸਬ

ਆਰਪ    0.746794

ਬਠ    0.740472

ਨਜਦ    0.734281

ਗਪ    0.732108

ਆਲਕ    0.730985

ਨਗਰ    0.727525

ਕਤਸਰ    0.703707

ਪਨਗਰ    0.698940

ਸਰਹ    0.692339

ਕਖ    0.687738

Top 30 analogous words or synonyms for ਕਸਬ

Article Example
ਫ਼ਰਦ ਫ਼ਕੀਰ ਜੁਲਾਹਿਆਂ ਦੇ ਕਸਬ ਬਾਰੇ ਇਹ ਗਿਆਨਪਰਕ ਪੁਸਤਕ 1751 ਈ. ਵਿਚ ਮੁਕੰਮਲ ਹੋਈ। ਇਸ ਵਿਚ ਕੱਪੜਾ ਬੁਣਨ ਦੇ ਅਮਲ ਦਾ ਅਧਿਆਤਮਦ ਪਧੱਰ ਤੇ ਬਿਆਨ ਹੈ। ਜੁਲਾਹਿਆਂ ਦੀ ਉਸਤਤੀ ਹੈ ਅਤੇ ਬਾਦਸ਼ਾਹਾਂ ਦੀ ਨਿੰਦਿਆ ਜੋ ਉਨ੍ਹਾਂ ਉੱਤੇ ਜੁਲਮ ਕਰਦੇ ਹਨ। ਇਹ ਰਚਨਾਵਾਂ ਪੰਜਾਬ ਵਿਚ ਦੋ ਜਾਂ ਤਿੰਨ ਵਾਰ ਵਤੱਖ-ਵੱਖ ਥਾਵਾਂ ਉੱਤੇ ਛੱਪੀ। ਸਾਰੀਆਂ ਛਾਪਾਂ ਵਿਚੋ ਮੁਸਲਿਮ ਸਟੀਮ ਪੈ੍ਰਸ ਲਾਹੌਰ ਵਲੋ ‘ਦਰਿਆ-ਇ-ਸਾਰਫ਼ਤ ਨਾਮ ਹੇਠ ਛੱਪੀ ਪੁਤਸਕ ਜਿਸ ਵਿਚ ਉਸ ਦੀਆਂ ਦੋ ਹੋਰ ਰਚਨਾਵਾਂ ਬਾਰਾ ਮਾਹ ਅਤੇ ਸ਼ੀਰਰਫ਼ੀ ਵੀ ਸਾਮਿਲ ਹੈ, ਉਤਮ ਹੈ। ਉਦਾਹਰਣ :-
ਕਢਾਈ ਕਸ਼ਮੀਰੀ ਕਢਾਈ ਦੇ ਨਮੂਨੇ ਵੀ ਕਸੀਦਾਕਾਰੀ ਵਿਚ ਆਪਣਾ ਵਿਸ਼ੇਸ਼ ਸਥਾਨ ਰੱਖਦੇ ਹਨ। ਕਸ਼ਮੀਰੀ ਕਾਰੀਗਰ, ਸ਼ਾਲ, ਚਾਦਰਾਂ, ਫਿਰਨ, ਗਲੀਚੇ ਉੱਤੇ ਕਢਾਈ ਕਰਦੇ ਹਨ। ਇਹ ਕਢਾਈ ਹੱਦ ਤੱਕ ਕਾਂਗੜੇ ਦੇ ਰੁਮਾਲ ਨਾਲ ਮਿਲਦੀ ਹੈ। ਸ਼ਾਲ ਦੀਆਂ ਕੰਨੀਆਂ, ਵਿਸ਼ੇਸ਼ ਤੋਰ ਤੇ ਕੱਢੀਆਂ ਜਾਂਦੀਆਂ ਹਨ। ਵਾਡਰ ਉਚੇਚਾ ਤਿਆਰ ਕੀਤਾ ਜਾਂਦਾ ਹੈ। ਕਿਤੇ ਕਿਤੇ ਵਿਚਕਾਰ ਬੂਟੀ ਜਾਂ ਨਮੂਨਾ ਪਾਉਣ ਦਾ ਰਿਵਾਜ ਵੀ ਪ੍ਰਚੱਲਿਤ ਰਿਹਾ ਹੈ।ਫਿਰਨ ਦੇ ਗਲੇ ਦੁਆਲੇ ਮੋਢੇ ਤੇ ਵਾਡਰ ਵਿਸ਼ੇਸ਼ ਤੌਰ `ਤੇ ਕੱਢਿਆ ਜਾਂਦਾ ਹੈ। ਕਸ਼ਮੀਰੀ ਪਸ਼ਮੀਨੇ ਦੇ ਸ਼ਾਲ ਅੱਜ ਤੱਕ ਕਢਾਈ ਦੇ ਖੇਤਰ ਵਿਚ ਆਪਣਾ ਪ੍ਰਭਾਵ ਰੱਖਦੇ ਹਨ। ਕਸ਼ਮੀਰੀ ਗਲੀਚੇ ਵਰਗਾ ਗਲੀਚਾ ਵੀ ਕੋਈ ਹੋਰ ਧਿਰ ਤਿਆਰ ਨਹੀਂ ਕਰ ਸਕੀ। ਕਸ਼ਮੀਰੀ ਔਰਤਾਂ ਲਗਾਤਾਰ ਕਸੀਦਾਕਾਰੀ ਵਿਚ ਜੁੱਟੀਆਂ ਰਹਿੰਦੀਆਂ ਹਨ। ਕੱਪੜੇ ਦੀ ਰੰਗਾਈ ਤੇ ਛਪਾਈ ਦਾ ਕੰਮ ਵੀ ਕਰਦੀਆਂ ਹਨ। ਇਹ ਕੀਮਤੀ ਅਦਭੁਤ ਵਿਰਸਾ ਮਸ਼ੀਨੀ ਯੁੱਗ ਨਾਲ ਲਗਾਤਾਰ ਅਲੋਪ ਹੋ ਰਿਹਾ ਹੈ। ਇਨ੍ਹਾਂ ਪੁਰਾਤਨ ਕਲਾ ਕਿਰਤਾਂ ਨੂੰ ਪੁਨਰ-ਸਿਰਜ ਕਰਨ ਦੀ ਲੋੜ ਹੈ। ਕਸ਼ਮੀਰੀ ਗਲੀਚੇ ਵਿਚ ਪ੍ਰਕਿਰਤਕ ਸੁੰਦਰਤਾ ਜੀਵਤ ਹੋਈ ਮਿਲਦੀ ਹੈ। ਕਸ਼ਮੀਰੀ ਲੋਕ ਮੁੱਢ ਕਦੀਮ ਤੋਂ ਹੀ ਕਸਬ ਨਾਲ ਜੁੜੇ ਰਹੇ ਹਨ। ਕਸ਼ਮੀਰੀ ਗਲੀਚੇ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਇਸ ਨੂੰ ਤਿਆਰ ਕਰਨ ਵਾਲੇ ਕਲਾਕਾਰ ਲੋਕ-ਕਲਾ ਦੇ ਉਸਤਾਦ ਕਲਾਕਾਰ ਰਹੇ ਹਨ।