Top 10 similar words or synonyms for ਕਤਕ

ਹਵਰਮ    0.720273

ਚਨਪ    0.709965

ਸਧਨ    0.709160

ਸਵਰਨਜ    0.705277

ਧਰਮਗਰ    0.701990

ਦਰਵਰਮ    0.692852

परम    0.690225

ਸਵਰਣ    0.689677

hark    0.685796

booktitlesimran    0.685275

Top 30 analogous words or synonyms for ਕਤਕ

Article Example
ਗੁਰਮਤਿ ਕਾਵਿ ਬਾਰਾਂਮਾਹ ਇੱਕ ਛੋਟੀ ਰਚਨਾ ਹੈ ਜਿਸ ਵਿੱਚ ਕੁੱਲ 17 ਬੰਦ ਹਨ। ਹਰ ਬੰਦ ਵਿੱਚ ਕੁਲ ਛੇ ਲਾਈਨਾਂ ਹਨ। ਇਸ ਬਾਣੀ ਵਿੱਚ ਬਾਰਾਂ ਮਹੀਨਿਆ ਦੌਰਾਨ ਕੁਦਰਤ ਦੇ ਵੱਖ-ਵੱਖ ਬਦਲਦੇ ਸੁਭਾਵਾਂ ਦਾ ਵਰਨਣ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੇ ਕ੍ਰਿਦਾਰ ਵਿੱਚ ਸਿਰਫ਼ ਆਤਮਾ ਦੀ ਪ੍ਰਮਾਤਮਾ ਨਾਲ ਮੇਲ ਦੀ ਤਾਂਘ ਨੂੰ ਹੀ ਨਹੀਂ ਦਰਸਾਇਆ ਗਿਆ, ਸਗੋਂ ਉਸ ਸਥਿਤੀ ਦਾ ਵਰਨਣ ਵੀ ਕੀਤਾ ਗਿਆ ਹੈ ਜਿਸ ਅਨੁਸਾਰ ਆਤਮਾ ਨੂੰ ਕਿਸ ਪ੍ਰਕਾਰ ਪਵਿੱਤਰ ਹੋਣਾ ਚਾਹੀਦਾ ਹੈ। ਜਿਸ ਅਨੁਸਾਰ ਕਿ ਉਹ ਨਾਲ ਮੇਲ ਕਰਨ ਦੇ ਯੋਗ ਵੀ ਹੋ ਜਾਵੇ। ਭਾਦੋਂ, ਅੱਸੂ ਤੇ ਕਤਕ ਦੇ ਮਹੀਨੇ ਬਾਰੇ ਵਿਚਾਰਾਂ ਵਾਲੇ ਤੇ ਬੇਮੁਹਾਰੇ ਹੁੰਦੇ ਹਨ। ਇਨ੍ਹਾਂ ਵਿੱਚ ਆਤਮਾ ਦੇ ਕੁਰਾਹੇ ਪੈ ਸਕਦੀ ਹੈ। ਇਸ ਸਮੇਂ ਗੁਰੂ ਦੇ ਮਾਰਗ ਦਰਸ਼ਨ ਨਾਲ ਵਿਅਕਤੀ ਠੀਕ ਰਾਹ ਤੇ ਚਲ ਸਕਦਾ ਹੈ। ਭਾਵੇਂ ਉਸ ਦੇ ਆਲੇ ਦੁਆਲੇ ਦੀ ਦੁਨੀਆਂ ਪ੍ਰਮਾਤਮਾ ਵਿੱਚ ਵਿਸ਼ਵਾਸ ਵੀ ਕਿਉਂ ਨਾ ਖੋਹ ਦੇਵੇ। ਇਸ ਤੋਂ ਇਲਾਵਾ ਇਸ ਵਿੱਚ ਕੁਦਰਤ ਦੀ ਖੂਬਸੂਰਤੀ ਦਾ ਵਰਨਣ ਕੀਤਾ ਗਿਆ ਹੈ ਜਿਸ ਦਾ ਅਮਰ ਕਿ ਆਤਮਾਂ ਤੇ ਵੀ ਪੈਂਦਾ ਹੈ।
ਗਾਡੀ ਲੁਹਾਰ ਕਬੀਲਾ (ਅ) 1. ਰਾਮ ਦਿਉ ਜੀ ਕਬੀਲੇ ਦੇ ਕੁਲ ਦੇਵਤਾ ਵਜੋਂ ਪੂਜੇ ਜਾਂਦੇ ਹਨ। ਕਬੀਲਾ ਵਿਸ਼ਵਾਸ ਅਨੁਸਾਰ, ਰਾਮ ਦਿਉ ਦੀ ਪਾਤਲੀ (ਚਿੰਨ੍ਹ) ਹਰ ਬਿਪਤਾ ਵਿਚ ਰੱਖਿਆ ਕਰਦੀ ਹੈ। ਰਾਮ ਦਿਉ ਜੀ ਦੇ ਕਰਾਮਾਤੀ ਜੀਵਨ ਬਾਰੇ ਅਨੇਕ ਦੰਤ ਕਥਾਵਾਂ ਪ੍ਰਚਿਲਤ ਹਨ। (ਵਿਸਥਾਰ ਲਈ ਵੇਖੋ: ਕਬੀਲੇ ਦੀਆਂ ਧਾਰਮਿਕ ਮਾਨਤਾਵਾਂ) ਇਨ੍ਹਾਂ ਦੀ ਪੂਜਾ ਧਨ, ਸਿਹਤ, ਖੁਸ਼ੀ ਅਤੇ ਕਬੀਲੇ ਦੀ ਸਲਾਮਤੀ ਹਿਤ ਕੀਤੀ ਜਾਂਦੀ ਹੈ। ਕਤਕ ਦੀ ਪੂਰਨਮਾਸ਼ੀ ਨੂੰ 'ਰੁਣੇਚਾ' ਪਿੰਡ ਸਥਿਤ ਸਲਾਨਾ ਮੇਲੇ ਸਮੇਂ ਬੱਕਰੇ ਦੀ ਬਲੀ ਜਾਂ ਮਖਾਣੇ, ਨਾਰੀਅਲ ਅਤੇ ਲੀਰਾਂ ਦੇ ਘੋੜੇ (ਅਸ਼ਵ) ਆਦਿ ਦੇ ਰੂਪ ਵਿਚ ਸ਼ੁਕਰਾਨਾ ਭੇਟ ਕੀਤਾ ਜਾਂਦਾ ਹੈ। ਭੂਤ-ਪ੍ਰੇਤ ਤੋਂ ਛੁਟਕਾਰੇ ਹਿਤ ਕੋਰਾ ਕੱਪੜਾ, ਦੇਸੀ ਘਿਓ ਆਦਿ ਨਾਲ ਪੱਕਿਆ ਪ੍ਰਸਾਦ ਚੜ੍ਹਾਇਆ ਜਾਂਦਾ ਹੈ। ਟੱਬਰ ਦੀ ਸੁੱਖ ਸ਼ਾਂਤੀ ਲਈ ਤਾਵੀਜ਼ ਦੇ ਰੂਪ ਵਿਚ ਰਾਮ ਦਿਉ ਜੀ ਆਕ੍ਰਿਤੀ ਗਲ ਵਿਚ ਪਹਿਨੀ ਜਾਂਦੀ ਹੈ।