Top 10 similar words or synonyms for ਕਰੜ

ਤਪਸ    0.768726

ਆਣਪ    0.728594

ਅਪਵ    0.718561

ਝਦ    0.713853

ਉਠਦ    0.695990

ਗਧ    0.690922

ਸਖਤ    0.687666

ਆਚਰਣ    0.683756

ਅਪਮ    0.681104

ਅਧਰਮ    0.676732

Top 30 analogous words or synonyms for ਕਰੜ

Article Example
ਪੰਜਾਬ ਦੀ ਲੋਕਧਾਰਾ ਪੰਜਾਬ ਦੇ ਲੋਕ ਨਾਚ ਪੰਜਾਬੀ ਸੰਸਕ੍ਰਿਤ ਤੇ ਚਰਿਤਰ ਦਾ ਦਰਪਣ ਹਨ। ਪੰਜਾਬੀਆਂ ਦੇ ਸੁਭਾਅ ਦੇ ਕੁਝ ਖਾਸ ਲੱਛਣ ਵੀਰਤਾ, ਸਾਹਸ, ਅਣਖ ਤੇ ਅਲਬੇਲਾਪਣ ਉਨਾਂ ਦੇ ਸਿੱਧੇ ਸਾਦੇ ਲੋਕ ਨਾਚਾਂ ਵਿਚ ਬੜੀ ਸੋਹਣੀ ਤਰ੍ਹਾਂ ਸੁਚਿਤਰ ਹੁੰਦੇ ਹਨ। ਇਹ ਨਾਚ ਜੋਸ਼ੀਲੇ ਬੀਰ ਰਸੀ ਤੇ ਕਰੜ ਹਨ, ਇੰਨਾ ਦੀ ਲਚਕਤਾ ਫੋਲਾਦੀ ਹੈ। ਪੰਜਾਬੀ ਸੁਭਾਅ ਦੀ ਕਰੜਾਈ ਤੇ ਮਿਠਾਸ ਦੋਵੇਂ ਇੰਨਾ ਵਿਚ ਇਕਰਸ ਹੋ ਕੇ ਸਮਾਏ ਹੋਏ ਹਨ। ਪੰਜਾਬ ਦੇ ਲੋਕ ਨਾਚਾਂ ਵਿਚ, ਅੰਗਾਂ ਦੇ ਲਹਿਰਾਓ, ਜੁੱਸੇ ਦੇ ਹਿਲੌਰੇ ਤੇ ਪੈਰਾਂ ਦੀ ਚਾਪ, ਮਨੋਭਾਵਾਂ ਨਾਲ ਕਦਮ ਮੇਚ ਕੇ ਤੁਰਦੀ ਹੈ। ਇੰਨਾ ਨਾਚਾਂ ਵਿਚ ਕਲਾਸਕੀ ਨਾਚਾਂ ਵਾਂਗ, ਅੰਗਾਂ ਦੀਆਂ ਹਰਕਤਾਂ ਤੇ ਕਦਮਾਂ ਦੀਆਂ ਚਾਲਾਂ ਦੇ ਕੋਈ ਬੱਝਵਾਂ ਤੇ ਕਰੜੇ ਨੇਮ ਨਹੀਂ ਹਨ। ਪੰਜਾਬ ਦੇ ਲੋਕ ਨਾਚ ਸੁਭਾਅ ਵਿੱਚ ਲੌਕਿਕ ਹਨ। ਇੰਨਾ ਨੂੰ ਧਰਮ ਦੀ ਲਾਗ ਨਹੀਂ ਲੱਗੀ। ਇੰਨਾ ਦਾ ਅਾਰੰਭ ਮੁਢ ਕਦੀਮ ਵਿਚ, ਕਿਸੇ ਧਾਰਮਿਕ ਰਹੁਰੀਤ ਜਾਂ ਉਪਜਾਊ ਸ਼ਕਤੀ ਵਧਾਉਣ ਦੀ ਕਿਸੇ ਕਾਮਨਾ ਤੋਂ ਭਾਵੇਂ ਬੱਝਿਆ ਹੋਵੇ, ਪਰ ਇਹ ਨਾਚ ਭਰਪੂਰ ਫਸਲ ਦੀ ਮਹਿਕ ਵਿਚ, ਖੁੱਲੇ ਖੇਤਾਂ ਦੀਆਂ ਬਾਹਵਾਂ ਵਿਚ ਅਤੇ ਦੁੱਧ ਚਿੱਟੀਆਂ ਰਾਤਾਂ ਵਿੱਚ ਤੇ ਘਰ ਦੇ ਖੁੱਲ੍ਹੇ ਵਿਹੜਿਆਂ ਵਿੱਚ ਪਲਦੇ ਤੇ ਨਿਖਰਦੇ ਹਨ।